ਹੋਇਆ ਹੈਰਾਨੀਜਨਕ ਖੁਲਾਸਾ ਵਿਆਹ ਤੋ ਬਾਅਦ ਇਸ ਕਰਕੇ ਵਧ ਜਾਂਦਾ ਹੈ ਮੋਟਾਪਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਵੇਖਿਆ ਗਿਆ ਹੈ ਕਿ ਮੋਟਾਪੇ ਤੋ ਹਰ ਕੋਈ ਪ੍ਰੇਸ਼ਾਨ ਹੈ ਫਿਰ ਚਾਹੇ ਉਹ ਕੋਈ ਨੌਜਵਾਨ ਹੋਵੇ ਤੇ ਚਾਹੇ ਕੋਈ ਬਜੁਰਗ ਹੋਵੇ। ਅਕਸਰ ਇਹ ਵੇਖਿਆ ਗਿਆ ਹੈ ਕਿ ਵਿਆਹ ਤੋ ਪਹਿਲਾਂ ਹਰ ਕੋਈ ਫਿੱਟ ਹੁੰਦਾ ਹੈ ਪਰ ਵਿਆਹ ਕੋ ਬਾਅਦ ਹਰ ਕੋਈ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ।

ਜਾਣਕਾਰੀ ਅਨੁਸਾਰ ਪਤੀ ਪਤਨੀ ਵਿਆਹ ਤੋ ਬਾਅਦ ਆਪਣਾ ਲਾਈਫ ਸਟਾਈਲ ਬਦਲ ਦਿੰਦੇ ਹਨ ਤੇ ਉਹਨਾ ਦੇ ਰਹਿਣ ਸਹਿਣ ਵਿੱਚ ਕਾਫੀ ਬਦਲਾਅ ਆ ਜਾਂਦੇ ਹਨ। ਜਾਣਕਾਰੀ ਅਨੁਸਾਰ ਵਿਆਹ ਤੋਂ ਬਾਅਦ ਪਾਰਟਨਰ ਖੈਣਾ ਖਾਣ ਲਈ ਅਕਸਰ ਬਾਹਰ ਚਲੇ ਜਾਂਦੇ ਹਨ ਇੱਕ ਦੂਜੇ ਦੀ ਸਿਹਤ ਦੀ ਪ੍ਰਵਾਹ ਨਾ ਕੀਤੇ ਬਿਨਾ ਤਰ੍ਹਾਂ ਤਰ੍ਹਾਂ ਦੇ ਖਾਣੇ ਸੇਵਨ ਕੀਤੇ ਜਾਂਦੇ ਹਨ।

ਵਿਆਹ ਤੋ ਬਾਅਦ ਮਹਿਲਾਵਾਂ ਆਪਣੇ ਪਤੀ ਨੂੰ ਖੁਸ ਕਰਨ ਲਈ ਅਕਸਰ ਘਰ ਵਿੱਚ ਹਰ ਦਿਨ ਨਵੇ ਤੋ ਨਵੇ ਤੋ ਸਵਾਦਿਸਟ ਖਾਣੇ ਬਣਾਉਂਦੀਆ ਹਨ। ਜਿਹਨਾਂ ਕਰਕੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਇੱਕ ਦੂਜੇ ਨੂੰ ਆਕਰਸ਼ਿਤ ਕਰਨ ਦੇ ਚੱਕਰ ਵਿੱਚ ਅਕਸਰ ਹੀ ਬਦਲਵੇ ਖਾਣੇ ਕਰਕੇ ਮੋਟਾਪੇ ਨੂੰ ਬੁਲਾਵਾ ਦਿੱਤਾ ਜਾਂਦਾ ਹੈ ਤੇ ਲੋਕ ਆਪਣੀ ਸਿਹਤ ਪ੍ਤੀ ਲਾਪਰਵਾਹ ਹੋ ਜਾਂਦੇ ਹਨ।

Leave a Reply

Your email address will not be published.