ਸਕੂਲ ਦੇ ਬਾਥਰੂਮ ਵਿਚ ਕੁੜੀਆਂ ਨੇ ਖਿੱਚੀਆਂ ਇਹੋ ਜਿਹੀਆਂ ਤਸਵੀਰਾਂ ਜਿਨ੍ਹਾਂ ਕਰਕੇ ਉਹਨਾਂ ਨੂੰ ਆਪਣੀਆਂ ਹੀ ਖਿੱਚੀਆਂ ਹੋਇਆਂ ਫੋਟੋਆਂ ਨੂੰ ਦੇਖ ਕੇ ਹੈਰਾਨ ਹੋ ਰਹੀਆਂ ਸਨ। ਇਹ ਘਟਨਾ ਦਰਅਸਲ ਇਕ ਰੀਜਾਈਅਲ ਹਾਈ ਸਕੂਲ ਫਿਲਪੀਨੀਆਂ ਵਿਚ ਹੈ ਜਿਸ ਦੇ ਸਕੂਲ ਦੀਆਂ ਕੁੜੀਆਂ ਨੇ ਕੁਝ ਇਹੋ ਜਿਹੀਆਂ ਬਾਥਰੂਮ ਵਿਚ ਤਸਵੀਰਾਂ ਕ੍ਲਿਕ ਕਰੀਆਂ ਇਹ ਫੋਟੋਆਂ ੨ ਕੁੜੀਆਂ ਦੁਵਾਰਾਖਿੱਚੀਆਂ ਗਈਆਂ ਸੀ। ਜਦੋ ਓਹਨਾ ਨੇ ਆਪਣੇ ਘਰ ਜਾ ਕੇ ਦੇਖਿਆ ਤਾਂ ਉਹ ਦੋਨੋ ਅਤੇ ਉਹਨਾਂ ਦਾ ਪਰਿਵਾਰ ਡਰ ਗਿਆ ਸੀ
ਜਿਨ੍ਹਾਂ ਫੋਟੋਆਂ ਨੂੰ ਦੇਖ ਬਹੁਤ ਸਾਰਾ ਲੋੱਕਾਂ ਦੁਵਾਰਾ ਗ਼ਲਤ ਕਿਹਾ ਗਿਆ। ਕੁਝ ਲੋਕ ਇਹ੍ਹਨਾਂ ਫੋਟੋਆਂ ਨੂੰ ਦੇਖ ਕੇ ਡਰ ਰਹੇ ਸਨ ਕਿਉਂਕ ਉਹਨਾਂ ਦੇ ਪਿੱਛੇ ਪਾਏ ਢੋਲ ਕੋਲ ਇਕ ਕਾਲਾ ਜਿਹਾ ਕੁਝ ਇਕ ਮੁੰਡੇ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਜਿਸ ਨਾਲ ਬਹੁਤ ਸਾਰੇ ਲੋਕ ਫੋਟੋ ਵਿਚ ਆਤਮਾ ਨੂੰ ਮਨ ਰਹੇ ਹਨ ਪਰ ਅਸਲ ਵਿਚ ਇਹ ਕੁਝ ਹੋਰ ਹੈ ਜਿਸ ਨਾਲ ਉਹ ਕੈਮਰੇ ਵਿਚ ਅਲੱਗ ਤਰ੍ਹਾਂ ਨਾਲ ਕੈਦ ਹੋ ਗਿਆ ਸੀ। ਇਹ ਲੋਕਾਂ ਦਾ ਅੰਧ ਵਿਸ਼ਵਾਸ ਹੈ ਹੋਰ ਕੁਝ ਨਹੀਂ ਇਸ ਕਰਕੇ ਇਸ ਫੋਟੋ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਹੈ।