
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਰਿਸਤੇ ਬਹੁਤ ਜਲਦੀ ਹੀ ਟੁੱਟ ਜਾਂਦੇ ਹਨ ਕਈ ਵਾਰ ਤਾਂ ਰਿਸਤੇ ਬਣਨ ਤੋ ਪਹਿਲਾਂ ਹੀ ਟੁੱਟ ਜਾਂਦੇ ਹਨ। ਜਾਣ ਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਵਿਆਹ ਦੀ ਪਹਿਲੀ ਰਾਤ ਨੂੰ ਹੀ ਪਤੀ ਪਤਨੀ ਦਾ ਤਲਾਕ ਹੋ ਗਿਆ ਅਜਿਹਾ ਕਿਉਂ ਹੋਇਆ ਆਉ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾ। ਦਰਅਸਲ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਦਾ ਦੱਸਿਆ ਗਿਆ ਹੈ
ਜਿੱਥੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਪੀ੍ਤੀ ਨਾਮਕ ਕੁੜੀ ਦਾ ਵਿਆਹ ਨਾਲ ਪੈਦੇ ਇੱਕ ਪਿੰਡ ਦੇ ਰਹਿ ਣ ਵਾਲੇ ਨਵਦੀਪ ਨਾਮਕ ਮੁੰਡੇ ਨਾਲ ਹੋਇਆ ਸੀ। ਜਾਣਕਾਰੀ ਅਨੁ ਸਾਰ ਵਿਆਹ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਜਦ ਲਾੜਾ ਲਾੜੀ ਕਮ ਰੇ ਵਿੱਚ ਗਏ ਤਾਂ ਲਾੜੇ ਨੂੰ ਕਿਸੇ ਦਾ ਫੋਨ ਆਇਆ ਤੇ ਉਹ ਬਾਹਰ ਚਲਾ ਗਿਆ ਕਾਫੀ ਦੇਰ ਜਦ ਉਹ ਵਾਪਸ ਨਾ ਆਇਆ। ਤਾਂ ਲਾੜੀ ਨੂੰ ਸੱਕ ਹੋਇਆ ਤਾਂ ਉਸਨੇ ਵੇਖਿਆ ਕਿ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਪਰ ਉਸਨੂੰ ਕੁਝ ਸਮਝ ਨਹੀ ਆ ਰਿਹਾ ਸੀ ਤਾਂ ਜਦ ਲਾੜਾ ਵਾਪਸ ਆਇਆ ਤੇ ਬਾਥਰੂਮ ਵਿੱਚ ਗਿਆ ਤਾਂ ਲਾੜੀ ਨੇ ਲਾੜੇ ਦਾ ਫੋਨ ਚੁੱਕਿਆ।
ਲਾੜੀ ਵੇਖਕੇ ਦੰਗ ਰਹਿ ਗਈ ਕਿ ਲਾਸਟ ਫੋਨ ਕਾਲ ਕਿਸੇ ਕੁੜੀ ਦੀ ਸੀ ਤੇ ਉਸਨੇ ਵੇਖਿਆ ਕਿ ਕਾਲ ਰਿਕਾਰਡਿੰਗ ਹੋਈ ਸੀ ਜਦ ਉਸਨੇ ਉਹ ਸੁਣੀ ਤਾ ਉਸਦੇ ਪੈਰਾਂ ਥੱਲਿਓ ਜਮੀਨ ਖਿਸ ਕ ਗਈ। ਲੈੜਾ ਕੁੜੀ ਨੂੰ ਕਹਿ ਰਿਹਾ ਸੀ ਕਿ ਮੈ ਤੇਰਾ ਹਾ ਹੋਰ ਕਿਸੇ ਦਾ ਨਹੀ ਵਿਆਹ ਤਾਂ ਮੈ ਬਸ ਇੱਕ ਫੌਰਮੈਲਟੀ ਲਈ ਕਰਵਾਇਆ ਹੈ ਤਾਂ ਲਾੜੀ ਨੇ ਇਹ ਸਭ ਸੁਣ ਕੇ ਭੜਥੂ ਪੁੱਟ ਦਿੱਤਾ ਪਰਿਵਾਰ ਵਾਲੇ ਵੀ ਆ ਏ ਤਾਂ ਉਸਨੇ ਰਿਕਾਰਡਿੰਗ ਸੁਣਾ ਦਿੱਤੀ। ਲਾੜੀ ਨੇ ਆਪਣੇ ਪਰਿ ਵਾਰਕ ਮੈਂਬਰਾਂ ਨੂੰ ਬੁਲਾਇਆ ਤੇ ਉੱਥੇ ਤੋ ਚਲੀ ਗਈ ਤੇ ਅਗਲੇ ਦਿਨ ਤਲਾਕ ਦੇ ਪੇਪਰ ਭੇਜ ਦਿੱਤੇ।