Breaking News
Home / ਪੰਜਾਬ / ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਦਾ ਵਾਇਰਲ ਡਾਂਸ

ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਦਾ ਵਾਇਰਲ ਡਾਂਸ

ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਦਾ ਵਾਇਰਲ ਡਾਂਸ, ਧੀ ਦੇ ਵਿਆਹ ‘ਤੇ ਛੱਲਾ ਗਾਣੇ ‘ਤੇ ਰਣਇੰਦਰ ਸਿੰਘ ਦੇ ਡਾਂਸ ਦਾ ਵੀਡੀਓ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਆਪਣੀ ਧੀ ਸਹਿਰਇੰਦਰ ਕੌਰ ਦੇ ਵਿਆਹ ਦੇ ਮੌਕੇ ਛੱਲਾ ਗਾਣੇ ‘ਤੇ ਨੱਚਦੇ ਦਿਖਾਈ ਦਿੱਤੇ।

ਦਿੱਲੀ ਸਥਿਤ ਕਾਰੋਬਾਰੀ ਆਦਿੱਤਿਆ ਨਾਰੰਗ ਨਾਲ ਸਹਿਰਇੰਦਰ ਦਾ ਵਿਆਹ ਐਤਵਾਰ ਨੂੰ ਹੋਇਆ।

ਐਕਸ ਨਿਸ਼ਾਨੇਬਾਜ਼ ਰਣਇੰਦਰ ਸਿੰਘ ਦੀ ਬੇਟੀ ਸਹਿਰਇੰਦਰ ਕੌਰ ਨੇ ਦਿੱਲੀ ਸਥਿਤ ਕਾਰੋਬਾਰੀ ਦਿਵਿਨ ਨਾਰੰਗ ਦੇ ਪੁੱਤਰ ਆਦਿਤਿਆ ਨਾਰੰਗ ਨਾਲ ਵਿਆਹ ਕਰਵਾ ਲਿਆ।

ਇਸ ਤੋਂ ਪਹਿਲਾਂ ਪੰਜਾਬ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਸਵਾਂ ਫਾਰਮ ਹਾਊਸ ਵਿਖੇ ਆਪਣੀ ਪੋਤੀ ਸਹਿਰਿੰਦਰ ਕੌਰ ਦੇ ਵਿਆਹ ਦੇ ਮੌਕੇ ‘ਸੁਹਾਗ’ ਗਾਉਂਦੇ ਦਿਖਾਈ ਦਿੱਤੇ ਸੀ ।

CM ਕੈਪਟਨ ਅਮਰਿੰਦਰ ਸਿੰਘ ਦਾ ਵੱਖਰਾ ਅੰਦਾਜ਼..ਪੋਤੀ ਦੇ ਵਿਆਹ ‘ਚ ਭਾਵੁਕ ਹੋਏ ਕੈਪਟਨ ਅਮਰਿੰਦਰ..ਮੁੱਖ ਮੰਤਰੀ ਨੇ ਬੇਟੀਆਂ ਦੀ ਵਿਦਾਈ ਤੋਂ ਜੁੜਿਆ ਗਾਇਆ ਗੀਤ
28 ਫਰਵਰੀ ਨੂੰ ਸੀ ਮੁੱਖ ਮੰਤਰੀ ਦੀ ਪੋਤੀ ਦਾ ਵਿਆਹ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪੋਤਰੀ ਦੇ ਵਿਆਹ ਵਿੱਚ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ, ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਹੀ ਪਹਿਲਾਂ ਕਿਸੇ ਨੇ ਵੇਖਿਆ ਹੋਵੇਗਾ, ਬਚਪਨ ਤੋਂ ਆਪਣੇ ਸਾਹਮਣੇ ਵੱਡੀ ਹੁੰਦੇ ਹੋਏ ਵੇਖ ਹੁਣ ਜਦੋਂ ਵਿਦਾਈ ਦਾ ਵੇਲਾ ਆਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਤਰੀ ਦੇ ਲਈ ਇੱਕ ਭਾਵੁਕ ਗਾਣਾ ਗਾਇਆ,ਤੁਸੀਂ ਵੀ ਸੁਣੋ

ਮਹਾਰਾਣੀ ਪ੍ਰਨੀਤ ਕੌਰ ਨੇ ਫੇਸਬੁੱਕ ਤੇ ਲਿਖਿਆ-
ਆਪਸੀ ਪਿਆਰ ਦਾ ਬੰਧਨ ਤੁਹਾਡੇ ਦੋਵਾਂ ਦਰਮਿਆਨ ਹਰ ਰੋਜ਼ ਹੋਰ ਮਜ਼ਬੂਤ ​​ਹੁੰਦਾ ਜਾਵੇ। ਮੇਰੀ ਪੋਤੀ ਸਹਿਰਿੰਦਰ ਕੌਰ ਅਤੇ ਉਸਦੇ ਪਤੀ ਆਦਿੱਤਿਆ ਨਾਰੰਗ ਨੂੰ ਉਨ੍ਹਾਂ ਦੇ ਵਿਆਹ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਅਤੇ ਦਿਲੋਂ ਮੁਬਾਰਕਾਂ। ਮੈਂ ਇਹ ਅਰਦਾਸ ਅਤੇ ਆਸ ਕਰਦੀ ਹਾਂ ਕਿ ਵਾਹਿਗੁਰੂ ਜੀ ਹਮੇਸ਼ਾਂ ਇਸ ਪਿਆਰੇ ਜੋੜੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

About admin

Check Also

ਜੇਕਰ ਤੁਹਾਡੇ ਕੋਲ ਵੀ ਹੈ 500 ਰੁਪਏ ਦਾ ਪੁਰਾਣਾ ਨੋਟ ਤਾਂ ਕਮਾ ਸਕਦੇ ਹੋ 10,000 ਰੁਪਏ, ਜਾਣੋ ਕੀ ਹੈ ਤਰੀਕਾ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਭਾਰਤ ਸਰਕਾਰ ਨੇ 500 ਤੇ 1000 ਰੁਪਏ ਦੇ ਨੋਟ …

%d bloggers like this: