Breaking News
Home / ਪੰਜਾਬ / ਦਸਤਾਰਧਾਰੀ ਮਾਡਲ ਹਰਦੀਪ ਕੌਰ ਖਾਲਸਾ ਨੇ ਆਖਰ ਇਹ ਕਦਮ ਕਿਉਂ ਚੱਕਿਆ

ਦਸਤਾਰਧਾਰੀ ਮਾਡਲ ਹਰਦੀਪ ਕੌਰ ਖਾਲਸਾ ਨੇ ਆਖਰ ਇਹ ਕਦਮ ਕਿਉਂ ਚੱਕਿਆ

ਅੰਮ੍ਰਿਤਸਰ : ਹਾਲ ਹੀ ਵਿੱਚ ਸਿੱਖ ਮਾਡਲ ਹਰਦੀਪ ਕੌਰ ਖਾਲਸਾ ਦੇ ਪਤੀ ਵੱਲੋਂ ਉਸ ਦੀ ku t m ar ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਰਦੀਪ ਕੌਰ ਖ਼ਾਲਸਾ ਗੁਰਸਿੱਖ ਮਾਡਲ ਹੈ। ਉਹ ਮਿਸੇਜ਼ ਪੰਜਾਬ 2017 ਦਾ ਹਿੱਸਾ ਰਹਿ ਚੁੱਕੀ ਹੈ ਤੇ ਕਈ ਫਿਲਮਾਂ ਵਿੱਚ ਵੀ ਰੋਲ ਅਦਾ ਕਰ ਚੁੱਕੀ ਹੈ।

ਉਹ ਖ਼ਾਲਸਾ ਆਈਕੌਨਿਕ ਫੇਸ ਆਫ ਇੰਡੀਆ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ ਪਰ ਇੰਨਾ ਨਾਂ ਕਮਾਉਣ ਦੇ ਬਾਵਜੂਦ ਉਸ ਦਾ ਪਤੀ ਉਸ ਦੀ k u t m a rਕਰਦਾ ਹੈ। k u t m a r ਦੇ ਨਿ ਸ਼ਾ ਨ ਉਸ ਦੇ ਚਿਹਰੇ ’ਤੇ ਸਾਫ ਦਿਖਾਈ ਦਿੰਦੇ ਹਨ

ਹਰਦੀਪ ਕੌਰ ਖਾਲਸਾ ਦੇ ਪਤੀ ਪਰਮਬੀਰ ਸਿੰਘ ਦਾ ਕਹਿਣਾ ਹੈ ਕਿ ਹਰਦੀਪ ਕੌਰ ਦਾ ਫਿਲਮਾਂ ਵਿੱਚ ਕੰਮ ਕਰਨਾ ਠੀਕ ਨਹੀਂ ਲਗਦਾ ਕਿਉਂਕਿ 15 ਦਿਨ ਘਰ ਤੋਂ ਬਾਹਰ ਅਤੇ ਬੱਚਿਆਂ ਤੋਂ ਦੂਰ ਰਹਿਣਾ ਉਨ੍ਹਾਂ ਨੂੰ ਠੀਕ ਨਹੀਂ ਲਗਦਾ ਕਿਉਂਕਿ ਹਰਦੀਪ ਕੌਰ ਦੇ ਇੰਨੇ ਦਿਨ ਘਰ ਤੋਂ ਬਾਹਰ ਰਹਿਣ ਕਾਰਨ ਬੱਚਿਆਂ ਦੀ ਦੇਖਭਾਲ ਕਰਨੀ ਉਨ੍ਹਾਂ ਲਈ ਮੁ ਸ਼ ਕਿ ਲ ਹੋ ਜਾਂਦੀ ਹੈ ।

ਪਰਮਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 18 ਸਾਲ ਹੋ ਗਏ ਹਨ ਲੇਕਿਨ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ j g r a ਹਰਦੀਪ ਕੌਰ ਦੀ ਮੋਡਲਿੰਗ ਤੋਂ ਬਾਅਦ ਸ਼ੁਰੂ ਹੋਇਆ । ਪਰਮਬੀਰ ਦਾ ਕਹਿਣਾ ਹੈ ਕਿ ਹਰਦੀਪ ਕੌਰ ਹੁਣ ਵੀ ਮੋਡਲਿੰਗ ਨੂੰ ਛੱਡ ਆਪਣੇ ਬੱਚਿਆਂ ਦੀ ਪਰਵਰਿਸ਼ ਕਰੇ ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: