Breaking News
Home / ਵਿਦੇਸ਼ / ਬੈਂਕ ਮੈਨੇਜਰ ਪਤਨੀ ਤੇ ਗੈ ਰ ਮਰਦ ਨਾਲ ਰਿਸ਼ਤਾ ਰੱਖਣ ਦੇ ਦੋ ਸ਼

ਬੈਂਕ ਮੈਨੇਜਰ ਪਤਨੀ ਤੇ ਗੈ ਰ ਮਰਦ ਨਾਲ ਰਿਸ਼ਤਾ ਰੱਖਣ ਦੇ ਦੋ ਸ਼

ਰਿਸ਼ਤਿਆਂ ਦੇ ਬਹੁਤ ਸਾਰੇ ਰੂਪ ਹਨ। ਰਿਸ਼ਤੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਹਨ। ਜੋ ਸਾਡੇ ਦਿਲ ਨੂੰ ਜਿੱਤ ਲੈਂਦੇ ਹਨ ਤੇ ਆਪਣੇ ਰਿਸ਼ਤੇ ਦੀ ਸਾਡੇ ਦਿਲ ਵਿੱਚ ਇੱਕ ਵੱਖਰੀ ਪਛਾਣ ਬਣਾ ਲੈਂਦੇ ਹਨ। ਜੋ ਰਿਸ਼ਤੇ ਸਾਡੇ ਦਿਲ ਦੇ ਬਹੁਤ ਨੇੜੇ ਹੁੰਦੇ ਹਨ, ਇਹਨਾਂ ਰਿਸ਼ਤਿਆਂ ਨੂੰ ਤੋੜ ਨਾ ਬਹੁਤ ਹੀ ਮੁ ਸ਼ ਕ ਲ ਹੁੰਦਾ ਹੈ। ਚਾਹੇ ਅਸੀਂ ਇਸ ਰਿਸ਼ਤੇ ਵਿੱਚ ਕਿੰਨੇ ਹੀ ਦੂਰ ਵੀ ਬੈਠੇ ਹੋਈਏ, ਪਰ ਸਾਡੇ ਦਿਲ-ਦਿਮਾਗ ਵਿੱਚ ਇਹ ਹਮੇਸ਼ਾ ਸਾਡੇ ਕਰੀਬ ਰਹਿੰਦੇ ਹਨ।

ਕਿਸੇ ਨੂੰ ਪਸੰਦ ਆਉਣਾ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਗੱਲ ਸਾਡੇ ਹਰ ਰਿਸ਼ਤੇ ਦੀ ਪਹਿਲ ਬਣ ਜਾਂਦੀ ਹੈ। ਰਿਸ਼ਤਾ ਕੋਈ ਵੀ ਹੋਵੇ, ਨੇੜੇ ਜਾਂ ਦੂਰ ਦਾ, ਪਰ ਇਸ ਨੂੰ ਨਿਭਾਉੁਣ ਦੀ ਕੋਸ਼ਿਸ਼ ਹਮੇਸ਼ਾਂ ਸਹੀ ਤਰੀਕੇ ਨਾਲ ਕਰੋ। ਜਦੋਂ ਅਸੀਂ ਕੋਈ ਵੀ ਰਿਸ਼ਤਾ ਦਿਲੋਂ ਨਿਭਾਉਂਦੇ ਹਾਂ ਤਾਂ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਵਿਅਕਤੀ ਨਾਲ ਕੋਈ ਵੀ ਰਿਸ਼ਤਾ ਕਾਇਮ ਕਰਦੇ ਹੋ ਤਾਂ ਦੂਜਿਆਂ ਨਾਲੋਂ ਤੁਸੀਂ ਬੇਹੱਦ ਉੁਸ ਵਾਸਤੇ ਖਾਸ ਬਣ ਜਾਂਦੇ ਹੋ। ਫਿਰ ਹੌਲੀ-ਹੌਲੀ ਇਹੋ-ਜਿਹੇ ਰਿਸ਼ਤੇ ਖਾ ਲੀ ਕੋਨੇ ਨੂੰ ਭਰ ਦਿੰਦੇ ਹਨ। ਉੁਹ ਸਾਡੇ ਦਿਲ ਵਿੱਚ ਇੱਕ ਵੱਖਰੀ ਜਿਹੀ ਪਹਿਚਾਣ ਬਣਾ ਲੈਂਦੇ ਹਨ।

ਪੱਛਮੀਕਰਨ ਦੇ ਪ੍ਰਭਾਵ ਹੇਠ ਆ ਕੇ ਅਸੀਂ ਕਲਿਯੁਗੀ ਸੰਸਾਰ ਦੇ ਵਾਸੀ ਬਣਦੇ ਜਾ ਰਹੇ ਹਾਂ ਤੇ ਇਨਸਾਨੀ ਰਿਸ਼ਤਿਆਂ ਤੋਂ ਦੂ ਰ ਹੋ ਰਹੇ ਹਾਂ। ਇੰਨੇ ਕੁ ਦੂਰ ਕਿ ਅਨਮੋਲ ਰਿਸ਼ਤਿਆਂ ਦੀ ਕੀਮਤ ਭੁੱਲਦੇ ਜਾ ਰਹੇ ਹਾਂ। ਪਦਾ ਰਥ ਵਾਦ ਦੀ ਦੌੜ ਵਿੱਚ ਮਨੁੱਖ ਨੇ ਇੰਨਾ ਕੁਝ ਗਵਾ ਲਿਆ ਹੈ ਕਿ ਅੱਜ ਹਰ ਇੱਕ ਮਨੁੱਖ ਇਕੱਲਾ ਮਹਿਸੂਸ ਕਰ ਰਿਹਾ ਹੈ। ਅੱਜ ਉਹ ਨਿੱਘ, ਉਹ ਪਿਆਰ-ਸਤਿਕਾਰ ਕਿਧਰੇ ਨਹੀਂ ਮਿਲਦਾ ਜੋ ਪੁਰਾਤਨ ਸਮੇਂ ਰਿਸ਼ਤਿਆਂ ਵਿੱਚ ਵੇਖਣ ਨੂੰ ਮਿਲਦਾ ਸੀ। ਮਨੁੱਖ ਆਪਣੇ-ਆਪ ਨੂੰ ਉੱਚਾ ਦਿਖਾਉਣ ਦੀ ਦੌੜ ਵਿੱਚ ਏਨਾ ਗੁਆਚ ਗਿਆ ਹੈ ਕਿ ਰਿਸ਼ਤਿਆਂ ਦੀ ਕਦਰ ਭੁੱਲ ਗਿਆ ਹੈ।

About admin

Check Also

ਵਿਦੇਸ਼ ‘ਚ ਹੈ ਮੱਲਿਕਾ ਸ਼ਰੇਵਾਤ ਦਾ ਆਲੀਸ਼ਾਨ ਵਿਲਾ, ਵੀਡੀਓ ਰਾਹੀਂ ਦਿਖਾਇਆ ਅੰਦਰ ਦਾ ਨਜ਼ਾਰਾ

ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ ਕੀਤਾ ਹੈ, …

%d bloggers like this: