Breaking News
Home / ਪੰਜਾਬ / ਬਠਿੰਡਾ ਦੇ ਥਾਣੇਦਾਰ ਦੀ ਔਰਤ ਨਾਲ ਗੱਲਾਂ ਦੀ ਆਡੀਓ ਲੀ ਕ – ਸੁਣੋ ਕੀ ਕੀ ਗੱਲਾਂ ਹੋਈਆਂ…

ਬਠਿੰਡਾ ਦੇ ਥਾਣੇਦਾਰ ਦੀ ਔਰਤ ਨਾਲ ਗੱਲਾਂ ਦੀ ਆਡੀਓ ਲੀ ਕ – ਸੁਣੋ ਕੀ ਕੀ ਗੱਲਾਂ ਹੋਈਆਂ…

ਬਠਿੰਡਾ: ਪਿੰਡ ਵਾਸੀਆਂ ਨੇ ਥਾ ਣੇ ਦਾ ਰ ਨੂੰ ਔਰਤ ਦੀ ਪੱ ਤ ਲੁੱ ਟ ਦਿ ਆਂ ਕਾ ਬੂ ਕੀਤਾ..ਪੁੱਤ ‘ਤੇ ਕੇ ਸ ਬਣਾ ਕੇ ਮਾਂ ਦੀ ਪੱ ਤ ਲੁੱ ਟ ਣ ਵਾਲਾ ਥਾਣੇਦਾਰ

ਮੀਡੀਆ ਸਾਹਮਣੇ ਔਰਤ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕ ਸੂ ਰ ਵਾ ਰ ਏ.ਐੱਸ.ਆਈ ਨੂੰ ਬਰਖ਼ਾਸਤ ਕੀਤਾ ਹੈ, ਪਰ ਉਹ ਇਸ ਕਾਰਵਾਈ ਨਾਲ ਸੰਤੁਸ਼ਟ ਨਹੀਂ ਹੈ। ਔਰਤ ਅਨੁਸਾਰ ਏ.ਐੱਸ.ਆਈ. ਅਤੇ ਹੋਰ ਮੁਲਾਜ਼ਮਾਂ ਵਲੋਂ ਉਸ ਦੇ ਪੁੱਤਰ ਨੂੰ ਝੂਠੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਲੱਖਾਂ ਰੁਪਏ ਵਸੂਲੇ । ਔਰਤ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਹੋਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਜ਼ਿਲ੍ਹੇ ਦੇ ਪਿੰਡ ਬਾਠ ਦੀ ਵਿਧਵਾ ਔਰਤ ਨਾਲ ਗਲਤ ਕਰਨ ਵਾਲੇ ਏਐਸਆਈ ਨੇ ਪੁਲਿਸ ਕ ਸ ਟ ਡੀ ਵਿਚ ਆਪਣੀ ਜੀਵਨ ਲੀਲਾ ਸ ਮਾ ਪ ਤ ਕਰਨ ਦਾ ਯਤਨ ਕੀਤਾ

ਬਠਿੰਡਾ, 12 ਮਈ- ਇਥੋਂ ਦੇ ਏ ਐੱਸ ਆਈ ’ਤੇ ਕ ਥਿ ਤ ਤੌਰ ’ਤੇ ਔਰਤ ਦੀ ਇੱ ਜ਼ ਤ ਨਾਲ ਖਿ ਲ ਵਾ ੜ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਏ ਐੱਸ ਆਈ ਨੂੰ ਔਰਤ ਨੂੰ ਗ ਲ ਤ ਹਾ ਲ ਤ ਵਿੱਚ ਕਾ ਬੂ ਕੀਤਾ ਗਿਆ।

ਵੀਡੀਓ ਵਿੱਚ ਪਿੰਡ ਵਾਸੀਆਂ ਨੇ ਬਠਿੰਡਾ ਪੁਲੀਸ ਦੇ ਸੀਆਈਏ-1 ਵਿੰ ਗ ਵਿੱਚ ਤਾਇਨਾਤ ਏ ਐੱਸ ਆਈ ਗੁਰਵਿੰਦਰ ਸਿੰਘ ਨੂੰ ਔਰਤ ਦੇ ਘਰ ਵਿੱਚ ਦਾਖਲ ਹੋ ਕੇ ਪੱਤ ਲੁੱ ਟ ਦਿ ਆਂ ਕਰਦਿਆਂ ਕਾ ਬੂ ਕੀਤਾ। ਮਾਮਲਾ ਭੁੱਚੋਂ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ।

ਔਰਤ ਨੇ ਦੋ ਸ਼ ਲਗਾਇਆ ਕਿ ਏ ਐੱਸ ਆਈ ਨੇ ਉਸ ਦੇ 20 ਸਾਲ ਦੇ ਝੂ ਠੇ ਮਾਮਲੇ ਵਿੱਚ ਫ-ਸਾ-ਇ-ਆ ਹੈ। ਔਰਤ ਨੇ ਦੋ ਸ਼ ਲਗਾਇਆ ਕਿ ਏ ਐੱਸ ਆਈ ਨੇ ਉਸ ਨਾਲ ਸ ਰੀ ਰ ਕ ਸ-ਬੰ-ਧ ਬਣਾਉਣ ਲਈ ਦ-ਬਾ-ਅ ਪਾਇਆ। ਬਠਿੰਡਾ ਦੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਏ ਐੱਸ ਆਈ ਖ਼ਿ ਲਾ ਫ਼ ਮਾਮਲਾ ਦ ਰ ਜ ਕਰ ਲਿਆ ਹੈ ਤੇ ਉਸ ਨੂੰ ਬ ਰ ਖ਼ਾ ਸ ਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: