Breaking News
Home / ਪੰਜਾਬ / 21 ਦਿਨਾਂ ਚ ਜੀਪ ਤੇ ਪੰਜ ਲੱਖ ਲਗਾ ਕਿਸਾਨ ਨੇ ਬਣਾਇਆ ਆਲੀਸ਼ਾਨ ਘਰ

21 ਦਿਨਾਂ ਚ ਜੀਪ ਤੇ ਪੰਜ ਲੱਖ ਲਗਾ ਕਿਸਾਨ ਨੇ ਬਣਾਇਆ ਆਲੀਸ਼ਾਨ ਘਰ

ਕਿਸਾਨ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਕਿਸਾਨਾਂ ਦੀਆ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਜਿਸ ਦੇ ਚੱਲਦਿਆ ਕਿਸਾਨਾਂ ਵੱਲੋਂ ਦਿੱਲੀ ਵਿੱਚ ਪੱਕੇ ਮੋਰਚੇ ਲਗਾਏ ਗਏ ਹਨ ਜਿਸ ਦੇ ਚੱਲਦਿਆ ਕਿਸਾਨਾਂ ਵੱਲੋਂ ਉੱਥੇ ਰਹਿਣ ਲਈ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ ਗਰਮੀ ਦਾ ਮੌਸਮ ਆ ਰਿਹਾ ਹੈ ਜਿਸ ਕਰਕੇ ਕਿਸਾਨ ਪੱਕੇ ਪ੍ਰਬੰਧ ਕਰ ਰਹੇ ਹਨ ਹੁਣ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ

ਇੱਕੀ ਦਿਨਾਂ ਵਿੱਚ ਜੀਪ ਤੇ ਪੰਜ ਲੱਖ ਲਗਾ ਕੇ ਕਿਸਾਨ ਨੇ ਇੱਕ ਆਲੀਸ਼ਾਨ ਘਰ ਤਿਆਰ ਕੀਤਾ ਜਿਸ ਨੂੰ ਦੇਖ ਕੇ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਕੋਟਕਪੂਰਾ ਦੀਆ ਹਨ ਜਿੱਥੇ ਦੇ ਇੱਕ ਕਿਸਾਨ ਗੁਰਬੀਰ ਸਿੰਘ ਸੰਧੂ ਨੇ ਇੱਕ ਵੈਨ ਟਾਈਪ ਘਰ ਤਿਆਰ ਕੀਤਾ ਹੈ ਉਸਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਪਹਿਲਾਂ ਵੀ ਅੰਦੋਲਨ ਵਿੱਚ ਗਿਆ ਸੀ ਮੇਰੇ ਦਿਲ ਵਿੱਚ ਸੀ ਕਿ ਅੰਦੋਲਨ ਇੱਕ ਦੋ ਮਹੀਨੇ ਨਹੀਂ ਲੰਮਾ ਸਮਾਂ ਚੱਲ ਸਕਦਾ ਹੈ

ਜਿਸ ਲਈ ਮੈਂ ਪੰਜ ਲੱਖ ਲਗਾ ਕੇ ਇਹ ਘਰ ਤਿਆਰ ਕੀਤਾ ਜਿਸ ਵਿੱਚ ਟਾਇਲਟ, ਜਰਨੇਟਰ, ਏਸੀ ਪੰਜ ਕੇ ਵੀ ਦਾ, ਸਾਢੇ ਚਾਰ ਸੌ ਲੀਟਰ ਪਾਣੀ ਦੀ ਟੈਂਕੀ ਸਟੀਲ ਦੀ ਜਿਹੜੀ ਆਪ ਬਣਾ ਕੇ ਫਿੱਟ ਕੀਤੀ ਹੈ ਜਿਸ ਵਿੱਚ ਸਾਰੀ ਚ ਹੀ ਥਰਮੋਕੋਲ ਲਗਾਇਆ ਹੈ ਤਾਂ ਕਿ ਗਰਮੀ ਦਾ ਪ੍ਰਭਾਵ ਘੱਟ ਪਵੇ ਉਸ ਸਮੇਂ ਤਜ਼ਰਬਾ ਘੱਟ ਸੀ ਪਰ ਹੁਣ ਇਹ ਤਿੰਨ ਲੱਖ ਵਿੱਚ ਤਿਆਰ ਹੋ ਸਕਦਾ ਹੈ

About admin

Check Also

ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਦਾ ਵਾਇਰਲ ਡਾਂਸ

ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਦਾ ਵਾਇਰਲ ਡਾਂਸ, ਧੀ ਦੇ ਵਿਆਹ ‘ਤੇ ਛੱਲਾ ਗਾਣੇ ‘ਤੇ …

%d bloggers like this: