Breaking News
Home / ਪੰਜਾਬ / ਪ੍ਰੇਮੀ ਨੂੰ ਨੌਕਰਾਣੀ ਨਾਲ ਨਹਾਉਂਦੇ ਦੇਖ ਸਤਾਰਾਂ ਸਾਲ ਪੁਰਾਣੀ ਮਾਸ਼ੂਕ ਦੇ ਉੱਡੇ ਤੋਤੇ

ਪ੍ਰੇਮੀ ਨੂੰ ਨੌਕਰਾਣੀ ਨਾਲ ਨਹਾਉਂਦੇ ਦੇਖ ਸਤਾਰਾਂ ਸਾਲ ਪੁਰਾਣੀ ਮਾਸ਼ੂਕ ਦੇ ਉੱਡੇ ਤੋਤੇ

ਪ੍ਰੇਮੀ ਨੂੰ ਨੌਕਰਾਣੀ ਨਾਲ ਨਹਾਉਂਦੇ ਦੇਖ ਸਤਾਰਾਂ ਸਾਲ ਪੁਰਾਣੀ ਮਾਸ਼ੂਕ ਦੇ ਉੱਡੇ ਤੋਤੇ..ਪ੍ਰੇਮ-ਪਿਆਰ ਦੇ ਰਿਸ਼ਤੇ ਵਿਚ ਤੋੜ ਵਿਛੋੜਾ ਜਾਂ ਬਰੇਕਅਪ ਬਹੁਤ ਹੀ ਭਾਵੁਕ ਮਸਲਾ ਹੈ ਅਤੇ ਸਾਨੂੰ ਬਹੁਤ ਦੁੱਖ ਦਿੰਦਾ ਹੈ।ਦੁੱਖ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਇਨ੍ਹਾਂ ਰਿਸ਼ਤਿਆਂ ਵਿੱਚ ਅਸੀਂ ਸਮਾਂ ਅਤੇ ਭਾਵਨਾਵਾਂ ਦੋਵੇਂ ਲਾਉਂਦੇ ਹਾਂ।ਫਿਰ ਜਦੋਂ ਇਹ ਰਿਸ਼ਤਾ ਟੁੱਟਦਾ ਹੈ ਤਾਂ ਇਨਸਾਨ ਬਸ ਦੁੱਖ ਵਿੱਚ ਹੀ ਡੁੱਬਿਆ ਰਹਿੰਦਾ ਹੈ।ਇਨਸਾਨ ਕਈ ਦਿਨ, ਰਾਤਾਂ, ਹਫ਼ਤੇ ਅਤੇ ਮਹੀਨੇ ਇਸ ਬਰੇਕ-ਅਪ ਨਾਲ ਜੂਝਦਾ ਰਹਿੰਦਾ ਹੈ।

ਸਾਡੇ ਅੰਦਰ ਹੋ ਰਹੀ ਇਸ ਟੁੱਟ-ਭੱਜ ਦਾ ਅਸਰ ਅਸੀਂ ਸਾਡੇ ਰੋਜ਼ ਦੇ ਕੰਮਕਾਜ ‘ਤੇ ਵੀ ਦੇਖ ਸਕਦੇ ਹਾਂ। ਇਸਦੀ ਵਜ੍ਹਾ ਕੋਈ ਹੋਰ ਨਹੀਂ ਸਗੋਂ ਅਸੀਂ ਖੁਦ ਹੀ ਹੁੰਦੇ ਹਾਂ, ਜੋ ਉਸ ਅਤੀਤ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ।

ਇਕੱਲੇ ਬੈਠ ਕੇ ਬਸ ਇਹੀ ਸੋਚਦਾ ਰਹਿੰਦਾ ਹੈ ਕਿ ਅਖੀਰ ਅਜਿਹਾ ਕਿਉਂ ਹੋਇਆ, ਮੈਂ ਕੀ ਗਲਤ ਕੀਤਾ, ਉਸਨੇ ਅਜਿਹਾ ਕਿਉਂ ਕੀਤਾ ਵਗੈਰਾ-ਵਗੈਰਾ

ਤਾਂ ਕਿਉਂ ਨਾ ਇਸ ਨੂੰ ਇੱਕ ਨਵਾਂ ਮੋੜ ਦੇਈਏ।

ਆਓ ਅੱਜ ਅਸੀਂ ਇਸ ਬਰੇਕ-ਅਪ ਦੀ ਕਹਾਣੀ ਨੂੰ ਹੀ ਬਦਲ ਦਿੰਦੇ ਹਾਂ…

ਬਰੇਕ-ਅਪ ਤੋਂ ਕਿਵੇਂ ਉੱਭਰਿਆ ਜਾਵੇ, ਇਸ ਬਾਰੇ ਅਸੀਂ ਲਾਈਫ ਕੋਚ ਅਲਕਾ ਸ਼ਰਮਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬਰੇਕ-ਅਪ ਫੇਜ਼ ਤੋਂ ਬਾਹਰ ਆਉਣ ਲਈ ਪੰਜ ਨੁਕਤੇ ਦੱਸੇ।

ਜਿਵੇਂ ਜੋ ਰਿਸ਼ਤਾ ਤੁਸੀਂ ਬਣਾਇਆ ਸੀ, ਉਸ ਵਿੱਚ ਸਮਾਂ ਲੱਗਿਆ ਸੀ, ਸਮਾਂ ਬਿਤਾਇਆ ਸੀ ਤਾਂ ਉਸ ਨੂੰ ਭੁੱਲਣ ਵਿੱਚ ਵੀ ਸਮਾਂ ਲੱਗਣਾ ਸੁਭਾਵਿਕ ਹੈ।

ਇਸ ਲਈ ਜੇ ਤੁਸੀਂ ਇਹ ਸੋਚਦੇ ਹੋ ਕਿ ਸਭ ਕੁਝ ਫਟਾਫਟ ਭੁੱਲ ਜਾਈਏ ਤਾਂ ਇਹ ਸੰਭਵ ਨਹੀਂ ਹੈ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: