Breaking News
Home / ਪੰਜਾਬ / ਆਹ ਦੇਖਲੋ ਲੋਕਾਂ ਦਾ ਹਾਲ ਖੁਦ ਬੁਲਾਈ ਮੌ ਤ ਆਪਣੀ

ਆਹ ਦੇਖਲੋ ਲੋਕਾਂ ਦਾ ਹਾਲ ਖੁਦ ਬੁਲਾਈ ਮੌ ਤ ਆਪਣੀ

ਪਿਛਲੇ 24 ਘੰਟਿਆ ਦੇ ਵਿੱਚ ਉਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਚ ਅਸਮਾਨੀ ਬਿਜਲੀ ਡਿੱ ਗ ਣ ਕਾਰਨ ਕਰੀਬ 70 ਲੋਕਾ ਦੀ ਮੌ ਤ ਹੋ ਗਈ ਹੈ ਅਜਿਹੇ ਚ ਹੁਣ ਰਾਜਸਥਾਨ ਦੀ ਰਾਜਧਾਨੀ ਘੁੰਮਣ ਗਏ ਕੁਝ ਲੋਕਾ ਨਾਲ ਵੱਡਾ ਹਾ ਦ ਸਾ ਵਾ ਪ ਰ ਗਿਆ ਹੈ ਦਰਅਸਲ ਇੱਥੋਂ ਦੇ ਇਤਿਹਾਸਿਕ ਆਮੇਰ ਮਹਿਲ ਨੇੜੇ ਵਾਚ ਟਾਵਰ ਤੇ ਅਸਮਾਨੀ ਬਿਜਲੀ ਡਿੱ ਗ ਣ ਨਾਲ ਕਰੀਬ 16 ਲੋਕਾ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ 28 ਵਿਅਕਤੀ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਹਨ ਇਸ ਘਟਨਾ ਤੋ ਬਾਅਦ

ਸਿਵਲ ਡਿਫੈਂਸ ਟੀਮਾ ਨੇ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾ ਦੀ ਮਦਦ ਨਾਲ ਰਿਸਕਿਊ ਅਪਰੇਸ਼ਨ ਚਲਾ ਕੇ ਹੁਣ ਤੱਕ ਕਰੀਬ 28 ਲੋਕਾ ਨੂੰ ਬਾਹਰ ਕੱਢਿਆਂ ਹੈ ਜਿਹਨਾ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆਂ ਗਿਆ ਹੈ ਫਿਲਹਾਲ ਮਿ੍ਰਤਕਾ ਦੀ ਪਛਾਣ ਨਹੀ ਹੋ ਸਕੀ ਹੈ ਦੱਸ ਦਈਏ ਕਿ ਜੈਪੁਰ ਚ ਇਹ ਘਟਨਾ ਵਾ ਪ ਰਨ ਤੇ ਏ ਸੀ ਪੀ ਆਮੇਰ ਸੌਰਭ ਤਿ੍ਰਪਾਠੀ ਮੌਕੇ ਤੇ ਪਹੁੰਚੇ ਅਤੇ ਵੱਡੀ ਗਿਣਤੀ ਚ ਪੁਲਿਸ ਦੀ ਟੀਮ ਨੂੰ ਵੀ ਤਾਿੲਨਾਤ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜਖਮੀਆ ਨੂੰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦਾ ਇਲਾਜ ਕਰਵਾਇਆਂ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

About admin

Check Also

ਕੁਲਵੀਰ ਨਰੂਆਣਾ ਤੇ ਚਮਕੌਰ ਝੁੰਬਾ ਦਾ ਕ ਤ ਲ

ਇਹ ਕ-ਤ-ਲ ਕੁਲਵੀਰ ਦੇ ਇਕ ਨਿੱਜੀ ਗੰ-ਨ-ਮੈ-ਨ ਨੇ ਕੀਤਾ ਜੋ ਮੌਕੇ ਤੋਂ ਫ਼-ਰਾ-ਰ ਹੋ ਗਿਆ। …

%d bloggers like this: