ਫੰਡਿੰਗ ਫੰਡਿੰਗ ਕਰਨ ਵਾਲੇ ਘੁੱ ਗੂ ਦੇਖ ਲੈਣ ਐਵੇਂ ਹੁੰਦੀ ਕਿਸਾਨਾਂ ਦੀ ਫੰਡਿੰਗ

ਉਕਤ ਤਸਵੀਰਾ ਦਿੱਲੀ ਦੇ ਟਿੱਕਰੀ ਬਾਰਡਰ ਦੀਆ ਹਨ ਜਿੱਥੇ ਕਿ ਲੋਹੜੀ ਦੇ ਤਿਉਹਾਰ ਨੂੰ ਦੇਖਦਿਆਂ ਹੋਇਆਂ ਯੂ ਐੱਸ ਏ ਤੋ ਸਿੱਖ ਚੈਂਬਰ ਆਫ ਕਮਰਸ ਗਲੋਬਲ ਨਾਮ ਦੀ ਸੰਸਥਾ ਵੱਲੋ ਮੂੰਗਫਲੀ ਅਤੇ ਰਿਓੜੀਆਂ ਦਾ ਟਰੱਕ ਭਰਕੇ ਲਿਆਂਦਾ ਗਿਆ ਹੈ ਜੋ ਕਿ ਕਿਸਾਨਾ ਨੂੰ ਵੰਡੀਆਂ ਜਾ ਰਹੀਆਂ ਹਨ ਇਸ ਸਬੰਧੀ ਟਰੱਕ ਲਿਆਉਣ ਵਾਲੇ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਆਖਿਆਂ ਕਿ ਇਹ ਉਪਰਾਲਾ ਯੂ ਐੱਸ ਏ ਦੀ ਇਕ ਸੰਸਥਾ ਵੱਲੋ ਕੀਤਾ ਗਿਆ ਹੈ ਜਿਹਨਾ ਨਾਲ ਜੁੜ ਕੇ ਅਸੀ ਵਲੰਟੀਅਰ ਵੱਜੋ ਸੇਵਾ ਕਰਦੇ ਹਾਂ ਉਹਨਾਂ ਆਖਿਆਂ ਕਿ ਇਹ ਉਹਨਾਂ ਵੱਲੋ ਪੰਜਵਾਂ ਦਿੱਲੀ ਦਾ ਗੇੜਾ ਹੈ

ਇਸ ਤੋ ਪਹਿਲਾ ਵੀ ਉਹ ਵੱਖ ਵੱਖ ਚੀਜਾ ਦੀ ਸੇਵਾ ਨਿਭਾ ਚੁੱਕੇ ਹਨ ਅਤੇ ਅੱਜ ਉਹਨਾਂ ਵੱਲੋ ਮੂੰਗਫਲੀ ਅਤੇ ਰਿਓੜੀਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਆਖਿਆਂ ਜਾ ਰਿਹਾ ਹੈ ਕਿ ਕਿਸਾਨਾ ਨੂੰ ਚਾਈਨਾ ਅਤੇ ਪਾਕਿਸਤਾਨ ਤੋ ਫੰਡਿੰਗ ਆ ਰਹੀ ਹੈ ਜਦਕਿ ਇਹ ਸਾਡੇ ਗੁਰੂ ਨਾਨਕ ਦੇ ਵੀਹਾ ਰੁਪਇਆ ਦਾ ਚਲਾਇਆ ਹੋਇਆਂ ਲੰਗਰ ਅਤੇ ਸਾਡੇ ਗੁਰੂਆ ਵੱਲੋ ਦਸਵੰਧ ਕੱਢਣ ਦੇ ਉਪਦੇਸ਼ ਨਾਲ ਚੱਲ ਰਿਹਾ ਹੈ ਜਦਕਿ ਹਾਲੇ ਪੰਜਾਬੀ ਦਸਵੰਧ ਹੀ ਕੱਢ ਰਹੇ ਹਨ ਤੇ ਉਹਨਾਂ ਆਪਣਾ ਮੂਲ ਨਹੀ ਕੱਢਿਆਂ ਹੈ ਉਹਨਾਂ ਆਖਿਆਂ ਕਿ ਇਹ ਸੰਘਰਸ਼ ਜਿੰਨਾ ਮਰਜੀ ਸਮਾ ਲੰਮਾ ਚੱਲੇ

ਕਿਸਾਨਾ ਦੀ ਸੇਵਾ ਇਸੇ ਤਰਾ ਜਾਰੀ ਰਹੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ