ਡਿੱਗਿਆ ਹੋਇਆ ਪਿੱਪਲ ਦਾ ਦਰੱਖਤ ਹੋਇਆ ਅਚਾਨਕ ਖੜ੍ਹਾ ਜੜ੍ਹ ਵਿੱਚੋਂ ਨਿਕਲੀ ਇਹ ਚੀਜ਼

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਨਾਲੰਦਾ ਸੋਹਰ-ਸਰਾਈ ਵਿੱਚ ਤੁਫ਼ਾਨ ਨਾਲ ਡਿੱਗਿਆ ਪਿੱ-ਪ-ਲ ਦਾ ਦਰੱਖਤ ਅਚਾਨਕ ਮੁੜ ਖੜ੍ਹਾ ਹੋ ਗਿਆ। ਹੁਣ ਲੋਕ ਇਸਦੀ ਪੂਜਾ ਕਰਨ ਵਿੱਚ ਜੁਟ ਗਏ ਹਨ। ਬਿ ਹਾ ਰ ਦੇ ਬਾਰਡ ਨੰਬਰ ਇੱਕ ਵਿੱਚ ਦੇਵੀ ਸਥਾਨ ਦੇ ਨੇੜੇ ਪਿਛਲੇ ਦਿਨੀਂ ਅਾਏ ਤੁ ਫ਼ਾ ਨ ਨਾਲ ਇੱਕ ਵੱਡਾ ਅਤੇ ਪੁਰਾਣਾ ਪਿੱਪਲ ਦਾ ਦਰੱਖਤ ਡਿੱ ਗ ਗਿਆ ਸੀ।ਉਸ ਦੌਰਾਨ ਜੜ੍ਹਾਂ ਵਿੱਚੋ ਲਗਾਤਾਰ ਪਾਣੀ ਦਾ ਵ ਹਾ ਓ ਜਾਰੀ ਸੀ।

ਪਾਣੀ ਦੀ ਸ਼ੁੱ-ਧ-ਤਾ ਦੀ ਜਾਂਚ ਵੀ ਕੀਤੀ ਗਈ।ਜਾਂਚ ਤੋਂ ਪਤਾ ਲੱਗਾ ਕਿ ਪਾਣੀ ਫਿਲ-ਟਰ ਕੀਤੇ ਪਾਣੀ ਦੇ ਸਮਾਨ ਸ਼ੁੱਧ ਹੈ। ਇਸਨੂੰ ਲੋਕਾਂ ਦੁ ਆ ਰਾ ਪ੍ਰਸ਼ਾਦ ਮੰਨ ਕੇ ਗ੍ਰਹਿਣ ਕੀਤਾ ਗਿਆ।ਦਰੱਖਤ ਦੇ ਡਿੱ ਗ ਣ ਕਾਰਣ ਨਾਲ ਦੇ ਖੇਤਾਂ ਵਿੱਚ ਕੰਮ ਕਰਨਾ ਮੁਸ਼-ਕਿਲ ਹੋ ਗਿਆ ਸੀ। ਫਿਰ ਕਿਸਾਨਾਂ ਨੇ ਇ ਸ ਨੂੰ ਕੱ ਟ ਣਾ ਸ਼ੁਰੂ ਕਰ ਦਿੱਤਾ।ਕਿਸਾਨਾਂ ਦੀ ਮੰ ਨੀ ਏਂ ਤਾਂ ਸ਼ਾਮ ਨੂੰ ਕਰੀਬ 6.00 ਵੱਜੇ ਦਰੱਖਤ ਅਾਪਣੇ ਅਾਪ ਖੜ੍ਹਾ ਹੋ ਗਿਆ।ਜਿਸ ਨਾਲ ਕਿ ਸਾ ਨਾਂ ਵਿੱਚ ਹਲਚਲ ਮਚ ਗਈ।ਇਹ ਘਟਨਾ ਨੇੜੇ ਦੇ ਪਿੰਡਾਂ ਵਿੱਚ ਫੈਲ ਗਈ। ਲੋਕਾਂ ਨੇ ਇਸਨੂੰ ਪਰਮਾ-ਤਮਾ ਦਾ ਚਮਤ-ਕਾਰ ਦੱਸਿਆ ਅਤੇ ਬਾਬਾ ਬ੍ਹਮ ਦੇਵ ਖੁਦ ਦਰੱਖਤ ਵਿੱਚ ਸ ਮਾ ਏ ਹਨ,ਲੋਕਾਂ ਨੇ ਪੂਜਾ ਪਾਠ ਸ਼ੁਰੂ ਕਰ ਦਿੱਤੀ।ਦੂਜੇ ਪਾਸੇ ਦਰੱਖਤ ਕੱਟਣ ਵਾਲੇ ਅਾ ਦ ਮੀ ਨੂੰ ਸੱਟ ਲੱਗਣ ਤੇ ਹਸਪਤਾਲ ਦਾਖਲ ਕਰਵਾ ਇਆ ਗਿਆ।

Leave a Reply

Your email address will not be published.