Breaking News
Home / ਪੰਜਾਬ / ਸੋਨਮ ਬਾਜਵਾ ਨੇ ਮੁੜ ਦਿਖਾਈਆਂ ਹੋਟ ਅਦਾਵਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਸੋਨਮ ਬਾਜਵਾ ਨੇ ਮੁੜ ਦਿਖਾਈਆਂ ਹੋਟ ਅਦਾਵਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਹੌਟ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਸੋਨਮ ਆਏ ਦਿਨ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਲਈ ਹੌਟ ਤੇ ਬੋਲਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ’ਚ ਵੀ ਸੋਨਮ ਨੇ ਇਕ ਅਜਿਹੀ ਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਉਸ ਦੇ ਚਾਹੁਣ ਵਾਲਿਆਂ ਦੇ ਹੋਸ਼ ਉੱਡ ਗਏ ਹਨ। ਇਸ ਤਸਵੀਰ ’ਚ ਸੋਨਮ ਬਾਜਵਾ ਖਿੜਕੀ ਕੋਲ ਖੜ੍ਹੀ ਹੈ ਤੇ ਕਾਫੀ ਹੌਟ ਪੋਜ਼ ਦੇ ਰਹੀ ਹੈ।


ਤਸਵੀਰ ’ਚ ਉਸ ਦੀ ਫਿੱਟ ਬਾਡੀ ਵੀ ਦੇਖੀ ਜਾ ਸਕਦੀ ਹੈ। ਸੋਨਮ ਦੀ ਇਸ ਤਸਵੀਰ ’ਤੇ ਸਿਮਰਨ ਕੌਰ ਮੁੰਡੀ ਤੇ ਪਾਰੁਲ ਗੁਲਾਟੀ ਵਰਗੀਆਂ ਅਦਾਕਾਰਾਂ ਨੇ ਵੀ ਕੁਮੈਂਟਸ ਕੀਤੇ ਹਨ।

ਇਸ ਤੋਂ ਇਲਾਵਾ ਸੋਨਮ ਨੇ ‘GirlUrDangerous’ ਗੀਤ ’ਤੇ ਇਕ ਇੰਸਟਾਗ੍ਰਾਮ ਰੀਲ ਵੀ ਬਣਾਈ ਹੈ, ਜਿਸ ਨੂੰ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ’ਤੇ ਅਕਸਰ ਆਪਣੀਆਂ ਹੌ ਟ ਤੇ ਬੋ ਲ ਡ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ ’ਚ ਸੋਨਮ ਬਾਜਵਾ ਦਾ ਅਜਿਹਾ ਹੀ ਇਕ ਹੌਟ ਫੋਟੋਸ਼ੂਟ ਸਾਹਮਣੇ ਆਇਆ ਹੈ, ਜਿਸ ’ਚ ਸੋਨਮ ਬੇਹੱਦ ਹੌਟ ਨਜ਼ਰ ਆ ਰਹੀ ਹੈ। ਬਲੈਕ ਡਰੈੱਸ ’ਚ ਉਸ ਦੀਆਂ ਅਦਾਵਾਂ ਕਾਫੀ ਬੋਲਡ ਹਨ।

ਸੋਨਮ ਨੇ ਇਸ ਫੋਟੋਸ਼ੂਟ ਦੀਆਂ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਸੋਨਮ ਬਾਜਵਾ ਸਾਈਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।


ਦੂਜੀ ਤਸਵੀਰ ’ਚ ਉਸ ਦਾ ਚਿਹਰਾ ਉੱਪਰ ਵੱਲ ਹੈ ਤੇ ਇਸ ਨੂੰ ਪਿਛਲੇ ਪਾਸਿਓਂ ਕਲਿੱਕ ਕੀਤਾ ਗਿਆ ਹੈ।

ਤੀਜੀ ਤਸਵੀਰ ’ਚ ਸੋਨਮ ਬਾਜਵਾ ਪਿੱਛੇ ਵੱਲ ਦੇਖਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਿੰਨਾਂ ਹੀ ਤਸਵੀਰਾਂ ’ਚ ਉਸ ਦੇ ਹਾਵ-ਭਾਵ ਕਮਾਲ ਦੇ ਹਨ। ਇਨ੍ਹਾਂ ਤਸਵੀਰਾਂ ਨਾਲ ਕੈਪਸਨ ’ਚ ਸੋਨਮ ਲਿਖਦੀ ਹੈ, ‘ਮੈਂ ਦਿਨੇ ਸੁਪਨੇ ਲੈਣ ਵਾਲੀ ਤੇ ਰਾਤ ਦੀ ਚਿੰਤਕ ਹਾਂ।’

ਇਨ੍ਹਾਂ ਤਸਵੀਰਾਂ ਨੂੰ 4 ਲੱਖ ਤੋਂ ਵੱਧ ਲੋਕਾਂ ਵਲੋਂ ਪਸੰਦ ਕੀਤਾ ਜਾ ਚੁੱਕਾ ਹੈ। ਉਥੇ ਇਸ ਤੋਂ ਪਹਿਲਾਂ ਸੋਨਮ ਨੇ ਨੀਲੀ ਡਰੈੱਸ ’ਚ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: