Breaking News
Home / ਪੰਜਾਬ / ਸਾਡੀ ਇੰਨਸਾਫ ਦੀ ਉਮੀਦ ਮ ਰ ਚੁੱਕੀ ਹੈ

ਸਾਡੀ ਇੰਨਸਾਫ ਦੀ ਉਮੀਦ ਮ ਰ ਚੁੱਕੀ ਹੈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਬੇ ਅ ਦ ਬੀ ਅਤੇ ਬਹਿਬਲ ਕਲਾ ਗੋ ਲੀ ਕਾਂ ਡ ਪਿਛਲੇ ਲੰਮੇ ਸਮੇ ਤੋ ਚਰਚਾ ਵਿੱਚ ਰਿਹਾ ਹੈ ਜਿਸ ਦੌਰਾਨ ਚੱ ਲੀ ਗੋ ਲੀ ਨਾਲ ਦੋ ਸਿੱਖ ਸ਼ ਹੀ ਦ ਹੋ ਗਏ ਸਨ ਜਿਹਨਾ ਵਿੱਚੋਂ ਇਕ ਬ ਹਿ ਬਲ ਖੁਰਦ ਦੇ ਹਰਭਗਵਾਨ ਸਿੰਘ ਸਨ ਉੱਥੇ ਹੀ ਬੀਤੇ ਦਿਨ ਮਾਣਯੋਗ ਹਾਈਕੋਰਟ ਦੇ ਵੱਲੋ ਪੰਜਾਬ ਸਰਕਾਰ ਦੁਆਰਾਂ ਜਾਂ ਚ ਵਾਸਤੇ ਬਣਾਈ ਗਈ ਐੱਸ ਆਈ ਟੀ ਨੂੰ ਰੱ ਦ ਕਰ ਦਿੱਤਾ ਗਿਆ ਹੈ ਅਤੇ ਹਾਈਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਦੀ ਜਾਂ ਚ ਉੱਪਰ ਸ਼ੱ ਕ ਪ੍ਰਗਟ ਕੀਤਾ ਹੈ ਜਿਸ ਉਪਰੰਤ ਹਾਈਕੋਰਟ ਨੇ ਨਵੀ ਐੱਸ ਆਈ ਟੀ ਬਣਾਉਣ ਸਬੰਧੀ ਆਖਿਆਂ ਹੈ

ਜਿਸ ਸਬੰਧੀ ਸ਼ ਹੀ ਦ ਹੋਏ ਸਿੱਖ ਹਰਭਗਵਾਨ ਸਿੰਘ ਹੁਣਾ ਦੇ ਸਪੁੱਤਰ ਸੁਖਰਾਜ ਸਿੰਘ ਨੇ ਗੱਲਬਾਤ ਕਰਦਿਆ ਹੋਇਆਂ ਹਾਈਕੋਰਟ ਦੇ ਫੈਸਲੇ ਦੀ ਨਿ ਖੇ ਧੀ ਕੀਤੀ ਉਹਨਾਂ ਆਖਿਆਂ ਕਿ ਹਾਈਕੋਰਟ ਦਾ ਇਹ ਫੈਸਲਾ ਸਮਝੋਤੇ ਦੇ ਤਹਿਤ ਹੀ ਆਇਆ ਹੈ ਉਹਨਾਂ ਆਖਿਆਂ ਕਿ ਇਸ ਸਬੰਧੀ ਹੁਣ ਤੱਕ ਹਾਈਕੋਰਟ ਦੇ ਵਿੱਚ 9 ਚ ਲਾ ਨ ਪੇਸ਼ ਕੀਤੇ ਜਾ ਚੁੱਕੇ ਸਨ ਅਤੇ ਜੇਕਰ ਹਾਈਕੋਰਟ ਦੇ ਵੱਲੋ ਚ ਲਾ ਨਾਂ ਨੂੰ ਪੜ ਕੇ ਫੈਸਲਾ ਦਿੱਤਾ ਗਿਆ ਹੁੰਦਾ ਤਾ ਸ਼ਾਿੲਦ ਅਜਿਹਾ ਫੈਸਲਾ ਨਹੀ ਆਉਣਾ ਸੀ ਜਿਸ ਤੋ ਸਾਫ ਜਾ ਹਿ ਰ ਹੈ ਕਿ ਇਹ ਫੈਸਲਾ ਸਮਝੋਤੇ ਦੇ ਤਹਿਤ ਹੀ ਦਿੱਤਾ ਗਿਆ ਹੈ ਉਹਨਾਂ ਆਖਿਆਂ ਕਿ

ਪਹਿਲਾ ਹੀ ਇਸ ਫੈਸਲੇ ਨੂੰ ਆਉਣ ਚ ਛੇ ਸਾਲ ਦਾ ਸਮਾ ਲੱਗਾ ਹੈ ਜਿਸ ਲਈ ਪਹਿਲਾ ਸਰਕਾਰ ਵੱਲੋ ਤਿੰਨ ਸਾਲ ਲੈ ਕੇ ਐੱਸ ਆਈ ਟੀ ਬਣਾਈ ਗਈ ਅਤੇ ਫਿਰ ਐੱਸ ਆਈ ਟੀ ਦੇ ਵੱਲੋ ਤਿੰਨ ਸਾਲ ਜਾਂ ਚ ਪ ੜ ਤਾ ਲ ਕਰਕੇ ਹਾਈਕੋਰਟ ਦੇ ਵਿੱਚ ਚ ਲਾ ਨ ਪੇਸ਼ ਕੀਤੇ ਗਏ ਪਰ ਹੁਣ ਹਾਈਕੋਰਟ ਵੱਲੋ ਦੁਬਾਰਾ ਨਵੀ ਐੱਸ ਆਈ ਟੀ ਬਣਾਉਣ ਦਾ ਕਹਿਣ ਤੇ ਇਕ ਤਰਾ ਨਾਲ ਮਾਮਲੇ ਨੂੰ ਲੰਮੇ ਸਮੇ ਲਈ ਲਮਕਾ ਦਿੱਤਾ ਗਿਆ ਹੈ ਉਹਨਾਂ ਆਖਿਆਂ ਕਿ ਹਾਈਕੋਰਟ ਦੇ ਫੈਸਲੇ ਨਾਲ ਉਹਨਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਅਤੇ ਉਹਨਾਂ ਦੀ ਇਨਸਾਫ਼ ਦੀ ਉਮੀਦ ਵੀ ਮ ਰ ਚੁੱਕੀ ਹੈ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਬੰਦ ਕਮਰੇ ਚ ਕੁੜੀ ਦੀ ਗੈ ਰ ਮਰਦ ਨਾਲ ਵੀਡੀਓ ਵਾਇਰਲ

ਬੀਤੇ ਦਿਨੀ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਵਾਿੲਰਲ ਹੋਈ ਸੀ ਜੋ ਕਿ ਤਰਨਤਾਰਨ ਤੋ ਸੀ …

%d bloggers like this: