ਟਰੈਕਟਰ ਨੂੰ ਅੱ ਗ ਲਾ ਉਣ ਵਾਲਾ ਕਿਸਾਨ ਆਇਆ ਮੀਡੀਆ ਸਾਹਮਣੇ,ਕਹਿੰਦਾ ਅੱਜ ਟਰੈਕਟਰ ਸੀ ਤੇ ਕੱਲ੍ਹ ਨੂੰ…

ਬੀਤੇ ਦਿਨ ਤੋਂ ਪੂਰੇ ਪੰਜਾਬ ‘ਚ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ ਰੋ ਸ ਪ੍ਰ ਦਰਸ਼ਨ ਕੀਤੇ ਜਾ ਰਹੇ ਹਨ। ਸੜਕਾਂ, ਪੱਟੜੀਆਂ, ਮਾਰਗ ਸਭ ਕੁਝ ਬੰਦ ਪਿਆ ਹੈ ਤੇ ਦੁਕਾਨਾਂ ਤੱਕ ਨੂੰ ਵੀ ਜਿੰਦੇ ਲਗਾ ਦਿੱਤੇ ਗਏ ਹਨ। ਉੱਥੇ ਹੀ ਬਰਨਾਲਾ ‘ਚ ਰੋ ਸ ਪ੍ਰ ਦਰਸ਼ਨ ਦੌਰਾਨ ਕਿਸਾਨਾਂ ਦਾ ਗੁੱ ਸਾ ਇੰਨਾ ਭੜਕ ਗਿਆ ਕਿ ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਹੀ ਅੱ ਗ ਲਾ ਦਿੱਤੀ। ਬੰਦ ਦੌਰਾਨ ਰੋਹ ‘ਚ ਆਏ ਕਿਸਾਨਾਂ ਨੇ ਆਪਣੇ ਖੇਤਾਂ ਦੇ ਰਾਜੇ ਨੂੰ ਅੱ ਗ ਦੇ ਹ ਵਾਲੇ ਕਰ ਦਿੱਤਾ।

ਇਸ ਘਟ ਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖੇਤੀ ਬਿਲਾਂ ਦੇ ਵਿ ਰੋਧ ‘ਚ ਕਿਸਾਨਾਂ ‘ਚ ਕਿੰਨਾ ਗੁੱ ਸਾ ਪਾਇਆ ਜਾ ਰਿਹਾ ਹੈ, ਕਿਉਂਕਿ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਕਿਸਾਨ ਇਸ ਨੂੰ ਆਪਣੇ ਘਰ ਦਾ ਇੱਕ ਮੈਂਬਰ ਮੰਨਦੇ ਹਨ। ਇਸ ਦੇ ਚਲਦਿਆਂ ਕਿਸਾਨਾਂ ਵੱਲੋਂ ਟਰੈਕਟਰ ਨੂੰ ਅੱਗ ਲਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।ਉੱਧਰ ਖੇਤੀ ਬਿਲਾਂ ਦੇ ਵਿ ਰੋ ਧ ‘ਚ ਜਿੱਥੇ ਅੱਜ ਦੇਸ਼ ਭਰ ਵਿੱਚ ਰੋਸ ਪ੍ਰ ਦਰਸ਼ਨ ਹੋਏ, ਉੱਥੇ ਪੰਜਾਬ ਵਿੱਚ ਇਸ ਦਾ ਖਾਸਾ ਅਸਰ ਵੇਖਣ ਨੂੰ ਮਿਲਿਆ ਹੈ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦਾ ਜ਼ੋ ਰਦਾਰ ਤਰੀਕੇ ਨਾਲ ਸਮਰਥਨ ਕੀਤਾ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ, ਪੰਜਾਬੀ ਕਲਾਕਾਰ ਤੇ ਹੋਰ ਪ੍ਰਸਿੱਧ ਹਸਤੀਆਂ ਵੀ ਕਿਸਾਨਾਂ ਦੇ ਹੱਕ ‘ਚ ਨਿਤਰ ਆਈਆਂ ਹਨ।

Leave a Reply

Your email address will not be published.