Breaking News
Home / ਪੰਜਾਬ / ਮੰਜੀ ਸਾਹਿਬ ਕੋਟਾ ਦੇ ਮੈਨੇਜਰ ਦੀ ਅ ਸ ਲੀ ਲ ਰਿਕਾਰਡਿੰਗ

ਮੰਜੀ ਸਾਹਿਬ ਕੋਟਾ ਦੇ ਮੈਨੇਜਰ ਦੀ ਅ ਸ ਲੀ ਲ ਰਿਕਾਰਡਿੰਗ

ਮੰਜੀ ਸਾਹਿਬ ਕੋਟਾ ਦੇ ਮੈਨੇਜਰ ਦੀ ਅ ਸ ਲੀ ਲ ਰਿਕਾਰਡਿੰਗ … 18+ ਵਾਲੇ ਹੀ ਸੁਣਨ
ਗੁਰਦੁਆਰਾ ਮੰਜੀ ਸਾਹਿਬ ਕੋਟਾਂ ਜੋ ਕਿ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ ਉਥੇ ਦੇ ਮੈਨੇਜਰ ਵਲੋਂ ਕੀਤੀਆਂ ਜਾ ਰਹੀਆਂ ਭੈ ੜੀ ਆ ਹਰਕਤਾਂ ਬਾਰੇ ਪਹਿਲਾਂ ਵੀ ਸੁਚੇਤ ਕੀਤਾ ਸੀ ਪਰ ਗੁਰੂ ਘਰਾਂ ਤੇ ਬਾਦਲ ਪਰਿਵਾਰ ਦਾ ਕ ਬ ਜਾ ਹੋਣ ਕਾਰਨ ਮਾੜੇ ਅਨਸਰ ਦਨਦਨਾਉਂਦੇ ਫਿਰਦੇ ਹਨ ।।ਇਹ ਅ ਸ਼ ਲੀ ਲ ਆਡੀਓ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਇਕਬਾਲ ਝਬਾਲ ਦੀ ਹੈ । ਕੀ ਇਸ ਦਾ ਕੁ ਟਾ ਪਾ ਨਹੀ ਹੋਣਾ ਚਾਹੀਦਾ??

ਗੁਰਦੁਆਰਾ ਸਾਹਿਬ ਦਾ ਖਜਾਨਚੀ ਰਣਜੀਤ ਸਿੰਘ ਉਸ ਦਾ ਹਾਲ ਵੀ ਮਾੜਾ ਹੈ ਉਸ ਖਿਲਾਫ ਵੀ ਬਹੁਤ ਕੰਪਲੇਡਾ ਆ ਚੁੱਕੀਆਂ ਹਨ । ਇਹਨਾ ਤੇ ਕਾਰਵਾਈ ਕਦੋ??
ਸੰਗਤਾਂ ਆਪ ਕਾਰਵਾਈ ਕਰਨ ਇਹਨਾਂ ਮਸੰਦਾਂ ਤੇ ਜਿਹੜੇ ਗੁਰੂਘਰਾਂ ਵਿੱਚ ਰਹਿ ਕੇ ਬੇਅਦਬੀ ਕਰਨ ਲੱਗੇ ਹੋਏ ਹਨ । ਸੰਗਤਾਂ ਨੂੰ ਗੁਰੂਘਰਾਂ ਦੇ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲੈਣੇ ਚਾਹੀਦੇ ਹਨ ।

ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: