Breaking News
Home / ਬਾਲੀਵੁੱਡ / ਵਾਇਰਲ ਵੀਡੀਉ- ਨੇਹਾ ਕੱਕੜ ਦਾ ਗਾਣਾ ਸੁਣ ਕੇ ਖਿਝੇ ਪਏ ਅਨੂ ਮਲਿਕ ਨੇ ਆਪਣੇ ਆਪ ਨੂੰ ਮਾਰੇ ਥਪੜ

ਵਾਇਰਲ ਵੀਡੀਉ- ਨੇਹਾ ਕੱਕੜ ਦਾ ਗਾਣਾ ਸੁਣ ਕੇ ਖਿਝੇ ਪਏ ਅਨੂ ਮਲਿਕ ਨੇ ਆਪਣੇ ਆਪ ਨੂੰ ਮਾਰੇ ਥਪੜ

ਵਾਇਰਲ ਵੀਡੀਉ- ਨੇਹਾ ਕੱਕੜ ਦਾ ਗਾਣਾ ਸੁਣ ਕੇ ਖਿਝੇ ਪਏ ਅਨੂ ਮਲਿਕ ਨੇ ਆਪਣੇ ਆਪ ਨੂੰ ਮਾਰੇ ਥਪੜ..ਕਿਹਾ ਕੀ ਹੋ ਗਿਆ ਨੇਹਾ ਕੱਕੜ ਤੈਨੂੰ…ਜੀ ਕਰਦਾ ਆਪਣੇ ਮੂਮਹ ਤੇ ਥੱਪੜ ਮਾਰ ਲਵਾ ਤੇਰਾ ਗਾਣਾ ਸੁਣ ਕੇ

ਸਾਨੂੰ ਸਭ ਪਤਾ ਐ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਰੋਟੀ ਕਦੋਂ ਖਾਧੀ, ਕਦੋਂ ਫੋਟੋਸ਼ੂਟ ਕਰਵਾਇਐ, ਕਦੋਂ ਰਸਮਾਂ ਰਿਵਾਜ ਹੋਏ ਵਗੈਰਾ ਵਗੈਰਾ । ਸਾਨੂੰ ਏਹ ਵੀ ਪਤੈ ਕਿ ਸਿੱਧੂ ਮੂਸੇਆਲਾ, ਬੱਬੂ ਮਾਨ, ਰੁਪਿੰਦਰ ਹਾਂਡਾ ਏਹਨਾ ਚੋਂ ਕਿਹਨੇ ਇੰਸਟਾ, ਸਨੈਪਚੈਟ, ਫੇਸਬੁੱਕ ‘ਤੇ ਕੀ ਕੀ ਕਿਹਾ ਤੇ ਕਦੋਂ ਕਿਹਾ ਤੇ ਕਿਉਂ ਕਿਹਾ ?

ਪਰ ਅਫਸੋਸ ਸਾਨੂੰ ਏਹ ਨਹੀਂ ਪਤਾ ਕਿ 1 ਨਵੰਬਰ ਨੂੰ ਕੀ ਹੋਇਆ ? ਏਹ ‘ਹੈਪੀ ਪੰਜਾਬ ਡੇ’ ਨਹੀਂ ਐ, ਏਹ ਤੁਹਾਡੇ ‘ਤੇ ਥੋਪਿਆ ਗਿਆ ਅਖੌਤੀ ‘ਪੰਜਾਬ ਡੇ’ ਐ । ਕੀ ਕਦੇ ਇਕ ਘਰ ਤੋੜ ਕੇ ਦੋ ਹਿੱਸੇ ਬਣਾਏ ਗਏ ਹੋਣ ਤਾਂ ਤੁਸੀਂ ਓਸੇ ਦਿਨ ਦੇ ਦੋਬਾਰਾ ਆਉਣ ‘ਤੇ ਲੱਡੂ ਵੰਡੋਗੇ ? ਖੁਸ਼ੀਆਂ ਮਨਾਓਗੇ ?

ਸਾਡਾ ਪੰਜਾਬ ਵੰਡਿਆ ਗਿਆ ਸੀ, ਸਾਡੀ ਸ਼ਕਤੀ ਨੂੰ ਢਾਹ ਲੱਗੀ ਸੀ ਏਸ ਦਿਨ ਤੇ ਏਧਰ ਆਪਾਂ ‘ਸੈਲੀਬ੍ਰੇਟ’ ਕਰ ਰਹੇ ਆਂ ਜਦਕਿ ਸਾਡਾ ਪੰਜਾਬ ਸੰਤਾਲੀ ਤੋਂ ਬਾਅਦ ਇਕ ਫੇਰ ਵੰਡਿਆ ਗਿਆ ਸੀ, ਏਨਾ ਈ ਨਹੀਂ ਏਸੇ ਕਾਲੇ ਦਿਨ ਦਿੱਲੀ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ‘ਚ ਸਿੱਖ ਭਾਈਚਾਰੇ ਦੇ ਲੋਕਾਂ ਦੀ ਖੂਨ ਦੀ ਹੋਲੀ ਖੇਡੀ ਗਈ ਸੀ ਜਿਸ ‘ਚ ਔਰਤਾਂ ਤੇ ਮਾਸੂਮਾਂ ਨੂੰ ਵੀ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀ ਪਰ ਅਸੀਂ ਇਤਿਹਾਸ ਨੂੰ ਵਿਸਾਰਦੇ ਜਾ ਰਹੇ ਆਂ, ਸਾਡੀਆਂ ਗੱਲਾਂ, ਕੰਮਾਂ ‘ਚ ਏਨਾ ਗੱਲਾਂ ਦਾ ਜ਼ਿਕਰ ਤੱਕ ਨਹੀਂ ।

ਇਤਿਹਾਸ ਨੂੰ ਵਿਸਾਰਣ ਵਾਲਿਆਂ ਦੇ ਮੌਜੂ ਤਾਂ ਉਡਾਏ ਜਾਂਦੇ ਨੇ ਬਾਅਦ ‘ਚ ਪਰ ਉਨ੍ਹਾਂ ਨੂੰ ‘ਯੋਧੇ’ ਜਾਂ ਹੀਰੋ’ ਕੋਈ ਨਹੀਂ ਕਹਿੰਦਾ । ਮੁਆਫ ਕਰਨਾ ਤੁਸੀਂ ਗੀਤਾਂ ਨੂੰ, ਫਿਲਮਾਂ ਨੂੰ ‘ਇੰਜੁਆਏ’ ਕਰਨਾ ਜਾਰੀ ਰੱਖ ਸਕਦੇ ਓ ਤੇ ਨਾ ਹੀ ਏਹ ਪੋਸਟ ਸ਼ੇਅਰ ਕਰਨ ਦੀ ਲੋੜ ਐ ।

About admin

Check Also

ਫ਼ਿਲਮਾਂ ਫਲਾਪ ਪਰ ਫਿਰ ਵੀ ਐਸ਼ ਕਰਦੀਆਂ ਨੇ ਬਾਲੀਵੁੱਡ ਦੀਆਂ ਇਹ ਖ਼ੂਬਸੂਰਤ ਹਸੀਨਾਵਾਂ

ਮੁੰਬਈ (ਬਿਊਰੋ) – ਬਾਲੀਵੁੱਡ ‘ਚ ਸਫ਼ਲਤਾ ਤੇ ਮਕਬੂਲੀਅਤ ਹਾਸਲ ਕਰਨਾ ਹਰ ਕਿਸੇ ਦੇ ਵੱਸ ਦੀ …

%d bloggers like this: