Breaking News
Home / ਪੰਜਾਬ / ਲੱਖਾ, ਦੀਪ, ਤੇ ਹੋਰ ਕਲਾਕਾਰਾਂ ਦੀ ਬਣੇਗੀ ਕਮੇਟੀ? ਜੱਸ ਬਾਜਵਾ ਨੇ ਅੱਜ ਸ਼ਰੇਆਮ ਦੱਸਤੀਆਂ ਅੰਦਰਲੀਆਂ ਗੱਲਾਂ

ਲੱਖਾ, ਦੀਪ, ਤੇ ਹੋਰ ਕਲਾਕਾਰਾਂ ਦੀ ਬਣੇਗੀ ਕਮੇਟੀ? ਜੱਸ ਬਾਜਵਾ ਨੇ ਅੱਜ ਸ਼ਰੇਆਮ ਦੱਸਤੀਆਂ ਅੰਦਰਲੀਆਂ ਗੱਲਾਂ

ਕਿਸਾਨੀ ਅੰਦੋਲਨ ਦੇ ਵਿਚ ਜੇਕਰ ਕੋਈ ਇਕ ਕਲਾਕਾਰ ਚੇਹਰਾ ਸ਼ੁਰੂਆਤੀ ਦਿੰਨਾਂ ਤੋਂ ਸਰਗਰਮ ਹੈ ਤਾਂ ਉਹ ਹੈ ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ | ਹਾਲ ਹੀ ਦੇ ਵਿਚ
ਪੰਜਾਬ ਦੇ ਬੰਗਾ ਵਿਚ ਕਿਸਾਨੀ ਮਹਾਂਪੰਚਾਇਤ ਹੋਈ ਜਿਥੇ ਜੱਸ ਬਾਜਵਾ ਵੀ ਪਹੁੰਚੇ | ਜਦ ਜੱਸ ਬਾਜਵਾ ਆਪਣੀ ਸਪੀਚ ਦੇ ਸਟੇਜ ਤੋਂ ਥੱਲੇ ਆਏ ਤਾਂ ਕਿਸੇ ਸ਼ਖਸ ਨੇ ਓਹਨਾ ਦਾ
ਮੋਬਾਈਲ ਫੋਨ ਚੋਰੀ ਕਰ ਲਿਆ | ਮੋਬਾਈਲ ਚੋਰੀ ਕਰਨ ਵਿਅਕਤੀ ਨੂੰ ਜੱਸ ਬਾਜਵਾ ਨੇ ਆਫਰ ਦਿਤੀ ਕਿ ਉਹ ਇਕ ਲੱਖ ਰੁਪਏ ਕੈਸ਼ ਲੈ ਲਵੇ ਤੇ ਉਨ੍ਹਾਂ ਦਾ ਫੋਨ ਵਾਪਸ ਕਰ ਦੇਵੇ |

ਜੱਸ ਬਾਜਵਾ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਵੀਡੀਓ ਸ਼ੇਅਰ ਕਰ ਅਨਾਊਂਸ ਕੀਤਾ ਕਿ ਕਿਸਾਨ ਮਹਾਂਪੰਚਾਇਤ ਵਿਚ ਉਨ੍ਹਾਂ ਦਾ ਫੋਨ ਚੋਰੀ ਹੋਇਆ ਹੈ | ਉਨ੍ਹਾਂ ਲੈ ਉਨ੍ਹਾਂ ਦਾ
ਫੋਨ ਕਾਫੀ ਜਰੂਰੀ ਹੈ | ਜੱਸ ਨੇ ਅੱਗੇ ਕਿਹਾ ਕਿ ਮੇਰੇ ਫੋਨ ਦੇ ਵਿਚ ਬੇਹੱਦ ਜਰੂਰੀ ਕੋਨਟੈਕਟਸ , ਡੌਕੂਮੈਂਟ , ਜਥੇਬੰਦੀਆਂ ਦੇ ਨੰਬਰ ਤੇ ਤਿਆਰ ਹੋਏ ਗੀਤਾਂ ਦੇ ਵੋਇਸ ਨੋਟਸ
ਪਏ ਨੇ , ਜਿਨ੍ਹਾਂ ਦੇ ਬਿਨਾ ਉਸ ਲੈ ਕਾਫੀ ਔਖਾ ਹੋ ਜਾਵੇਗਾ |

ਜਿਸ ਕਿਸੇ ਨੇ ਵੀ ਉਨ੍ਹਾਂ ਦਾ ਫੋਨ ਲਿਆ ਹੈ ਉਹ ਸਾਨੂੰ ਫੋਨ ਵਾਪਸ ਕਰ ਦੇਵੇ ਮੈਂ ਉਸਨੂੰ ਫੋਨ ਜਿਨੀ ਕੀਮਤ ਦੇਣ ਨੂੰ ਤਿਆਰ ਹਾਂ | ਅਗਰ ਉਹ ਸਾਨੂੰ ਸਾਡਾ ਮੋਬਾਈਲ ਮੋੜ
ਦੇਵੇ ਤਾਂ ਅੱਸੀ ਉਸਦਾ ਨਾਮ ਗੁਪਤ ਰੱਖਾਂਗੇ ਤੇ ਉਸਨੂੰ ਇਕ ਲੱਖ ਕੈਸ਼ ਵੀ ਦੇਵਾਗੇ , ਬਸ ਉਨ੍ਹਾਂ ਦਾ ਮੋਬਾਈਲ ਫੋਨ ਵਾਪਸ ਕਰ ਦਿਓ |

About admin

Check Also

CM Captain ਦੀ ਪੋਤੀ ਦੇ ਵਿਆਹ ਦੀਆਂ ਸਾਹਮਣੇ ਆਇਆਂ ਤਸਵੀਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਦਿੱਗਜ ਨੇਤਾਵਾਂ ਵਿਚੋਂ ਇਕ ਹਨ। ਕੈਪਟਨ …

%d bloggers like this: