Breaking News
Home / ਪੰਜਾਬ / ਸੁਖਬੀਰ ਬਾਦਲ ਨੇ ਕਰ ਦਿੱਤਾ ਵੱਡਾ ਐਲਾਨ

ਸੁਖਬੀਰ ਬਾਦਲ ਨੇ ਕਰ ਦਿੱਤਾ ਵੱਡਾ ਐਲਾਨ

ਜਲਾਲਾਬਾਦ ਦੇ ਵਿੱਚ ਨਗਰ ਕੌਸਲ ਦੀਆ ਚੋਣਾ ਨੂੰ ਲੈ ਕੇ ਉਸ ਵੇਲੇ ਮਹੌਲ ਤ ਣਾ ਅ ਪੂ ਰ ਨ ਹੋ ਗਿਆ ਜਦੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕਾਗਰਸੀ ਵਰਕਰਾ ਦੇ ਵੱਲੋ ਨਾਮਜ਼ਦਗੀ ਕਾਗਜ ਦਾਖਿਲ ਕਰਨ ਪਹੁੰਚੇ ਅਕਾਲੀ ਵਰਕਰਾ ਤੇ ਹ ਮ ਲਾ ਕਰ ਦਿੱਤਾ ਗਿਆ ਜਿਸ ਦੌਰਾਨ ਗੋ ਲੀ ਚੱਲਣ ਦੇ ਕਾਰਨ ਤਿੰਨ ਜਾਣੇ ਜ ਖ ਮੀ ਹੋ ਗਏ ਜਿਸ ਉਪਰੰਤ ਸੁਖਬੀਰ ਬਾਦਲ ਦੁਆਰਾ ਦੋ ਸ਼ੀ ਆਂ ਖਿਲਾਫ ਮਾਮਲਾ ਦਰਜ ਕਰਾਉਣ ਨੂੰ ਲੈ ਕੇ ਸਥਾਨਕ ਚੌ ਕ ਵਿੱਚ ਧ ਰ ਨਾ ਲਗਾ ਦਿੱਤਾ ਗਿਆ

ਜਿਸ ਦੌਰਾਨ ਸੁਖਬੀਰ ਬਾਦਲ ਨੇ ਆਖਿਆਂ ਕਿ ਮੌਜੂਦਾ ਐੱਮ ਐੱਲ ਏ ਅਤੇ ਉਸ ਦੇ ਲੜਕੇ ਨੇ ਆਪ ਅੱਗੇ ਲੱਗ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਹੈ ਰਾ ਨ ਹਨ ਕਿ ਐੱਮ ਐੱਲ ਏ ਵੱਲੋ ਆਪਣੇ ਛੋਟੀ ਉਮਰ ਦੇ ਲੜਕੇ ਨੂੰ ਬ ਦ ਮਾ ਸ਼ੀ ਸਿਖਾਈ ਜਾ ਰਹੀ ਹੈ ਸੁਖਬੀਰ ਬਾਦਲ ਨੇ ਆਖਿਆਂ ਕਿ ਕਾਗਰਸੀ ਸੋਚਦੇ ਹਨ ਕਿ ਹੁਣ ਸਰ ਕਾਰ ਸਾਡੀ ਬਣ ਗਈ ਹੈ ਅਤੇ ਪੁਲਿਸ ਵੀ ਸਾਡੇ ਨਾਲ ਹੈ ਅਤੇ ਹੁਣ ਅਕਾਲੀ ਵਰਕਰਾ ਤੇ ਪ ਰ ਚੇ ਦਰਜ ਕਰਵਾਉ ਪਰ ਹੋਰ 8-10 ਮਹੀਨਿਆਂ ਬਾਅਦ ਇਹ ਕਿੱਧਰ ਜਾਣਗੇ ਜਦੋ ਅਕਾਲੀ ਦਲ ਸਰਕਾਰ ਬਣਾਵੇਗਾ ਅਤੇ ਇਸ ਗੱਲ ਦੀ ਗਰੰਟੀ ਹੈ

ਕਿ ਅਸੀ ਵੀ ਇਹਨਾਂ ਨੂੰ ਫਿਰ ਭੱਜਣ ਨਹੀ ਦੇਵਾਗੇ ਉਹਨਾਂ ਆਖਿਆਂ ਕਿ ਕਾਂਗਰਸੀਆ ਦੀ ਮਨਸ਼ਾ ਇਹ ਸੀ ਕਿ ਅਕਾਲੀ ਵਰਕਰਾ ਨੂੰ ਫਾਰਮ ਹੀ ਨਹੀ ਭਰਨ ਦਿੱਤੇ ਜਾਣਗੇ ਪਰ ਮੈ ਵੀ ਸੋਚ ਲਿਆ ਕਿ ਤਦ ਤੱਕ ਉੱਥੇ ਹੀ ਮੌਜੂਦ ਰਹਾਂਗਾ ਤੇ ਹੁਣ ਅਸੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਫਾਰਮ ਭਰਵਾ ਕੇ ਹੀ ਵਾਪਿਸ ਆਏ ਹਾਂ ਉਹਨਾਂ ਆਖਿਆਂ ਕਿ ਜਿੱਥੇ ਵੀ ਅਕਾਲੀ ਵਰਕਰਾ ਨੂੰ ਉਹਨਾਂ ਦੀ ਲੋੜ ਹੋਵੇਗੀ ਉਹ ਉੱਥੇ ਹੀ ਹਾਜ਼ਰ ਹੋਣਗੇ ਉਹਨਾਂ ਦੱਸਿਆ ਕਿ ਉਹ ਬਜਟ ਸ਼ੈਸ਼ਨ ਦੇ ਚੱਲਦਿਆਂ ਦਿੱਲੀ ਚ ਮੌਜੂਦ ਸਨ ਪਰ ਜਿਵੇ ਹੀ ਉਹਨਾਂ ਨੂੰ ਕਾਂਗਰਸੀਆ ਦੀ ਗੁੰ ਡਾ/ ਗ ਰ ਦੀ ਦਾ ਪਤਾ ਚੱਲਦਿਆਂ ਉਹ ਨਾਲ ਹੀ ਇੱਥੇ ਪੁੱਜੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

%d bloggers like this: