ਭਾਰਤੀ ਕ੍ਰਿਕਟ ਟੀਮ ਦੇ ਆਲ ਰਾਉਂਟਰ ਹਾਰਦਿਕ ਪਾਂਡਿਆ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਹੈਰਾਨ ਕਰਨ ਲਈ ਜਾਣੇ ਜਾਂਦੇ ਹਨ। ਇਸ ਸਾਲ 1 ਜਨਵਰੀ ਨੂੰ ਆਪਣੀ ਮੰਗਣੀ ਦੀ ਖ਼ਬਰ ਦੇ ਕੇ ਸਾਰਿਆਂ ਨੂੰ ਹੈਰਾਨ ਕਰਦਿਆਂ ਹਾਰਦਿਕ ਨੇ ਐਤਵਾਰ ਨੂੰ ਅਜਿਹੀ ਹੀ ਇਕ ਹੋਰ ਖ਼ਬਰ ਦਿੱਤੀ ਹੈ। ਭਾਰਤੀ ਆਲ ਰਾਉਂਡਰ ਵਿਆਹ ਤੋਂ ਪਹਿਲਾਂ …
Read More »