Breaking News
Home / ਦੇਸ਼ / ਸੰਨੀ ਮਾਲਟਨ ਨੇ ਲਾਈਵ ਹੋ ਕੇ ਸਿੱਧੂ ਮੂਸੇ ਵਾਲੇ ਤੋਂ ਮੰਗੀ ਮੁਆਫੀ

ਸੰਨੀ ਮਾਲਟਨ ਨੇ ਲਾਈਵ ਹੋ ਕੇ ਸਿੱਧੂ ਮੂਸੇ ਵਾਲੇ ਤੋਂ ਮੰਗੀ ਮੁਆਫੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਕੱਲ ਯਾਨੀ 15 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਐਲਬਮ ਨੇ ਟਵਿਟਰ ’ਤੇ ਧੁੰਮਾਂ ਪਾ ਦਿੱਤੀਆਂ ਹਨ। ਟਵਿਟਰ ’ਤੇ ‘ਮੂਸਟੇਪ’ ਹੈਸ਼ਟੈਗ ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਖ਼ਬਰ ਲਿਖੇ ਜਾਣ ਤਕ 1 ਲੱਖ ਤੋਂ ਵੱਧ ਟਵੀਟਸ ਹੋ ਚੁੱਕੇ ਸਨ।

ਸਿੱਧੂ ਦੇ ਟਵਿਟਰ ’ਤੇ 1 ਲੱਖ 11 ਹਜ਼ਾਰ ਫਾਲੋਅਰਜ਼ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਸਿੱਧੂ ਮੂਸੇ ਵਾਲਾ ਦੀ ਕੋਈ ਐਲਬਮ ਟਵਿਟਰ ’ਤੇ ਟਰੈਂਡ ਕਰ ਰਹੀ ਹੈ।

ਦੱਸਣਯੋਗ ਹੈ ਕਿ ਸਿੱਧੂ ਦੀ ਇਸ ਐਲਬਮ ’ਚ 30 ਟਰੈਕ ਹਨ। 15 ਮਈ ਨੂੰ ਪਹਿਲਾ ਟਰੈਕ ਰਿਲੀਜ਼ ਕੀਤਾ ਜਾਵੇਗਾ ਤੇ 2-2 ਦਿਨਾਂ ਬਾਅਦ ਐਲਬਮ ਦਾ ਹਰ ਨਵਾਂ ਗੀਤ ਰਿਲੀਜ਼ ਹੋਵੇਗਾ।

ਸਿੱਧੂ ਨੇ ਬੀਤੇ ਦਿਨੀਂ ਆਪਣੇ ਚਾਹੁਣ ਵਾਲਿਆਂ ਲਈ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਸਿੱਧੂ ਨੇ ਦੱਸਿਆ ਸੀ ਕਿ ਕਿਵੇਂ ਉਹ ਸਿੱਧੂ ਦੀ ਐਲਬਮ ਨੂੰ ਦੁਨੀਆ ਭਰ ’ਚ ਚਰਚਾ ’ਚ ਲਿਆ ਸਕਦੇ ਹਨ।

ਪੰਜਾਬੀ ਸੰਗੀਤ ਜਗਤ ‘ਚ ਬਾਰਬੀ ਮਾਨ ਇੱਕ ਬਹੁਤ ਮਸ਼ਹੂਰ ਨਾਂ ਬਣ ਗਿਆ ਹੈ। ਉਸ ਨੂੰ ਆਪਣੇ ਗੀਤ ‘ਅੱਜ ਕੱਲ੍ਹ ਵੇ’ ਨਾਲ ਪ੍ਰਸਿੱਧੀ ਪ੍ਰਾਪਤ ਹੋਈ ਸੀ, ਜਿਸ ਨੂੰ ਸਿੱਧੂ ਮੂਸੇ ਵਾਲਾ ਨੇ ਆਪਣੇ ਚੈਨਲ ‘ਤੇ ਜਾਰੀ ਕੀਤਾ ਸੀ।

ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸਹਿਯੋਗ ਅਤੇ ਪਿਆਰ ਦਿੱਤਾ। ਬਾਰਬੀ ਮਾਨ ਦੇ ਪ੍ਰਸ਼ੰਸਕ ਸਿੱਧੂ ਨਾਲ ਉਸ ਦੇ ਹੋਰ ਗੀਤਾਂ ਦੀ ਮੰਗ ਕਰ ਰਹੇ ਸਨ। ਅਜਿਹਾ ਲਗਦਾ ਹੈ ਕਿ ਬਾਰਬੀ ਮਾਨ ਅਤੇ ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਦੀ ਅਪੀਲ ਵੱਲ ਧਿਆਨ ਦਿੱਤਾ ਹੈ ਅਤੇ ਇਸ ਲਈ ਉਨ੍ਹਾਂ ਨੇ ਇਕ ਵਾਰ ਫ਼ਿਰ ਪਰਦੇ ‘ਤੇ ਇਕੱਠੇ ਵਾਪਸ ਆਉਣ ਦਾ ਫ਼ੈਸਲਾ ਕੀਤਾ ਹੈ।

About admin

Check Also

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ …

%d bloggers like this: