Breaking News
Home / ਦੇਸ਼ / ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਨੇਹਾ ਕੱਕੜ ਦਾ ਬਿਨ੍ਹਾਂ ਮੈਕਅੱਪ ਦੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਕਿਊਟ ਜੋੜੀ ਅੱਜ ਕੱਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਰਹੀ ਹੈ। ਇਸ ਜੋੜੇ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਿਆਰ ਮਿਲਦਾ ਹੈ ਅਤੇ ਇਹ ਦੋਵੇਂ ਵੀ ਆਪਣੇ ਪ੍ਰਸ਼ੰਸਕਾਂ ਦਾ ਆਪਣੀ ਮਾਸੂਮ ਅਤੇ ਕਿਊਟ ਅਦਾਵਾਂ ਨਾਲ ਦਿਲ ਜਿੱਤਦੇ ਰਹਿੰਦੇ ਹਨ। ਇਹ ਕਿਊਟ ਕਪਲ ਕਦੇ ਵੀ ਰਿਲੇਸ਼ਨਸ਼ਿਪ ਗੋਲਜ਼ ਦੇਣ ਤੋਂ ਪਿੱਛੇ ਨਹੀਂ ਹੱਟਦਾ।

ਹੁਣ ਹਾਲ ਹੀ ‘ਚ ਇਸ ਜੋੜੀ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਨੇਹਾ ਕੱਕੜ ਦਾ ਨੋ ਮੈਕਅਪ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਬੈਕਗ੍ਰਾਊਂਡ ‘ਚ ਰੋਹਨਪ੍ਰੀਤ ਸਿੰਘ ਨੇਹਾ ਲਈ ਇੱਕ ਗਾਣਾ ਗਾ ਰਹੇ ਹਨ ਅਤੇ ਵੀਡੀਓ ਖ਼ਤਮ ਹੋਣ ਤੋਂ ਪਹਿਲਾਂ ਨੇਹਾ ਕੱਕੜ ਕਹਿੰਦੀ ਹੈ, “ਆਈ ਲਵ ਯੂ ਬੇਬੀ।” ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ ‘ਤੇ ਨੇਹਾ ਕੱਕੜ ਲਈ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ।

ਦੱਸਣਯੋਗ ਹੈ ਕੀ ਨੇਹਾ ਕੱਕੜ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਤੁਮ ਜੈਸੀ ਹੋ, ਤੁਮ ਸੁੰਦਰ ਹੋ, ਪਤੀ ਜੋ ਬੈਕਗ੍ਰਾਊਂਡ ‘ਚ ਗਾਣਾ ਗਾ ਰਹੇ ਹਨ, ਜੋ ਆਰੀਜਨਲ ਹੈ ਉਹ ਟੋਨੀ ਕੱਕੜ ਅਤੇ ਗਾਇਆ ਅਤੇ ਲਿਖਿਆ ਹੈ।”

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: