ਪੂਰੀ ਦੁਨੀਆ ਹੈ ਹੈਰਾਨ 2020 ਵਿੱਚ ਹੋਈ ਇਸ ਖੋਜ ਤੋਂ !

ਹੈਲੋ ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਇਤਿਹਾਸ ਵਿੱਚ ਮਿ ਲੀ ਆਂ ਕੁਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਕੋਈ ਮਤਲਬ ਤਾਂ ਨਹੀਂ ਸੀ ਪਰ ਫਿਰ ਵੀ ਉਹ ਬਹੁਤ ਹੀ ਅਜੀਬ ਹਨ ਦੋਸਤੋ ਤੁਸੀਂ ਦੁਨੀਆਂ ਵਿੱ ਚ ਸਭ ਤੋਂ ਵੱਡੀ ਚੀਨ ਦੀ ਗੱਲ ਤਾਂ ਦੇਖੀ ਹੀ ਹੋਵੇਗੀ। ਪਰ ਤੁਸੀਂ ਇਹ ਕਦੀ ਨਹੀਂ ਸੁ ਣਿ ਆ ਹੋਵੇਗਾ ਕਿ ਇਸ ਤੋਂ ਵੀ ਲੰਬੀ ਕੋ ਈ ਕੰਧ ਹੈ

ਦੋਸਤੋ ਇਹ ਹੈ। ਜਾਰਡਨ ਦੇ ਵਿੱਚ ਇੱਕ ਕੰਧ ਹੈ ਹੁਣ ਇਹ ਕੰਧ ਤਾਂ ਨ ਹੀਂ ਰਹੀ। ਪਰ ਫਿਰ ਵੀ ਕਿਤੇ ਕਿਤੇ ਇਸ ਕੰਧ ਦੇ ਨਿਸ਼ਾਨ ਹਨ ਜੋ ਕਿ ਬਹੁਤ ਹੀ ਲੰਬੀ ਹੈ। ਦੋਸਤੋ ਬਹੁਤ ਸਮੇਂ ਪਹਿਲਾਂ ਇੰਗਲੈਂਡ ਦੇ ਇੱਕ ਘ ਰ ਦੀ ਰੀਕੰਸਟਰਕਸ਼ਨ ਕਰਦੇ ਸਮੇਂ ਇੱਕ ਸਿੱਕਾ ਮਿਲਿਆ ਸੀ। ਜਿਸ ਦੇ ਇੱਕ ਪਾ ਸੇ ਏਲੀਅਨ ਦੀ ਸ਼ਕਲ ਬਣੀ ਹੋਈ ਸੀ


ਅਤੇ ਇੱਕ ਪਾਸੇ ਯੂ ਐੱਫ ਓ ਬਣਿਆ ਹੋਇਆ ਸੀ। ਉਸ ਦੇ ਉੱਪਰ ਲਿ ਖਿ ਆ ਹੋਇਆ ਸੀ ਕਿ ਏਲੀਅਨ ਆ ਰਹੇ ਹਨ ਪਰ ਇਹ ਸਿੱਕਾ ਅਸਲੀ ਨਹੀਂ ਸੀ। ਇਹ ਯੂਐੱਸਏ ਦੀ ਕਰੰਸੀ ਸੀ ਅਤੇ ਸ ਤਾ ਰਾਂ ਸੌ ਪੰਜਾਹ ਵਿੱਚ ਇਸ ਪ੍ਰਕਾਰ ਦੇ ਸਿੱਕੇ ਆਪ ਹੀ ਬ ਣਾ ਲਏ ਜਾਂਦੇ ਸਨ।

ਦੋਸਤੋਂ ਚੀਨ ਦੇ ਵਿੱਚ ਸਾਢੇ ਚਾਰ ਲੱਖ ਸੈਨਿਕਾਂ ਦੀਆਂ ਮੂ ਰ ਤੀ ਆਂ ਮਿਲੀਆਂ ਹਨ। ਜੋ ਕਿ ਇੱਕ ਰਾਜੇ ਦੀ ਹਿਫਾਜਤ ਕਰਦੀਆਂ ਸਨ। ਮੰਨਿਆ ਜਾਂਦਾ ਹੈ ਕਿ ਉਸ ਰਾਜੇ ਦੀ ਕਬਰ ਵਿੱਚ ਬਹੁਤ ਸਾਰਾ ਖ ਜਾ ਨਾ ਹੈ। ਪਰ ਕੋਈ ਵੀ ਉਸ ਨੂੰ ਛੇੜਦਾ ਨਹੀ ਕਿਉਕਿ ਇਸ ਦੀ ਨਾਲ ਇਤਹਾਸਿਕ ਚੀ ਜ਼ਾ ਖਰਾਬ ਹੋ ਜਾਣਗੀਆ।

Leave a Reply

Your email address will not be published.