Breaking News
Home / ਪੰਜਾਬ / ਮੁੰਡੇ ਨੇ ਆਪਣੀ ਹੀ ਮਾਂ ਕੱਢੀ ਘਰ ਤੋਂ ਬਾਹਰ ਕਾਰਨ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਵੇਖੋ ਪੂਰੀ ਵੀਡੀਉ

ਮੁੰਡੇ ਨੇ ਆਪਣੀ ਹੀ ਮਾਂ ਕੱਢੀ ਘਰ ਤੋਂ ਬਾਹਰ ਕਾਰਨ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਵੇਖੋ ਪੂਰੀ ਵੀਡੀਉ

ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾ ਇਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਸੀਂ ਵੀ ਕਹੋਗੇ ਕਿ ਅੱਜ ਕੱਲ ਲੋਕਾਂ ਨੂੰ ਹੋ ਕੀ ਗਿਆ ਹੈ ਇਹ ਆਪਣੇ ਮਾਤਾ ਪਿਤਾ ਦੀ ਕਦਰ ਹੀ ਨਹੀਂ ਕਰਦੇ ਇਹੋ ਜਿਹਾ ਮਾਮਲਾ ਵੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਕਰਕੇ ਅਸੀ ਤੁਹਾਡੇ ਲਈ ਪੂਰੀ ਜਾਣਕਾਰੀ ਵਿਸਥਾਰ ਵਿੱਚ ਲੈ ਕੇ ਅਾਏ ਹਾ ਦਰਅਸਲ ਇੱਕ ਮੁੰਡੇ ਨੇ ਆਪਣੀ ਹੀ ਮਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾਜਦੋਂ ਲੋਕਾਂ ਨੂੰ ਇਸ ਦਾ ਕਾਰਨ ਪਤਾ ਲੱਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਆਨਲਾਈਨ ਪੜ੍ਹਾਈ ਕਰ ਰਿਹਾ ਸੀ ਅਤੇ ਜਿਸ ਕਾਰਨ ਉਸ ਦੀ ਮਾਂ ਨੂੰ ਖੰਘ ਅਤੇ ਹੋਰ ਵੀ ਕਈ ਬੀਮਾਰੀਆਂ ਸਨ ਅਤੇ ਉਸ ਦੀ ਮਾ ਵਾਰ ਵਾਰ ਖੰਘ ਰਹੀ ਸੀ

ਜਿਸ ਤੋਂ ਪ੍ਰੇਸ਼ਾਨ ਹੋ ਕੇ ਮੁੰਡੇ ਨੇ ਆਪਣੀ ਮਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਇਹੋ ਜਿਹੇ ਕਲਯੁੱਗੀ ਪੁੱਤਰ ਨੂੰ ਇੱਕ ਵਾਰ ਵੀ ਸ਼ਰਮ ਨਹੀਂ ਆਈ ਕਿ ਜਿਹੜੀ ਮਾਂ ਤੈਨੂੰ ਪੜ੍ਹਾ ਲਿਖਾ ਕੇ ਏਡਾ ਵੱਡਾ ਕੀਤਾ ਅਤੇ ਤੂੰ ਉਸ ਹੀ ਮਾਂ ਨੂੰ ਘਰ ਤੋ ਬਾਹਰ ਕੱਢ ਰਿਹਾ ਇਹੋ ਜਿਹੇ ਮੁੰਡਿਆਂ ਖ਼ਿਲਾਫ਼ ਤਾਂ ਕਾਨੂੰਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਮਾਤਾ ਪਿਤਾ ਦੀ ਕਦਰ ਕਰਨ ਤੁਸੀਂ ਵੀਡੀਓ ਵਿੱਚ ਪੂਰੀ ਜਾਣਕਾਰੀ ਵੇਖ ਸਕਦੇ ਹੋ ਅਸੀ ਤੁਹਾਡੇ ਲਈ ਵੀਡੀਓ ਅਪਲੋਡ ਕੀਤੀ ਹੈ ਵਧੇਰੀ ਜਾਣਕਾਰੀ ਦੇ ਲਈ ਪੇਜ ਨੂੰ ਫੋਲੋ ਕਰ ਲਵੋ ਧੰਨਵਾਦ ।

About admin

Check Also

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ …

Leave a Reply

Your email address will not be published.

%d bloggers like this: