Breaking News
Home / ਪੰਜਾਬ / Afsana Khan ਨੇ ਚੱਲਦੇ ਸ਼ੌਅ ਚ Babbu Maan ਨੂੰ ਕਿਹਾ ਹੁਣ ਖਤਮ ਹੋ ਗਿਆ

Afsana Khan ਨੇ ਚੱਲਦੇ ਸ਼ੌਅ ਚ Babbu Maan ਨੂੰ ਕਿਹਾ ਹੁਣ ਖਤਮ ਹੋ ਗਿਆ

Afsana Khan ਨੇ ਚੱਲਦੇ ਸ਼ੌਅ ਚ Babbu Maan ਨੂੰ ਕਿਹਾ ਹੁਣ ਖਤਮ ਹੋ ਗਿਆ! ਬਾਅਦ ਚ ਮੰਗੀਆਂ ਮਾਫੀਆਂ, ਨਾਲ ਦੱਸੀ ਪੂਰੀ ਸੱਚਾਈ.

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਦੇ ਇਨ੍ਹੀਂ ਦਿਨੀਂ ਹਰ ਪਾਸੇ ਚਰਚੇ ਹੋ ਰਹੇ ਹਨ। ਇਕ ਤੋਂ ਬਾਅਦ ਇਕ ਗੀਤ ਇਸ ਐਲਬਮ ’ਚੋਂ ਰਿਲੀਜ਼ ਹੋ ਰਹੇ ਹਨ ਤੇ ਯੂਟਿਊਬ ਦੀ ਟਰੈਂਡਿੰਗ ਲਿਸਟ ’ਚ ਬਣੇ ਹੋਏ ਹਨ।

ਅੱਜ ‘ਮੂਸਟੇਪ’ ’ਚੋਂ ਗੀਤ ‘ਬਰਬਰੀ’ ਦੀ ਵੀਡੀਓ ਰਿਲੀਜ਼ ਹੋਈ ਹੈ, ਜੋ ਕੁਝ ਮਿੰਟਾਂ ’ਚ ਹੀ ਲੱਖਾਂ ਵਿਊਜ਼ ਲੈ ਚੁੱਕੀ ਹੈ। ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਨੂੰ ਲਿਖਿਆ ਤੇ ਕੰਪੋਜ਼ ਵੀ ਖ਼ੁਦ ਸਿੱਧੂ ਮੂਸੇ ਵਾਲਾ ਨੇ ਹੀ ਕੀਤਾ ਹੈ।

ਗੀਤ ਦਾ ਮਿਊਜ਼ਿਕ ਦਿ ਕਿੱਡ ਨੇ ਦਿੱਤਾ ਹੈ ਤੇ ਵੀਡੀਓ ਤੇਜੀ ਸੰਧੂ ਨੇ ਬਣਾਈ ਹੈ। ਮਿਊਜ਼ਿਕ ਤੇ ਵੀਡੀਓ ਪੱਖੋਂ ਵੀ ਗੀਤ ਸ਼ਾਨਦਾਰ ਹੈ ਤੇ ਸਿੱਧੂ ਦਾ ਜ਼ਬਰਦਸਤ ਅੰਦਾਜ਼ ਗੀਤ ’ਚ ਦੇਖਣ ਨੂੰ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸਿੱਧੂ ਦੀ ਇਸੇ ਐਲਬਮ ’ਚੋਂ ਬੋਨਸ ਸਿੰਗਲ ਟਰੈਕ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨਾਲ ਅਫਸਾਨਾ ਖ਼ਾਨ ਨੇ ਵੀ ਆਪਣੀ ਆਵਾਜ਼ ਦਿੱਤੀ ਸੀ। ਗੀਤ ’ਚ ਸਿੱਧੂ ਨਾਲ ਸਬ-ਇੰਸਪੈਕਟਰ ਹਰਸ਼ਜੋਤ ਕੌਰ ਨਜ਼ਰ ਆਈ ਸੀ। ਇਸ ਗੀਤ ਨੂੰ ਯੂਟਿਊਬ ’ਤੇ ਲਗਭਗ 10 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ‘ਮੂਸਟੇਪ’ ’ਚ ਕੁਲ 30 ਟਰੈਕ ਹਨ, ਜੋ ਸਿੱਧੂ ਮੂਸੇ ਵਾਲਾ ਦੋ-ਦੋ ਦਿਨਾਂ ਬਾਅਦ ਰਿਲੀਜ਼ ਕਰ ਰਿਹਾ ਹੈ। ਇਸ ਐਲਬਮ ਦਾ ਆਖਰੀ ਗੀਤ 21 ਜੁਲਾਈ ਨੂੰ ਰਿਲੀਜ਼ ਹੋਵੇਗਾ। ਐਲਬਮ 15 ਮਈ ਨੂੰ ਸਿੱਧੂ ਮੂਸੇ ਵਾਲਾ ਦੀ ਮਾਂ ਦੇ ਜਨਮਦਿਨ ਮੌਕੇ ਰਿਲੀਜ਼ ਹੋਈ ਸੀ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: