Breaking News
Home / ਵਿਦੇਸ਼ / ਮੋਦੀ ਸਰਕਾਰ ਨੂੰ ਸੇਕ ਲਾਉਣ ਲਈ ਕਿਸਾਨਾਂ ਨੇ ਲਾ ਤਾ ਇਹ ਵੱਡਾ ਜੁਗਾੜ

ਮੋਦੀ ਸਰਕਾਰ ਨੂੰ ਸੇਕ ਲਾਉਣ ਲਈ ਕਿਸਾਨਾਂ ਨੇ ਲਾ ਤਾ ਇਹ ਵੱਡਾ ਜੁਗਾੜ

ਆਈ ਤਾਜਾ ਵੱਡੀ ਖਬਰ-ਪੰਜਾਬ ਦੇ ਵਿੱਚ ਜਿੱਥੇ ਕਿਸਾਨ ਜਥੇ ਬੰਦੀਆਂ ਦਾ ਅੰਦੋ ਲਨ ਤੇਜ਼ ਹੁੰਦਾ ਜਾ ਰਿਹਾ ਹੈ। ਉਥੇ ਹੀ ਅੱਜ ਦੋ ਘੰਟੇ ਦਾ ਚੱਕਾ ਜਾਮ ਪ੍ਰਦ ਰ ਸ਼ਨ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪਹਿਲਾਂ ਹੀ ਰੇਲ ਰੋਕੋ ਅੰਦੋ ਲਨ ਤਹਿਤ ਰੇਲਵੇ ਆਵਾਜਾਈ ਠੱਪ ਕੀਤੀ ਗਈ ਹੈ।ਉਥੇ ਹੀ ਖੇਤੀ ਬਾੜੀ ਕਨੂੰ ਨਾਂ ਖਿਲਾਫ਼ ਕਿਸਾਨ ਜਥੇ ਬੰਦੀਆਂ ਵੱਲੋਂ ਪੰਜਾਬ ਅੰਦਰ ਸੰ ਘਰ ਸ਼ ਹੋਰ ਤੇਜ਼ ਕਰਨ ਦੀ ਦੀ ਤਿਆਰੀ ਕੀਤੀ ਜਾ ਰਹੀ ਹੈ।

ਤਾਂ ਜੋ ਕੇਂਦਰ ਸਰਕਾਰ ਤੱਕ ਇਸ ਸੰ ਘਰ ਸ਼ ਦੀ ਗੱਲ ਪਹੁੰਚਦੀ ਕੀਤੀ ਜਾ ਸਕੇ। ਪੰਜਾਬ ਦੇ ਕਿਸਾਨਾਂ ਨੂੰ ਪਿੰਡਾਂ ਵਿੱਚੋਂ ਸੰ ਘ ਰਸ਼ ਨੂੰ ਵੱਡਾ ਹੁਲਾ ਰਾ ਮਿ ਲਣ ਮਗਰੋ ਕਿਸਾਨ ਸ਼ਹਿਰਾਂ ਵਿੱਚ ਅੰਦੋ ਲਨ ਨੂੰ ਹੋਰ ਤਿੱਖਾ ਕਰਨ ਦੀ ਯੋ ਜਨਾ ਬਣਾ ਰਹੇ ਹਨ। ਜਾਬ ਦੀਆਂ ਕਿਸਾਨ ਜਥੇ ਬੰਦੀਆਂ ਵੱਲੋਂ ਇਹ ਵੇਖਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੂੰ ਸੇਕ ਲਾਉਣ ਲਈ ਸ਼ਹਿਰਾਂ ਵੱਲ ਕੂਚ ਕੀਤਾ ਜਾਵੇ , ਕਿਉਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰਾਂ ਵਿੱਚ ਹੈ। ਸੰ ਘ ਰ ਸ਼ ਹੋਰ ਤਿੱਖਾ ਕਰਨ ਨਾਲ ਇਸ ਅੰ ਦੋ ਲ ਨ ਦਾ ਸੇਕ ਸ਼ਹਿਰਾ ਤੱਕ ਪਹੁੰਚ ਜਾਵੇਗਾ। ਇਸ ਅੰਦੋ ਲਨ ਦਾ ਸਭ ਤੋਂ ਜਿ ਆ ਦਾ ਅਸਰ ਰੇਲਵੇ ਆਵਾਜਾਈ ਤੇ ਪੈ ਰਿਹਾ ਹੈ ।

ਜਿਸ ਕਾਰਨ ਪੰਜਾਬ ਵਿੱਚ ਕੋਲਾ, ਪੈਟਰੋਲ, ਡੀਜ਼ਲ ,ਅਤੇ ਖਾਦਾਂ ਦੀ ਸਪਲਾਈ ਰੁਕ ਗਈ ਹੈ। ਜਿਸ ਨਾਲ ਸੂਬੇ ਅੰ ਦ ਰ ਬ ਹੁ ਤ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਸੰ ਘਰ ਸ਼ ਨੂੰ ਤੇ ਜ਼ ਹੁੰਦਾ ਵੇਖ ਕੇ ਸਰਕਾਰ ਵੀ ਫ਼ਿਕ ਰਮੰਦ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਾਲਗੱਡੀਆਂ ਦੇ ਆਉਣ ਜਾਣ ਲਈ ਰਸਤਾ ਦੇਣ ਲਈ ਅਪੀਲ ਕੀਤੀ ਸੀ। ਤਾਂ ਜੋ ਜਰੂਰੀ ਵਸਤਾਂ ਨੂੰ ਪੰਜਾਬ ਅੰਦਰ ਲਿਆਂਦਾ ਜਾ ਸਕੇ। ਕਿਸਾਨ ਜਥੇ ਬੰਦੀਆਂ ਵੱਲੋਂ ਇਸ ਸੰ ਘਰ ਸ਼ ਨੂੰ ਹੋਰ ਤਿੱਖਾ ਕਰਨ ਲਈ ਆਪਣੀਆਂ ਹਮ ਖਿਆਲੀ ਮੁਲਾ ਜ਼ਮ ਜਥੇਬੰਦੀਆਂ ਟਰੇਡ ਤੇ ਮਜ਼ਦੂਰ ਯੂਨੀਅਨਾਂ ਤੇ ਵਪਾਰੀਆਂ ਦੇ ਸੰਗ ਠਨਾਂ ਨਾਲ ਰਾ ਬਤਾ ਕਾ ਇਮ ਕੀਤਾ ਗਿਆ ਹੈ।

ਉਧਰ ਪੰਜਾਬ ਸਰਕਾਰ ਨੇ ਫਿਰ ਤੋਂ ਕਿਸਾਨ ਜਥੇਬੰਦੀਆਂ ਨੂੰ ਮਾਲ ਗੱਡੀਆਂ ਲਈ ਰੇਲ ਮਾ ਰਗ ਖੋਲ੍ਹੇ ਜਾਣ ਦੀ ਮੁੜ ਅ ਪੀਲ ਕੀਤੀ ਹੈ। ਇਸ ਅਪੀ ਲ ਤੇ ਕਿਸਾਨ ਜਥੇ ਬੰਦੀਆਂ ਵੱਲੋਂ ਵਿ ਚਾਰ-ਚਰਚਾ ਕੀਤੀ ਜਾ ਰਹੀ ਹੈ। ਕਿਉਂਕਿ ਰੇਲਵੇ ਲਾਈਨ ਤੋਂ ਧ ਰਨਾ ਉਠਾਉਣ ਨਾਲ ਸੰਘ ਰ ਸ਼ ਫਿੱ ਕਾ ਪੈ ਸਕਦਾ ਹੈ। ਕਿਸਾਨ ਲੀਡਰ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਬੀਜੇਪੀ ਦਾ ਸ਼ਹਿਰੀ ਖੇਤਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਸਿਹਰੇ ਵਾਲੇ ਦਿਨ ਸ਼ਹਿਰਾਂ ਵਿਚ ਪ੍ਰਧਾਨ ਮੰਤਰੀ ਤੇ ਕਾਰਪੋਰੇਟਰਾਂ ਦੇ ਪੁਤਲੇ ਸਾੜੇ ਜਾਣਗੇ, ਤੇ ਬੀਜੇਪੀ ਲੀਡਰਾਂ ਦੀ ਘੇ ਰਾ ਬੰ ਦੀ ਕੀਤੀ ਜਾਵੇਗੀ ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾ ਣ ਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

About admin

Check Also

ਭਾਣਜੀ ਨੇ ਮਾਮੇ ਨਾਲ ਕਰਾਇਆ ਵਿਆਹ ? ਕੈਨੇਡਾ ਆਉਣ ਲਈ ਰਚਾਈ ਖੇਡ

ਅੱਜ ਸਾਡਾ ਸਮੁੱਚਾ ਸਮਾਜ ਪੱਛਮੀ ਸੱਭਿਅਤਾ ‘ਚ ਜਜ਼ਬ ਹੋ ਕੇ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਤਨ …

Leave a Reply

Your email address will not be published.

%d bloggers like this: