Breaking News
Home / admin (page 5)

admin

ਗੁਰਮੁੱਖ ਸਿੰਘ ਤੋਂ ਗੈਰੀ ਸੰਧੂ ਬਣਨ ਦੀ ਕਹਾਣੀ ,ਕਿਵੇਂ ਸਕੀਮ ਲਗਾ ਕੇ UK ਗਏ ?

ਜੇਲ ਵਿੱਚ ਬੈਠ ਕੇ ਲਿਖਿਆ ਸੀ ਗੀਤ ,ਜੈਸਮੀਨ ਤੋਂ ਪਹਿਲਾਂ ਵੀ ਟੁੱਟਿਆ ਸੀ ਦਿਲ ਗੁਰਮੁੱਖ ਸਿੰਘ ਤੋਂ ਗੈਰੀ ਸੰਧੂ ਬਣਨ ਦੀ ਕਹਾਣੀ ,ਕਿਵੇਂ ਸਕੀਮ ਲਗਾ ਕੇ UK ਗਏ ? ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਗੈਰੀ ਸੰਧੂ ਅੱਜ 37 ਸਾਲਾਂ ਦੇ ਹੋ ਗਏ ਹਨ। ਗੈਰੀ ਸੰਧੂ ਦਾ ਜਨਮ 4 ਅਪ੍ਰੈਲ, 1984 …

Read More »

ਪ੍ਰਿਅੰਕਾ ਚੋਪੜਾ ਦੀ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਬਾਲੀਵੁੱਡ-ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਐਤਵਾਰ ਨੂੰ ਨਿਊਯਾਰਕ ’ਚ ਪ੍ਰਾਈਡ ਪਰੇਡ ’ਚ ਹਿੱਸਾ ਲਿਆ। ਇਸ ਮੌਕੇ ’ਤੇ ਸਫੈਦ ਰੰਗ ਦੀ ਡਰੈੱਸ ’ਚ ਪ੍ਰਿਅੰਕਾ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਪ੍ਰਿਅੰਕਾ ਚੋਪੜਾ ਨੇ ਇਸ ਪਰੇਡ ’ਚ ਸ਼ਾਮਲ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਪ੍ਰਿਅੰਕਾ ਨੇ ਤਸਵੀਰ ਸਾਂਝੀ ਕਰਕੇ …

Read More »

ਅਨੁਰਾਗ ਕਸ਼ਯਪ ਨੂੰ ਧੀ ‘ਤੇ ਮਾਨ, ਯੂਟਿਊਬ ਦੀ ਕਮਾਈ ਨਾਲ ਦਿੱਤੀ ਲੰਚ ਟ੍ਰੀਟ

ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਧੀ ਆਲੀਆ ਕਸ਼ਯਪ ਇਨ੍ਹੀਂ ਦਿਨੀਂ ਆਪਣੇ ਪਿਤਾ ਨਾਲ ਮੁੰਬਈ ਵਿਚ ਸਮਾਂ ਬਿਤਾ ਰਹੀ ਹੈ। ਆਲੀਆ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਫਿਲਹਾਲ ਉਹ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਦੀ ਗਿਣਤੀ ਕਾਫ਼ੀ ਚੰਗੀ ਹੈ। ਆਲੀਆ ਦਾ ਆਪਣਾ ਖ਼ੁਦ ਦਾ ਯੂਟਿਊਬ ਚੈਨਲ …

Read More »

ਜਦੋਂ ਸ਼ਰਾਰਤੀ ਰਣਬੀਰ ਕਪੂਰ ਨੇ ਫਾਇਰ ਬ੍ਰਿਗੇਡ ਨੂੰ ਲੈ ਕੇ ਕਰ ਦਿੱਤਾ ਸੀ ਇਹ ਕੰਮ, ਮਾਂ ਨੀਤੂ ਨੇ ਕੀਤਾ ਖ਼ੁਲਾਸਾ

ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨੇ ਦੱਸਿਆ ਕਿ ਭਾਵੇਂ ਹੁਣ ਉਹ ਇਕ ਸ਼ਰਮੀਲਾ, ਆਪਣੇ ਆਪ ’ਚ ਰਹਿਣ ਵਾਲਾ ਵਿਅਕਤੀ ਬਣ ਗਿਆ ਹੋਵੇ ਪਰ ਬਚਪਨ ’ਚ ਉਹ ਸਭ ਤੋਂ ਜ਼ਿਆਦਾ ਸ਼ਰਾਰਤੀ ਸੀ। ‘ਸੁਪਰ ਡਾਂਸ 4’ ਦੇ ਤਾਜ਼ਾ ਐਪੀਸੋਡ ’ਚ ਨੀਤੂ ਕਪੂਰ ਨੇ ਰਣਬੀਰ ਕਪੂਰ ਦੇ ਬਚਪਨ ਦਾ ਇਕ ਕਿੱਸਾ ਸਾਂਝਾ …

Read More »

ਬ੍ਰਿਟਨੀ ਸਪੀਅਰਸ ਨੇ ਪਿਤਾ ’ਤੇ ਲਗਾਏ ਗੰਭੀਰ ਦੋਸ਼, ‘ਡ ਰੱ ਗ ਸ ਦਿੱਤਾ, ਵਿਆਹ ਤੇ ਬੱਚਾ ਪੈਦਾ ਕਰਨ ’ਤੇ ਲਾਈ ਰੋਕ’

ਗ੍ਰੈਮੀ ਐਵਾਰਡ ਜੇਤੂ ਗਾਇਕਾ ਬ੍ਰਿਟਨੀ ਸਪੀਅਰਸ ਨੇ ਆਪਣੀ ਦੇਖ-ਰੇਖ ਤੇ ਸਾਂਭ-ਸੰਭਾਲ ਨੂੰ ਲੈ ਕੇ ਅਦਾਲਤ ਸਾਹਮਣੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਲਗਭਗ 13 ਸਾਲਾਂ ਤੋਂ ਬ੍ਰਿਟਨੀ ਆਪਣੇ ਪਿਤਾ ਜੇਮਸ ਪੀ ਸਪੀਅਰਸ ਦੀ ਦੇਖ-ਰੇਖ ’ਚ ਹੈ। ਉਹੀ ਉਸ ਦੇ ਕਰੀਅਰ ਤੇ ਜ਼ਿੰਦਗੀ ਨੂੰ ਲੈ ਕੇ ਫ਼ੈਸਲੇ ਕਰਦੇ ਹਨ। ਬ੍ਰਿਟਨੀ ਨੇ …

Read More »

ਅਰਜੁਨ ਤੋਂ 12 ਸਾਲ ਵੱਡੀ ਮਲਾਇਕਾ ਅਰੋੜਾ ‘ਤੇ ਅਰਜੁਨ ਕਪੂਰ ਦੀ ਪ੍ਰੇਮ ਕਹਾਣੀ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਅੱਜ 36 ਸਾਲ ਦੇ ਹੋ ਗਏ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ। ਅਰਜੁਨ ਆਪਣੀ ਅਦਾਕਾਰੀ ਕਾਰਨ ਇੰਡਸਟਰੀ ਵਿਚ ਵੱਖਰੀ ਪਛਾਣ ਰੱਖਦੇ ਹਨ। ਇਨ੍ਹੀਂ ਦਿਨੀਂ ਅਰਜੁਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ …

Read More »

ਸ੍ਰੀਦੇਵੀ ਮੇਰੀ ਮਾਂ ਨਹੀਂ, ਸਿਰਫ ਮੇਰੇ ਪਿਤਾ ਦੀ ਪਤਨੀ ਹੈ- ਅਰਜੁਨ ਕਪੂਰ

ਜਦੋਂ ਸ਼੍ਰੀਦੇਵੀ ਦੇ ਦਿਹਾਂਤ ਨਾਲ ਅਰਜੁਨ ਕਪੂਰ ਨੂੰ ਲੱਗਾ ਸੀ ਝਟਕਾ, ਜਾਣੋ ਜ਼ਿੰਦਗੀ ਨਾਲ ਜੁੜੀਆਂ ਹੋਰ ਵੀ ਖ਼ਾਸ ਗੱਲਾਂ ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਆਪਣੀ ਲਾਈਫ ’ਚ ਕਈ ਉਤਾਰ-ਚੜਾਅ ਦੇਖ ਚੁੱਕੇ ਅਰਜੁਨ ਅੱਜ ਇੰਡਸਟਰੀ ’ਚ ਇਕ ਅਲੱਗ ਮੁਕਾਮ ਹਾਸਿਲ ਕਰ ਚੁੱਕੇ ਹਨ। ਅਰਜੁਨ ਨੇ …

Read More »

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਹਰ ਕੋਈ ਜਾਣਦਾ ਹੈ। ਆਪਣੇ ਸੋਸ਼ਲ ਮੀਡੀਆ ‘ਤੇ ਉਹ ਆਪਣੇ ਦਰਸ਼ਕਾਂ ਨਾਲ ਹਰ ਚੀਜ ਸਾਂਝੀ ਕਰਦੇ ਹਨ। ਭਾਵੇਂ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਜਾਂ ਉਨ੍ਹਾਂ ਦੇ ਕਰੀਅਰ ਦੀ ਉਹ ਦਰਸ਼ਕਾਂ ਨਾਲ …

Read More »

ਜੱਸ ਬਾਜਵਾ ਦੀ ਪਤਨੀ ਦੀਆਂ ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ – ਕਿਸੇ ਅਦਾਕਰਾ ਤੋਂ ਘੱਟ ਨਹੀਂ ਹੈ ਜਸ ਬਾਜਵਾ ਦੀ ਪਤਨੀ

ਜੱਸ ਬਾਜਵਾ ਦੀ ਪਤਨੀ ਦੀਆਂ ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ – ਕਿਸੇ ਅਦਾਕਰਾ ਤੋਂ ਘੱਟ ਨਹੀਂ ਹੈ ਜਸ ਬਾਜਵਾ ਦੀ ਪਤਨੀ ‘ਚਕਵੀ ਮੰਡੀਰ’, ‘ਸਤਰੰਗੀ ਤਿੱਤਲੀ’, ‘ਦਿਲ ਦੇ ਰਾਜੇ’ ਵਰਗੇ ਸ਼ਾਨਦਾਰ ਗੀਤਾਂ ਦੇ ਸਦਕਾ ਸੰਗੀਤ ਜਗਤ ‘ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਜੱਸ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। …

Read More »

ਅਦਾਕਾਰਾ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ, ਰੈਸਟੋਰੈਂਟ ਨੂੰ ਸੁਣਾਈਆਂ ਖਰੀਆਂ-ਖਰੀਆਂ

ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਨਿਵੇਤਾ ਪੇਥੁਰਾਜ ਨੇ ਆਨਲਾਈਨ ਫੂਡ ਡਲਿਵਰੀ ਕਰਨ ਵਾਲੇ ਰੈਸਟੋਰੈਂਟ ’ਤੇ ਆਪਣਾ ਗੁੱਸਾ ਕੱਢਿਆ ਹੈ। ਅਸਲ ’ਚ ਅਦਾਕਾਰਾ ਨੇ ਹਾਲ ਹੀ ’ਚ ਕਿਸੇ ਰੈਸਟੋਰੈਂਟ ਤੋਂ ਆਨਲਾਈਨ ਖਾਣਾ ਆਰਡਰ ਕੀਤਾ ਸੀ, ਜਿਸ ’ਚੋਂ ਕਾਕਰੋਚ ਨਿਕਲਿਆ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਖਾਣੇ …

Read More »