Breaking News
Home / ਬਾਲੀਵੁੱਡ / ਸਫੈਦ ਡਰੈੱਸ ’ਚ ਪ੍ਰਿਯੰਕਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਟਿਕੀਆਂ ਰਹਿ ਜਾਣਗੀਆਂ ਨਜ਼ਰਾਂ

ਸਫੈਦ ਡਰੈੱਸ ’ਚ ਪ੍ਰਿਯੰਕਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਟਿਕੀਆਂ ਰਹਿ ਜਾਣਗੀਆਂ ਨਜ਼ਰਾਂ

ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਪ੍ਰਿਅੰਕਾ ਆਪਣੇ ਪ੍ਰਾਜੈਕਟਾਂ ’ਚ ਰੁੱਝੇ ਰਹਿਣ ਤੋਂ ਇਲਾਵਾ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਤੀਤ ਕਰ ਰਹੀ ਹੈ।

ਕੁਝ ਸਮਾਂ ਪਹਿਲਾਂ ਪ੍ਰਿਯੰਕਾ ਚੋਪੜਾ ਨਿਊਯਾਰਕ ਗਈ ਸੀ, ਜਿਥੇ ਉਸ ਨੇ ਆਪਣੇ ਰੈਸਟੋਰੈਂਟ ਸੋਨਾ ਵਿਖੇ ਭਾਰਤੀ ਖਾਣੇ ਦਾ ਆਨੰਦ ਮਾਣਿਆ ਸੀ।

ਖਾਣੇ ਦਾ ਆਨੰਦ ਮਾਣਨ ਦੇ ਨਾਲ ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਦਾ ਜਨਮਦਿਨ ਸੋਨਾ ਰੈਸਟੋਰੈਂਟ ’ਚ ਮਨਾਇਆ ਤੇ ਦੋਸਤਾਂ ਦੇ ਨਾਲ ਉਥੇ ਇਕ ਪਾਰਟੀ ਕੀਤੀ। ਇਸ ਮੌਕੇ ਪ੍ਰਿਯੰਕਾ ਬਹੁਤ ਹੀ ਖ਼ੂਬਸੂਰਤ ਅੰਦਾਜ਼ ’ਚ ਨਜ਼ਰ ਆਈ।

ਹੁਣ ਉਸ ਨੇ ਆਪਣਾ ਪੂਰਾ ਲੁੱਕ ਸਾਂਝਾ ਕੀਤਾ ਹੈ। ਪ੍ਰਿਯੰਕਾ ਚੋਪੜਾ ਨੇ ਸੋਨਾ ਰੈਸਟੋਰੈਂਟ ’ਚ ਪਾਰਟੀ ਦੌਰਾਨ ਇਕ ਬਹੁਤ ਹੀ ਖ਼ੂਬਸੂਰਤ ਸਫੈਦ ਰੰਗ ਦੀ ਹਾਈ ਸਲਿੱਟ ਡਰੈੱਸ ਪਹਿਨੀ ਸੀ। ਹੁਣ ਉਸ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਪ੍ਰਿਯੰਕਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

ਪ੍ਰਿਯੰਕਾ ਚੋਪੜਾ ਦੇ ਇਸ ਲੁੱਕ ਦੀ ਚਰਚਾ ਸੋਸ਼ਲ ਮੀਡੀਆ ’ਤੇ ਕਾਫੀ ਹੋ ਰਹੀ ਹੈ। ਇੰਨਾ ਹੀ ਨਹੀਂ, ਇਹ ਤਸਵੀਰਾਂ ਅੱਗ ਵਾਂਗ ਵਾਇਰਲ ਵੀ ਹੋ ਰਹੀਆਂ ਹਨ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: