Breaking News
Home / ਪੰਜਾਬ / ਆਹ ਕੀ ਮਸਲਾ? ਬਜ਼ੁਰਗ ਨਾਲ ਛੋਟੀ ਉਮਰ ਦੀ ਕੁੜੀ ਦਾ ਵਿਆਹ?

ਆਹ ਕੀ ਮਸਲਾ? ਬਜ਼ੁਰਗ ਨਾਲ ਛੋਟੀ ਉਮਰ ਦੀ ਕੁੜੀ ਦਾ ਵਿਆਹ?

ਬਜ਼ੁਰਗ ਨਾਲ ਛੋਟੀ ਕੁੜੀ ਦਾ ਕਰਤਾ ਵਿਆਹ – ਤੁਹਾਨੂੰ ਕੀ ਲੱਗਦਾ ਕੀ ਮਜ਼ਬੂਰੀ ਹੋ ਸਕਦੀ? ਆਪਣੇ ਵਿਚਾਰ ਦਿਉ
ਆਹ ਕੀ ਮਸਲਾ? ਬਜ਼ੁਰਗ ਨਾਲ ਛੋਟੀ ਉਮਰ ਦੀ ਕੁੜੀ ਦਾ ਵਿਆਹ? ਜੋੜੀ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਹ ਕੀ ਹੈ ? ਬਜ਼ੁਰਗ ਦਾ ਵਿਆਹ ਧੀ ਸਮਾਨ ਨਾਲ! ਇਹ ਕੋਈ ਮਜਬੂਰੀ ਜਾਂ ਕੋਈ ਹੋਰ ਚੱਕਰ ਪਰ ਪਤਾ ਲੱਗਣਾ ਚਾਹੀਦਾ ਗਲਤ ਰੀਤਾਂ ਨਹੀਂ ਤੁਰਨ ਦਿੱਤੀਆਂ ਜਾਣੀਆਂ ਚਾਹੀਦੀਆਂ ਅਗਰ ਕੋਈ ਧੀ ਮਜਬੂਰ ਸੀ ਤਾਂ ਉਹਨੂੰ ਵਿਆਹ ਕੇ ਲਿਆਉਣ ਨਾਲ਼ੋਂ ਧੀ ਦੇ ਤੌਰ ਤੇ ਲੈ ਆਉਂਦੇ

ਸੋਸ਼ਲ ਮੀਡੀਆ ਤੇ ਲੋਕ ਅਜਿਹੇ ਵਿਚਾਰ ਦੇ ਰਹੇ – ਕੋਈ ਪੁੰਨ ਦਾ ਕੰਮ ਵੀ ਹੋ ਸਕਦਾ ਮਿੱਤਰੋ..ਕਈ ਵਾਰ ਕੋਈ ਲੋੜਵੰਦ ਹੁੰਦਾ,,,ਕੀ ਪਤਾ ਕੁੜੀ ਵਿਚਾਰੀ ਪਰਿਵਾਰ ਚ ਕੱਲੀ ਹੀ ਹੋਵੇ ,,,ਜਾਂ ਜੋ ਭਾਰੀ ਸਮਾਂ ਚੱਲ ਰਿਹਾ ਉਸ ਤਰਾਂ ਦੀ ਕੋਈ ਮਾਰ ਪਈ ਹੋਵੇ ,,,ਕੀ ਪਤਾ ਕਿਸੇ ਨੇ ਛੱਡਿਆ ਹੋਵੇ..ਸੋ ਏਸ ਬਜੁਰਗ ਨੇ ਲੋਕਾਂ ਦੇ ਮਿਹਣਿਆਂ ਤੋਂ ਬਚਾਇਆ ਹੋਵੇ ,,,ਜੋ ਵੀ ਕਹਾਣੀ ਹੋਈ ,,,ਚਾਰ ਕੁ ਦਿੰਨਾਂ ਚ ਸਾਹਮਣੇ ਆ ਜਾਣੀ ,,,ਸ਼ੋਸ਼ਲ ਮੀਡੀਏ ਨੇ ਦੁਨੀਆਂ ਇੱਕ ਪਿੰਡ ਜਿੱਡੀ ਹੀ ਕਰਤੀ ਹੈ ਬੱਸ… ਕੁੜੀ ਦੀ ਮਾਂ ਦੀ ਹਾਲਤ ਦੇਖ ਲੱਗਦਾ ਬਹੁਤ ਵੱਡੀ ਮਜਬੂਰੀ ਹੋਊ ਗੀ…. ਬੰਦਾ ਅੱਜਕਲ 35 ਟੱਪ ਕੇ ਹੀ ਬੁੱਢਾ ਵੀ ਦਿੱਸਣ ਲੱਗ ਪੈਂਦਾ , ਬੰਦੇ ਦੀ ਤਾਰੀਫ਼ ਇਹ ਹੈ ਕਿ ਉਸਨੇ ਦਾੜ੍ਹੀ ਕਾਲੀ ਨਹੀਂ ਕੀਤੀ

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: