Breaking News
Home / Pollywood

Pollywood

ਮੂਸਾ ਜੱਟ ਬੈਨ ਕਰਵਾਉਣ ਦੇ ਇਲਜ਼ਾਮਾਂ ‘ਤੇ ਚੱਲ ਮੇਰਾ ਪੁੱਤ ਦੇ ਡਾਇਰੈਕਟਰ ਜਨਜੋਤ ਸਿੰਘ ਦਾ ਠੋਕਵਾਂ ਜਵਾਬ…

ਇੰਗਲੈਂਡ ਅਤੇ ਨਾਰਥ ਅਮਰੀਕਾ ’ਚ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਬਣੀ ‘ਚੱਲ ਮੇਰਾ ਪੁੱਤ 3’ ਲੰਘੇ ਸ਼ੁੱਕਰਵਾਰ ਦੁਨੀਆ ਭਰ ’ਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ 3’ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ। ਫਿਲਮ ਨੇ ਇੰਗਲੈਂਡ ਤੇ ਨਾਰਥ ਅਮਰੀਕਾ ’ਚ ਸਭ ਤੋਂ ਵੱਡੀ ਓਪਨਿੰਗ ਵਾਲੀ ਪੰਜਾਬੀ ਫਿਲਮ …

Read More »

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਪਹਿਨੀ ਇੰਨੀ ਮਹਿੰਗੀ ਜੀਨ, ਕੀਮਤ ਕਰ ਦੇਵੇਗੀ ਹੈਰਾਨ

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਅਤੇ ਕਦੀ ਕੋਈ ਪੋਸਟ ਵੀ ਨਹੀਂ ਕਰਦੀ ਹੈ। ਬੱਚਿਆਂ ਨਾਲ ਆਊਟਿੰਗ ਜਾਂ ਉਨ੍ਹਾਂ ਦੇ ਬਰਥਡੇ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਇਸ ਵਾਰ ਗੌਰੀ ਖਾਨ ਨੇ ਖੁਦ ਦੀ ਇਕ ਤਸਵੀਰ ਸ਼ੇਅਰ ਕੀਤੀ …

Read More »

ਕਰੀਨਾ ਕਪੂਰ ਦੀ ਚੋਰੀ ਹੋਈ ਲਗਜ਼ਰੀ ਕਾਰ ਐਂਟੀਕ ਡੀਲਰ ਕੋਲ ਹੋਣ ਦੀ ਰਿਪੋਰਟ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਕਰੀਨਾ ਕਪੂਰ ਖ਼ਾਨ ਦੀ ਚੋਰੀ ਹੋਈ ਲਗਜ਼ਰੀ ਕਾਰ ਇਕ ਐਂਟੀਕ ਡੀਲਰ ਦੇ ਕੋਲ ਪਾਈ ਗਈ ਹੈ। ਬੀਤੇ ਦਿਨੀਂ ਕਰੀਨਾ ਕਪੂਰ ਖ਼ਾਨ ਦੀ ਲਗਜ਼ਰੀ ਗੱਡੀ ਚੋਰੀ ਹੋਈ ਸੀ। ਹੁਣ ਕਿਹਾ ਜਾ …

Read More »

ਬੱਚੇ ਨੂੰ ਲੈ ਕੇ ਨੇਹਾ ਕੱਕੜ ਨੇ ਤੋੜੀ ਚੁੱਪੀ, ਪਰਿਵਾਰ ਵਧਾਉਣ ‘ਤੇ ਆਖ ਦਿੱਤੀ ਇਹ ਗੱਲ

ਟੀ. ਵੀ. ਰਿਐਲਟੀ ਸ਼ੋਅ ‘ਡਾਂਸ ਦੀਵਾਨੇ 3’ ਦੀ ਪੇਸ਼ਕਾਰੀ ਦੌਰਾਨ ਗਾਇਕਾ ਨੇਹਾ ਕੱਕੜ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ। ਉਸ ਨੇ ਆਪਣੇ ਪਤੀ ਨਾਲ ਰੋਮਾਂਸ ਬਾਰੇ ਵੀ ਗੱਲਾਂ ਕੀਤੀਆਂ। ਉਸ ਨੇ ਪਰਿਵਾਰ ਵਧਾਉਣ ਸਬੰਧੀ ਅਫਵਾਹਾਂ ਬਾਰੇ ਕਿਹਾ ਕਿ, ”ਉਸ ਨੇ ਅਜੇ ਪਰਿਵਾਰ ਵਧਾਉਣ ਬਾਰੇ ਸੋਚਿਆ ਵੀ …

Read More »

ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ

ਬੀਤੇ ਦਿਨੀਂ ਖ਼ਬਰ ਆਈ ਸੀ ਕਿ ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ‘ਮੂਸਾ ਜੱਟ’ ਭਾਰਤ ’ਚ ਬੈਨ ਹੋ ਗਈ ਹੈ। ਇਸ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਸ਼ਨ ਨਹੀਂ ਮਿਲੀ ਹੈ। ਇਸ ਦੇ ਬੈਨ ਹੋਣ ਦੇ ਵੱਖ-ਵੱਖ ਕਾਰਨ ਦੱਸੇ ਜਾ ਰਹੇ ਸਨ ਪਰ ਸਿੱਧੂ ਮੂਸੇ ਵਾਲਾ ਨੇ ਪੋਸਟ ਸਾਂਝੀ ਕਰਕੇ ਖ਼ੁਦ …

Read More »