Breaking News
Home / ਬਾਲੀਵੁੱਡ / ਲਹਿੰਬਰ ਦੇ ਦਾਅਵਿਆਂ ‘ਤੇ ਪਤਨੀ ਨੇ ਫੇਰਿਆ ਝਾੜੂ, ਸਾਲੀ ਕਹਿੰਦੀ ਸਾਡੇ ਨਾਲ ਹੱਥ ਚਲਾਕੀ ਕਰਦਾ ਰਿਹਾ

ਲਹਿੰਬਰ ਦੇ ਦਾਅਵਿਆਂ ‘ਤੇ ਪਤਨੀ ਨੇ ਫੇਰਿਆ ਝਾੜੂ, ਸਾਲੀ ਕਹਿੰਦੀ ਸਾਡੇ ਨਾਲ ਹੱਥ ਚਲਾਕੀ ਕਰਦਾ ਰਿਹਾ

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਵਿਵਾਦ ਸਾਹਮਣੇ ਆਇਆ ਹੈ। ਲਹਿੰਬਰ ਹੁਸੈਨਪੁਰੀ ’ਤੇ ਉਸ ਦੀ ਪਤਨੀ ਤੇ ਬੱਚਿਆਂ ਨੇ ਘਰੇਲੂ ਹਿੰ -ਸਾ ਦੇ ਨਾਲ-ਨਾਲ ਹੋਰ ਵੀ ਕਈ ਗੰ-ਭੀ-ਰ ਦੋਸ਼ ਲਗਾਏ ਹਨ। ਬੀਤੇ ਦਿਨੀਂ ਲਹਿੰਬਰ ਦੀ ਪਤਨੀ ਤੇ ਬੱਚਿਆਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਲਹਿੰਬਰ ਦੀ ਸਾਲੀ ਕੁੱ-ਟ-ਮਾ-ਰ ਤੇ ਹੋਰ ਦੋਸ਼ਾਂ ਦਾ ਖ਼ੁਲਾਸਾ ਕਰ ਰਹੀ ਹੈ।

ਇਸ ’ਤੇ ਹੁਣ ਲਹਿੰਬਰ ਹੁਸੈਨਪੁਰੀ ਨੇ ਸਫਾਈ ਦਿੱਤੀ ਹੈ। ਲਹਿੰਬਰ ਹੁਸੈਨਪੁਰੀ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਬਾਹਰ ਹੀ ਰਹਿੰਦੇ ਹਨ ਪਰ ਤਾ-ਲਾ-ਬੰ-ਦੀ ਕਰਕੇ ਉਹ ਪਿਛਲੇ ਕੁਝ ਸਮੇਂ ਤੋਂ ਘਰ ’ਚ ਹਨ। ਲਹਿੰਬਰ ਨੇ ਕਿਹਾ ਕਿ ਉਸ ਦੀ ਸਾਲੀ ਤੇ ਸਾਂਢੂ ਵੀ ਉਸ ਦੇ ਘਰ ’ਚ ਹੀ ਰਹਿੰਦੇ ਹਨ ਤੇ ਉਸ ਦੀ ਪਤਨੀ ਨੂੰ ਭ-ੜ-ਕਾ-ਉਂ-ਦੇ ਰਹਿੰਦੇ ਹਨ।

ਮੈਂ ਘਰ ’ਚ ਰਹਿੰਦਾ ਹਾਂ, ਸ਼ਾਇਦ ਇਹ ਗੱਲ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਮੇਰੀ ਸਾਲੀ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਉਹ ਮੈਨੂੰ ਜ਼-ਲੀ-ਲ ਕਰਕੇ ਹੀ ਛੱਡਣਗੇ। ਸਾਰਾ ਮਾਮਲਾ ਪ੍ਰਾਪਰਟੀ ਨਾਲ ਵੀ ਜੁੜਿਆ ਹੋਇਆ ਹੈ ਤੇ ਸਾਲੀ ਕੋਲੋਂ ਪੈਸੇ ਵੀ ਲੈਣੇ ਹਨ।

ਲਹਿੰਬਰ ਨੇ ਇਹ ਵੀ ਕਿਹਾ ਕਿ ਉਹ ਜੋ ਕੁਝ ਵੀ ਕਮਾ ਰਹੇ ਹਨ, ਸਿਰਫ ਆਪਣੇ ਪਰਿਵਾਰ ਲਈ ਕਮਾ ਰਹੇ ਹਨ ਪਰ ਮੇਰੇ ਬੱਚੇ ਵੀ ਇਨ੍ਹਾਂ ਦੀ ਚੁੱਕ ’ਚ ਹਨ। ਮੇਰੀ ਸਾਲੀ ਮੇਰੀ ਪਤਨੀ ਤੇ ਬੱਚਿਆਂ ਨੂੰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਬੱਚਿਆਂ ਨੂੰ ਪੜ੍ਹਾਈ ਲਈ ਤੇ ਫੋਨ ਘੱਟ ਚਲਾਉਣ ਲਈ ਇਕ ਪਿਤਾ ਨਹੀਂ ਬੋਲ ਸਕਦਾ ਤਾਂ ਸ਼ਾਇਦ ਇਹ ਗੱਲ ਸੋਚਣ ’ਤੇ ਮਜਬੂਰ ਕਰਨ ਵਾਲੀ ਹੈ

About admin

Check Also

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ

ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ ‘ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ …

%d bloggers like this: