Breaking News
Home / ਪੰਜਾਬ / ਬੰਦ ਕਮਰੇ ਚ ਕੁੜੀ ਦੀ ਗੈ ਰ ਮਰਦ ਨਾਲ ਵੀਡੀਓ ਵਾਇਰਲ

ਬੰਦ ਕਮਰੇ ਚ ਕੁੜੀ ਦੀ ਗੈ ਰ ਮਰਦ ਨਾਲ ਵੀਡੀਓ ਵਾਇਰਲ

ਬੀਤੇ ਦਿਨੀ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਵਾਿੲਰਲ ਹੋਈ ਸੀ ਜੋ ਕਿ ਤਰਨਤਾਰਨ ਤੋ ਸੀ ਜਿਸ ਵਿੱਚ ਇਕ ਲੜਕੀ ਵੱਲੋ ਦੋ ਸ਼ ਲਗਾਏ ਗਏ ਸਨ ਕਿ ਉਹਨਾਂ ਨੂੰ ਉਹਨਾਂ ਦੇ ਗ੍ਰਹਿ ਸਥਾਨ ਤੋ ਜ ਬ ਰੀ ਬਾਹਰ ਕੱਢਿਆਂ ਜਾ ਰਿਹਾ ਹੈ ਜਿਸ ਤੋ ਬਾਅਦ ਉਕਤ ਲੜਕੀ ਆਰਤੀ ਨੇ ਆਖਿਆਂ ਸੀ ਕਿ ਉਸ ਦਾ ਪਰਿਵਾਰ ਇਸ ਥਾਂ ਉੱਪਰ ਕਾਫੀ ਸਮੇ ਤੋ ਰਹਿ ਰਿਹਾ ਹੈ ਅਤੇ ਇਹ ਸ਼ਾ ਮ ਲਾ ਟ ਥਾ ਹੈ ਜਿਹਨਾ ਤੇ ਉਹਨਾਂ ਦਾ ਕਬਜਾ ਹੈ ਪਰ ਹੁਣ ਵੱਖ ਵੱਖ ਲੋਕਾ ਵੱਲੋ ਉਹਨਾਂ ਨੂੰ ਇੱਥੋਂ ਕ ਬ ਜਾ ਛੱਡਣ ਵਾਸਤੇ ਆਖਿਆਂ ਜਾ ਰਿਹਾ ਹੈ ਅਤੇ ਧ ਮ ਕੀ ਆਂ ਦਿੱਤੀਆਂ ਜਾ ਰਹੀਆ ਹਨ

ਜਿਸ ਦੇ ਚੱਲਦਿਆਂ ਕੱਲ ਕੁਲਵੰਤ ਸਿੰਘ ਨਾਮ ਦਾ ਵਿਅਕਤੀ ਵੀ ਉਹਨਾਂ ਕੋਲ ਆਇਆ ਤੇ ਉਸ ਨੇ ਵੀ ਥਾਂ ਖਾਲੀ ਕਰਨ ਦੀਆ ਧਮਕੀਆਂ ਦਿੱਤੀਆਂ ਜਿਸ ਦੀ ਮੈ ਵੀਡਿਉ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਿੲਰਲ ਕੀਤੀ ਹੈ ਉੱਥੇ ਹੀ ਇਸ ਸਬੰਧੀ ਕੁਲਵੰਤ ਸਿੰਘ ਨੇ ਆਖਿਆਂ ਕਿ ਇਹ ਜੋ ਥਾਂ ਹੈ ਉਸ ਨੂੰ ਨੌਸ਼ਹਿਰਾ ਪੰਨੂਆ ਦੇ ਵਾਸੀ ਪਲਵਿੰਦਰ ਸਿੰਘ ਦੁਆਰਾਂ ਖ਼ਰੀਦਿਆ ਗਿਆ ਹੋਇਆਂ ਹੈ ਅਤੇ ਹੁਣ ਜਦ ਪਲਵਿੰਦਰ ਸਿੰਘ ਆਪਣੇ ਥਾਂ ਤੇ ਦੁਕਾਨਾ ਬਣਾਉਣੀਆਂ ਸ਼ੁਰੂ ਕਰ ਰਿਹਾ ਹੈ

ਤਾ ਉੱਥੇ ਕ ਬ ਜਾ ਕਰਕੇ ਬੈਠੇ ਪਰਿਵਾਰ ਵੱਲੋ ਜਾ ਤਾ ਇਕ ਦੁਕਾਨ ਦੀ ਮੰਗ ਕੀਤੀ ਜਾ ਰਹੀ ਹੈ ਜਾਂ ਫਿਰ ਪੈਸੇ ਮੰਗੇ ਜਾ ਰਹੇ ਹਨ ਜਦਕਿ ਸਾਡੇ ਕੋਲ ਸਾਰੀਆਂ ਰਜਿਸਟਰੀਆਂ ਅਤੇ ਹੋਰ ਵੀ ਕਾਗਜ ਮੌਜੂਦ ਹਨ ਜਿਹਨਾ ਨਾਲ ਸਾਬਿਤ ਹੁੰਦਾ ਹੈ ਕਿ ਉਕਤ ਥਾਂ ਪਲਵਿੰਦਰ ਸਿੰਘ ਹੁਣਾ ਦਾ ਹੈ ਜਿਸ ਸਬੰਧੀ ਹੀ ਮੈ ਉਹਨਾਂ ਨਾਲ ਗੱਲਬਾਤ ਕਰਨ ਗਿਆ ਸੀ ਪਰ ਲੜਕੀ ਵੱਲੋ ਮੇਰੀ ਵੀਡਿਉ ਬਣਾਉਂਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੇਰੇ ਤੇ ਝੂਠੇ ਇ ਲ ਜ਼ਾ ਮ ਲਗਾ ਦਿੱਤੇ ਉੱਥੇ ਹੀ ਨਗਰ ਕੌਸਲਰ ਅਧਿਕਾਰੀ ਨੇ ਦੱਸਿਆ ਕਿ

ਇਸ ਥਾ ਉੱਪਰ 2014 ਦੀ ਰਜਿਸਟਰੀ ਹੋਈ ਹੈ ਅਤੇ ਹੁਣ ਸਾਡੇ ਕੋਲ ਦੁਕਾਨਾ ਬਣਨ ਵਾਸਤੇ ਨਕਸ਼ਾ ਪਾਸ ਹੋਣ ਲਈ ਆਇਆ ਸੀ ਜਿਸ ਨੂੰ ਅਪਰੂਵ ਕੀਤਾ ਗਿਆ ਪਰ ਜੇਕਰ ਕੋਈ ਉਸ ਥਾਂ ਉਪਰ ਆਪਣਾ ਕਬਜਾ ਮੰਨਦਾ ਹੈ ਤਾ ਉਹ ਸਾਨੂੰ ਕਾਗਜ ਦਿਖਾ ਕੇ ਕਲੇਮ ਕਰ ਸਕਦਾ ਹੈ ਅਤੇ ਫਿਰ ਜੋ ਵੀ ਸਹੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਸਹੀ ਗਲਤ ਦਾ ਫੈਸਲਾ ਕਰ ਦਿੱਤਾ ਜਾਵੇਗਾ ਹੋਰ ਜਾਣਾਕਰੀ
ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: