ਹੁਣੇ ਹੁਣੇ ਆਈ ਵੱਡੀ ਖ਼ਬਰ, ਦਿੱਲੀ ਪੁਲਿਸ ਦਾ ਕਿਸਾਨਾਂ ਤੇ ਵੱਡਾ ਐਕਸ਼ਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਜਾਰੀ ਹੈ ਅਤੇ ਕਿਸਾਨ ਆਗੂਆਂ ਵੱਲੋ ਅੰਦੋਲਨ ਨੂੰ ਤੇਜ ਕਰਨ ਦੇ ਐਲਾਨ ਤੋ ਬਾਅਦ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕੱਢਿਆਂ ਜਾਵੇਗਾ ਪਰ ਹੁਣ ਦਿੱਲੀ ਪੁਲਿਸ ਦੇ ਵੱਲੋ ਵੱਡਾ ਫੈਸਲਾ ਲਿਆ ਗਿਆ ਹੈ ਕਿ 26 ਜਨਵਰੀ ਨੂੰ ਕੇਵਲ ਉਹੀ ਵਿਅਕਤੀ ਦਿੱਲੀ ਦੇ ਵਿੱਚ ਦਾਖਿਲ ਹੋ ਸਕੇਗਾ ਜਿਸ ਨੂੰ ਕਿ ਪਾਸ ਜਾਰੀ ਕੀਤਾ ਜਾਵੇਗਾ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਐਡਵੋਕੇਟ ਪ੍ਰੇਮ ਸਿੰਘ ਐਡਵੋਕੇਟ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਇਹ ਫੈਸਲਾ ਬਹੁਤ ਨਿੰਦਣਯੋਗ ਹੈ ਅਤੇ ਕੇਦਰ ਸਰਕਾਰ ਦੀ ਬੁਖਲਾਹਟ ਸਾਫ ਦਿਖਾਈ ਦੇ ਰਹੀ ਹੈ ਉਹਨਾਂ ਆਖਿਆਂ ਕਿ

ਸਰਕਾਰ ਵੱਲੋ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਤਰਾ ਇਸ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ ਇਹ ਵੀ ਉਸੇ ਹੀ ਨੀਤੀ ਦਾ ਇਕ ਹਿੱਸਾ ਹੈ ਅਤੇ ਦਿੱਲੀ ਪੁਲਿਸ ਦੇ ਦੁਆਰਾਂ ਇਹ ਸਭ ਕੁੱਝ ਸਰਕਾਰ ਦੇ ਇਸ਼ਾਰੇ ਤੇ ਕੀਤੇ ਜਾ ਰਿਹਾ ਹੈ ਉਹਨਾਂ ਆਖਿਆਂ ਕਿ 26 ਜਨਵਰੀ ਨੂੰ ਲੱਖਾ ਲੋਕ ਦਿੱਲੀ ਦੇ ਵਿੱਚ ਆਉਣਗੇ ਸੋ ਜਿਹਨਾ ਨੂੰ ਪਾਸ ਦੇਣਾ ਅਸੰਭਵ ਹੈ ਉਹਨਾਂ ਆਖਿਆਂ ਕਿ ਇਸ ਦਿਨ ਕਿਸਾਨਾ ਵੱਲੋ ਟਰੈਕਟਰਾ ਨਾਲ ਪਰੇਡ ਕੱਢੀ ਜਾਵੇਗੀ ਤਾ

ਜੋ ਦਿੱਲੀ ਦੇ ਲੋਕਾ ਅਤੇ ਸਰਕਾਰ ਨੂੰ ਆਪਣੇ ਵਿਚਲੇ ਰੋਸ ਦਾ ਪ੍ਰਗਟਾਵਾ ਦਿਖਾਇਆ ਜਾ ਸਕੇ ਉਹਨਾਂ ਸ਼ਪੱਸ਼ਟ ਕਰਦਿਆਂ ਹੋਇਆਂ ਆਖਿਆਂ ਕਿ ਸਾਡਾ ਟਰੈਕਟਰ ਮਾਰਚ ਅਟੱਲ ਰਹੇਗਾ ਅਤੇ ਇਸ ਦਿਨ ਕਿਸਾਨ ਬਿਲਕੁੱਲ ਸ਼ਾਂਤੀ ਨਾਲ ਦਿੱਲੀ ਚ ਜਾਣਗੇ ਅਤੇ ਕੋਈ ਵੀ ਪਾਸ ਨਹੀ ਲੈਣਗੇ ਕਿਉਂਕਿ ਸਾਡੇ ਨਾਲ ਲੱਖਾ ਦੀ ਗਿਣਤੀ ਚ ਕਿਸਾਨ ਹਨ ਜੋ ਕਿ ਹਰ ਹਾਲਤ ਦੇ ਵਿੱਚ ਦਿੱਲੀ ਚ ਪਹੁੰਚਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ