Breaking News
Home / ਪੰਜਾਬ / ਪਿੰਡਾਂ ਚ ਵੰਡਤੇ ਅੰਦੋਲਨ ਨੂੰ ਖਤਮ ਕਰਨ ਲਈ ਪੈਸੇ

ਪਿੰਡਾਂ ਚ ਵੰਡਤੇ ਅੰਦੋਲਨ ਨੂੰ ਖਤਮ ਕਰਨ ਲਈ ਪੈਸੇ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਇਸੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਆਖਿਆਂ ਕਿ ਇਸ ਅੰਦੋਲਨ ਦੇ ਵਿੱਚ ਹਰਿਆਣੇ ਵਾਲ਼ਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੱਥੇ ਕਿ ਪੰਜਾਬ ਨੇ ਇਸ ਅੰਦੋਲਨ ਨੂੰ ਖੜਾ ਕੀਤਾ ਉੱਥੇ ਹੀ ਹਰਿਆਣਾ ਨੇ ਅੰਦੋਲਨ ਨੂੰ ਅੱਗੇ ਵਧਾਉਣ ਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਆਖਿਆਂ ਕਿ ਸਰਕਾਰ ਨੇ ਲਗਾਤਾਰ ਬੇਸਿੱਟਾ ਮੀਟਿੰਗਾਂ ਕਰਕੇ ਹੌਸਲਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਸਾਂਡਾ ਸਬਰ ਪਰਖਿਆ ਕਿ

ਆਪੇ ਉੱਠ ਕੇ ਚਲੇ ਜਾਣਗੇ ਪਰ ਸਰਕਾਰ ਨੂੰ ਇਹ ਨਹੀ ਪਤਾ ਕਿ ਸਾਡਾ ਲੰਮਾ ਇਤਿਹਾਸ ਹੈ ਅਤੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਹੋਈਆ ਹਨ ਅਤੇ ਸਾਨੂੰ ਜੁਲਮ ਦਾ ਟਾਕਰਾ ਕਰਨਾ ਸਿਖਾਇਆ ਹੈ ਅਤੇ ਜਦੋ ਜਦੋ ਵੀ ਸਾਡੇ ਤੇ ਬਾਹਰੋ ਆ ਕੇ ਕਿਸੇ ਨੇ ਜੁਲਮ ਕੀਤਾ ਹੈ ਤਾ ਅਸੀ ਇਕੱਠੇ ਹੋ ਕੇ ਉਸ ਦਾ ਮੁਕਾਬਲਾ ਕੀਤਾ ਹੈ ਅਤੇ ਸਰਕਾਰ ਵੱਲੋ ਜਾਰੀ ਇਨ੍ਹਾਂ ਖੇਤੀ ਕਾਨੂੰਨਾ ਦੇ ਖਿਲਾਫ ਵੀ ਪੰਜਾਬ ਨੇ ਹੀ ਜੰਗ ਸ਼ੁਰੂ ਕੀਤੀ ਅਤੇ ਅੱਜ ਸਾਰੇ ਭਾਰਤ ਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ

ਹੁਣ ਦੇਸ਼ ਦੇ ਕਿਸਾਨ ਇੱਥੋਂ ਇਹਨਾ ਕਾਲੇ ਕਾਨੂੰਨਾ ਨੂੰ ਵਾਪਿਸ ਕਰਵਾਕੇ ਅਤੇ ਐੱਮ ਐੱਸ ਪੀ ਤੇ ਗਰੰਟੀ ਕਾਨੂੰਨ ਬਣਵਾ ਕੇ ਵਾਪਿਸ ਜਾਣਗੇ ਉਹਨਾਂ ਆਖਿਆਂ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋ ਵੀ ਵੱਧ ਸਮੇ ਤੋ ਇੱਥੇ ਡਟੇ ਹੋਏ ਹਨ ਅਤੇ ਹੁਣ ਤੱਕ 150 ਦੇ ਕਰੀਬ ਕਿਸਾਨ ਸ਼ ਹੀ ਦੀ ਆਂ ਦੇ ਚੁੱਕੇ ਹਨ ਉਹਨਾਂ ਆਖਿਆਂ ਕਿ ਜੋ ਕੁਝ 26 ਜਨਵਰੀ ਨੂੰ ਵਾਪਰਿਆਂ ਉਹ ਸਭ ਨੂੰ ਪਤਾ ਹੈ ਤੇ ਸਰਕਾਰ ਨੂੰ ਲਾਲ ਕਿਲੇ ਤੇ ਲਹਿਰਾਇਆ

ਕੇਸਰੀ ਝੰਡਾ ਤਾ ਦਿਸ ਗਿਆ ਪਰ ਕਿਸਾਨਾ ਦੇ ਹੱਥਾ ਵਿੱਚ ਤਿਰੰਗਾ ਨਹੀ ਦਿਸਿਆ ਅਤੇ ਮੀਡੀਆ ਨੂੰ ਕਿਸਾਨਾ ਦੀ ਪੁਲਿਸ ਨਾਲ ਹੱ ਥੋ ਪਾ ਈ ਤਾ ਦਿਸ ਗਈ ਪਰ ਜੋ ਤਸ਼ੱਦਦ ਪੁਲਿਸ ਨੇ ਸਾਡੇ ਕਿਸਾਨਾ ਤੇ ਢਾਹਿਆ ਉਹ ਨਹੀ ਦਿਖਿਆ ਜਿਸ ਨਾਲ ਵਿਕਾਊ ਮੀਡੀਆ ਜਿਸ ਨੂੰ ਕਿ ਗੋਦੀ ਮੀਡੀਆ ਵੀ ਕਹਿ ਦਿੱਤਾ ਜਾਦਾ ਹੈ ਉਸ ਦੀ ਨੰਗੀ ਤਸਵੀਰ ਵੀ ਦੁਨੀਆ ਦੇ ਸਾਹਮਣੇ ਆ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: