Breaking News
Home / ਵਿਦੇਸ਼ / ਭਾਣਜੀ ਨੇ ਮਾਮੇ ਨਾਲ ਕਰਾਇਆ ਵਿਆਹ ? ਕੈਨੇਡਾ ਆਉਣ ਲਈ ਰਚਾਈ ਖੇਡ

ਭਾਣਜੀ ਨੇ ਮਾਮੇ ਨਾਲ ਕਰਾਇਆ ਵਿਆਹ ? ਕੈਨੇਡਾ ਆਉਣ ਲਈ ਰਚਾਈ ਖੇਡ

ਅੱਜ ਸਾਡਾ ਸਮੁੱਚਾ ਸਮਾਜ ਪੱਛਮੀ ਸੱਭਿਅਤਾ ‘ਚ ਜਜ਼ਬ ਹੋ ਕੇ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਤਨ ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਅਨੈਤਿਕਤਾ ਖੁੱਲ•ੇ ਅਤੇ ਭਿ ਆ ਨ ਕ ਰੂਪ ‘ਚ ਸਾਹਮਣੇ ਆ ਰਹੀ ਹੈ। ਬੇਲਗਾਮ ਹੋਈ ਮਨੁੱਖੀ ਹਵਸ਼ ਅੱਗੇ ਸਮਾਜਿਕ ਰਿਸ਼ਤਿਆਂ ਦੀ ਪਵਿੱਤਰਤਾ ਤਾਰ-ਤਾਰ ਹੋ ਰਹੀ ਹੈ ਅਤੇ ‘ਸ਼ਰਮ’, ‘ਹਯਾ’ ਤੇ ਰੱਬ ਦਾ ਭੈ ਅ ਖ਼ਤਮ ਹੋ ਰਿਹਾ ਹੈ। ਭਾਰਤ ਦੀਆਂ ਧਾਰਮਿਕ ਕਦਰਾਂ-ਕੀਮਤਾਂ, ਜੋ ਸਮਾਜ ਨੂੰ ਨੈਤਿਕਤਾ ਅਤੇ ਸਦਾਚਾਰਕ ਬੰਧਨਾਂ ‘ਚ ਜਕੜ ਕੇ ਰੱਖਦੀਆਂ ਰਹੀਆਂ ਹਨ, ਖੁਦ ਇਸ ਅਨੈਤਿਕਤਾ ਦਾ ਸ਼ਿਕਾਰ ਹੋ ਰਹੀਆਂ ਹਨ।

ਅੱਜ ਵਿਸ਼ਵ ਭਰ ਵਿਚ ਏਡਜ਼ ਦੀ ਬਿਮਾਰੀ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਦਾ ਕਾਰਨ ਬਣ ਰਹੀ ਹੈ। ਏਡਜ਼ ਦੇ ਫ਼ੈਲਣ ਦਾ ਦੁਨੀਆ ਵਿਚ ਸਭ ਤੋਂ ਵੱਡਾ ਕਾਰਨ ਸਰੀਰਕ ਨੈਤਿਕਤਾ ਭਾਵ ਆਚਰਣ ਦੇ ਸੰਜਮ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਵਿਚ ਹਰ ਸਾਲ ਹੁੰਦੇ ਜ਼ੁ ਰ ਮਾਂ ਵਿਚੋਂ ਜੇਕਰ ਇਕੱਲੇ ਦੀ ਗੱਲ ਕੀਤੀ ਜਾਵੇ ਤਾਂ 40 ਫ਼ੀਸਦੀ ਦਾ ਕਾਰਨ ਅਨੈਤਿਕਤਾ ਹੁੰਦੀ ਹੈ।

ਨਿਰਸੰਦੇਹ ਵੱਖੋ-ਵੱਖਰੀਆਂ ਪੂਰਬੀ ਵਿਚਾਰਧਾਰਾਵਾਂ ਮਨੁੱਖ ਨੂੰ ਨੈਤਿਕ ਗੁਣਾਂ ਅਤੇ ਕਦਰਾਂ-ਕੀਮਤਾਂ ਦੇ ਬੰਧਨਾਂ ਵਿਚ ਰੱਖ ਕੇ ਜਿਥੇ ਪਸ਼ੂ ਬਿਰਤੀ ਤੋਂ ਵੱਖ ਕਰਦੀਆਂ ਹਨ, ਉਥੇ ਨਰ ਅਤੇ ਮਾਦਾ ਮਨੁੱਖ ਦੀਆਂ ਰੂਹਾਨੀ ਅਤੇ ਸਰੀਰਕ ਖਾਹਿਸ਼ਾਂ ਦੀ ਤ੍ਰਿਪਤੀ ਲਈ ਗ੍ਰਹਿਸਥ ਅਵਸਥਾ ਦੀਆਂ ਪਵਿੱਤਰ ਮਰਿਆਦਾਵਾਂ ਵੀ ਤੈਅ ਕਰਦੀਆਂ ਹਨ।

ਪੂਰਬ ਦੀਆਂ ਹਿੰਦੂ, ਮੁਸਲਿਮ, ਜੈਨ ਅਤੇ ਬੁੱਧ ਆਦਿ ਸਾਰੀਆਂ ਵਿਚਾਰਧਾਰਾਵਾਂ ਮਨੁੱਖ ਨੂੰ ਆਚਰਣ ਦੀ ਸੁੱਚਮਤਾ ਦੇ ਉਚੇ-ਸੁੱਚੇ ਇਖਲਾਕੀ ਗੁਣਾਂ ਦਾ ਧਾਰਨੀ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ, ਪਰ ਸਿੱਖ ਧਰਮ ਪੂਰਬ ਦੀ ਸਭ ਤੋਂ ਨਵੀਨਤਮ ਅਤੇ ਸਿਖਰਲੀ ਵਿਚਾਰਧਾਰਾ ਹੋਣ ਕਰਕੇ ਅੱਜ ਦੇ ਸਮੇਂ ਵਿਚ ਨੈਤਿਕਤਾ ਅਤੇ ਆਚਰਣ ਪ੍ਰਤੀ ਸਰਵੋਤਮ ਇਖਲਾਕੀ ਕਦਰਾਂ-ਕੀਮਤਾਂ ਪੇਸ਼ ਕਰਦਾ ਹੈ।

About admin

Check Also

ਵਿਦੇਸ਼ ‘ਚ ਹੈ ਮੱਲਿਕਾ ਸ਼ਰੇਵਾਤ ਦਾ ਆਲੀਸ਼ਾਨ ਵਿਲਾ, ਵੀਡੀਓ ਰਾਹੀਂ ਦਿਖਾਇਆ ਅੰਦਰ ਦਾ ਨਜ਼ਾਰਾ

ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ ਕੀਤਾ ਹੈ, …

%d bloggers like this: