Breaking News
Home / ਬਾਲੀਵੁੱਡ / ਤਾਂ ਇਸ ਵਜ੍ਹਾ ਕਰਕੇ ਰਾਜ ਬੱਬਰ ਨੂੰ ਨਫ਼ਰਤ ਕਰਦਾ ਸੀ ਪੁੱਤਰ ਪ੍ਰਤੀਕ ਬੱਬਰ, ਮਾਂ ਦੀ ਮੌਤ ਲਈ ਪਿਤਾ ਮੰਨਦੈ ਜ਼ਿੰਮੇਵਾਰ

ਤਾਂ ਇਸ ਵਜ੍ਹਾ ਕਰਕੇ ਰਾਜ ਬੱਬਰ ਨੂੰ ਨਫ਼ਰਤ ਕਰਦਾ ਸੀ ਪੁੱਤਰ ਪ੍ਰਤੀਕ ਬੱਬਰ, ਮਾਂ ਦੀ ਮੌਤ ਲਈ ਪਿਤਾ ਮੰਨਦੈ ਜ਼ਿੰਮੇਵਾਰ

80 ਦੇ ਦਹਾਕੇ ‘ਚ ਅਦਾਕਾਰ ਰਾਜ ਬੱਬਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। 23 ਜੂਨ 1952 ਨੂੰ ਰਾਜ ਬੱਬਰ ਦਾ ਜਨਮ ਉੱਤਰ ਪ੍ਰਦੇਸ਼ ਦੇ ਟੂੰਡਲਾ ‘ਚ ਹੋਇਆ ਸੀ। ਉਨ੍ਹਾਂ ਦਾ ਫ਼ਿਲਮੀ ਸਫ਼ਰ ਥਿਏਟਰ ਤੋਂ ਸ਼ੁਰੂ ਹੋਇਆ ਸੀ। ਫ਼ਿਲਮੀ ਦੁਨੀਆ ਦੇ ਨਾਲ-ਨਾਲ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ ‘ਚ ਰਹੇ ਹਨ। ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ।

ਪਿਤਾ ਨਾਲ ਨਹੀਂ ਬਣਦੀ ਪੁੱਤਰ ਪ੍ਰਤੀਕ ਬੱਬਰ ਦੀ
ਤੁਹਾਨੂੰ ਪਤਾ ਹੈ ਕਿ ਰਾਜ ਬੱਬਰ ਨਾਲ ਉਨ੍ਹਾਂ ਦੇ ਪੁੱਤਰ ਪ੍ਰਤੀਕ ਬੱਬਰ ਦੀ ਨਹੀਂ ਬਣਦੀ। ਇੱਥੋਂ ਤੱਕ ਕਿ ਪ੍ਰਤੀਕ ਦੇ ਵਿਆਹ ‘ਚ ਵੀ ਰਾਜ ਬੱਬਰ ਸ਼ਾਮਲ ਨਹੀਂ ਹੋਏ ਸਨ। ਪ੍ਰਤੀਕ ਨੇ ਆਪਣੇ ਨਾਂ ਦੇ ਪਿੱਛੇ ਲੱਗਣ ਵਾਲੇ ਸਰ ਨੇਮ ਨੂੰ ਵੀ ਹਟਾ ਦਿੱਤਾ ਸੀ ਪਰ ਬਾਅਦ ‘ਚ ਦੋਹਾਂ ਦਾ ਰਿਸ਼ਤਾ ਬਿਹਤਰ ਹੋ ਗਿਆ। ਦੱਸ ਦਈਏ ਕਿ ਰਾਜ ਬੱਬਰ ਦਾ ਪਹਿਲਾ ਵਿਆਹ ਨਾਦਿਰਾ ਨਾਲ ਹੋਇਆ ਸੀ। ਉਸ ਸਮੇਂ ਰਾਜ ਬੱਬਰ ਸੰਘਰਸ਼ ਕਰ ਰਹੇ ਸਨ। ਦੋਹਾਂ ‘ਚ ਪਿਆਰ ਹੋਇਆ ਅਤੇ ਸਾਲ 1975 ‘ਚ ਦੋਹਾਂ ਨੇ ਵਿਆਹ ਕਰਵਾ ਲਿਆ। ਦੋਹਾਂ ਦਾ ਵਿਆਹ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਰਾਜ ਬੱਬਰ ਦੀ ਜ਼ਿੰਦਗੀ ‘ਚ ਸਮਿਤਾ ਪਾਟਿਲ ਆ ਗਈ ਅਤੇ ਰਾਜ ਬੱਬਰ ਉਨ੍ਹਾਂ ਨੂੰ ਦਿਲ ਦੇ ਬੈਠੇ। ਉਸ ਸਮੇਂ ਦੋਵੇਂ ਲਿਵ ਇਨ ‘ਚ ਰਹਿਣ ਲੱਗੇ ਸਨ।

ਸਮਿਤਾ ਦੀ ਮੌਤ ਲਈ ਰਾਜ ਬੱਬਰ ਨੂੰ ਜ਼ਿੰਮੇਵਾਰ ਮੰਨਦੈ ਪ੍ਰਤੀਕ ਬੱਬਰ
ਨਾਦਿਰਾ ਨੂੰ ਛੱਡ ਰਾਜ ਬੱਬਰ ਨੇ ਸਮਿਤਾ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਇੱਕ ਸਾਲ ਬਾਅਦ ਦੋਹਾਂ ਦੇ ਘਰ ਪ੍ਰਤੀਕ ਬੱਬਰ ਨੇ ਜਨਮ ਲਿਆ। ਪ੍ਰਤੀਕ ਦੇ ਜਨਮ ਤੋਂ ਦੋ ਹਫ਼ਤੇ ਬਾਅਦ ਸਮਿਤਾ ਦੀ ਮੌਤ ਹੋ ਗਈ। ਪ੍ਰਤੀਕ ਦਾ ਮੰਨਣਾ ਹੈ ਕਿ ਸਮਿਤਾ ਦੀ ਮੌਤ ਲਈ ਰਾਜ ਬੱਬਰ ਜ਼ਿੰਮੇਵਾਰ ਸਨ, ਇਸੇ ਲਈ ਪ੍ਰਤੀਕ ਨੇ ਰਾਜ ਨਾਲ ਕਈ ਸਾਲ ਗੱਲ ਨਹੀਂ ਕੀਤੀ ਪਰ ਸਮੇਂ ਦੇ ਨਾਲ ਇਹ ਦੂਰੀਆਂ ਘੱਟ ਹੁੰਦੀਆਂ ਗਈਆਂ ਹਨ ਅਤੇ ਦੋਵੇਂ ਪਿਓ-ਪੁੱਤ ਇੱਕ-ਦੂਜੇ ਦੇ ਨੇੜੇ ਆ ਗਏ।

ਕੁਝ ਵੱਡਾ ਕਰਨ ਦੇ ਚੱਕਰ ‘ਚ ਪਹੁੰਚੇ ਮੁੰਬਈ
ਰਾਜ ਬੱਬਰ ਆਪਣੀ ਜ਼ਿੰਦਗੀ ‘ਚ ਕੁਝ ਵੱਡਾ ਕਰਨ ਦਾ ਸੁਫ਼ਨਾ ਲੈ ਕੇ ਮੁੰਬਈ ਚਲੇ ਗਏ। ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1977 ‘ਚ ਫਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ ਸੀ। ਹਾਲਾਂਕਿ ਇਹ ਫ਼ਿਲਮ ਸਿਨੇਮਾਘਰਾਂ ‘ਚ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਦਰਸ਼ਕਾਂ ਨੇ ਉਨ੍ਹਾਂ ਦਾ ਪ੍ਰਦਰਸ਼ਨ ਪਸੰਦ ਕੀਤਾ। ਅੱਗੇ ਵਧਦਿਆਂ ਰਾਜ ਬੱਬਰ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ ‘ਚ ਕੰਮ ਕੀਤਾ, ਜਿਨ੍ਹਾਂ ‘ਚ ‘ਨਿਕਾਹ’, ‘ਆਜ ਕੀ ਆਵਾਜ਼’, ‘ਆਪ ਤੋਂ ਐਸੇ ਨਾ ਥੇ’, ‘ਕਲਯੁਗ’, ‘ਹਮ ਪਾਂਚ’, ‘ਦਾਗ’, ‘ਜ਼ਿੱਦੀ’ ਸ਼ਾਮਲ ਹਨ। ਰਾਜ ਬੱਬਰ ਫ਼ਿਲਮਾਂ ‘ਚ ਨਕਾਰਾਤਮਕ ਅਤੇ ਸਕਾਰਾਤਮਕ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੇ ਹਨ।

ਲੰਬੇ ਸਮੇਂ ਤੋਂ ਰਾਜਨੀਤੀ ‘ਚ ਰਹੇ ਸਰਗਰਮ
ਫ਼ਿਲਮਾਂ ਦੇ ਨਾਲ-ਨਾਲ ਰਾਜ ਬੱਬਰ ਨੂੰ ਰਾਜਨੀਤੀ ‘ਚ ਵੀ ਬਹੁਤ ਦਿਲਚਸਪੀ ਰਹੀ ਹੈ। ਉਹ ਲੰਬੇ ਸਮੇਂ ਤੋਂ ਰਾਜਨੀਤੀ ‘ਚ ਸਰਗਰਮ ਰਹੇ ਹਨ। ਅੱਜ ਉਹ ਇਕ ਨੇਤਾ ਮੰਨੇ ਜਾਂਦੇ ਹਨ ਜੋ ਆਪਣੀ ਬੁਲੰਦ ਰਾਏ ਦਿੰਦੇ ਹਨ। ਦੱਸ ਦਈਏ ਕਿ ਰਾਜ ਬੱਬਰ 14 ਵੀਂ ਲੋਕ ਸਭਾ ਚੋਣਾਂ ‘ਚ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ ਪਰ 2006 ‘ਚ ਸਮਾਜਵਾਦੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ ‘ਚ ਸ਼ਾਮਲ ਹੋ ਗਏ ਸਨ।

ਰਾਜ ਬੱਬਰ ਨੇ ਬਾਲੀਵੁੱਡ ਦੇ ਨਾਲ-ਨਾਲ ਸਿਆਸਤ ‘ਚ ਵੀ ਖੂਬ ਨਾਂ ਕਮਾਇਆ। 80 ਦੇ ਦਹਾਕੇ ‘ਚ ਰਾਜ ਬੱਬਰ ਲੜਕੀਆਂ ਦੇ ਦਿਲਾਂ ‘ਤੇ ਰਾਜ ਕਰਦੇ ਸਨ। 38 ਸਾਲ ਦੇ ਕਰੀਅਰ ‘ਚ ਆਪਣੀਆਂ ਫ਼ਿਲਮਾਂ ਨਾਲ ਉਨ੍ਹਾਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਰਾਜ ਬੱਬਰ 23 ਜੂਨ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਅੱਜ ਇਸ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।

ਸਟ੍ਰੀਟ ਥਿਏਟਰ ਤੋਂ ਲਈ ਐਕਟਿੰਗ ਦੀ ਟਰੇਨਿੰਗ
ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਰਾਜ ਬੱਬਰ ਨੇ ਸਟ੍ਰੀਟ ਥਿਏਟਰ ਤੋਂ ਐਕਟਿੰਗ ਦੀ ਟਰੇਨਿੰਗ ਲਈ ਸੀ। ਇਸ ਤੋਂ ਬਾਅਦ ਰਾਜ ਬੱਬਰ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਏ। ਰਾਜ ਬੱਬਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਸਮੇਂ ਦੀ ਟੌਪ ਅਦਾਕਾਰਾ ਰੀਨਾ ਰਾਏ ਨਾਲ ਕੀਤੀ ਸੀ।

ਇਨਸਾਫ ਕਾ ਤਰਾਜੂ’ ‘ਚ ਨੇਗੈਟਿਵ ਕਿਰਦਾਰ ਨਿਭਾਇਆ
‘ਇਨਸਾਫ ਕਾ ਤਰਾਜੂ’ ‘ਚ ਰਾਜ ਬੱਬਰ ਨੇਗੇਟਿਵ ਕਿਰਦਾਰ ‘ਚ ਦਿਸੇ ਸਨ। ਇਸ ਫ਼ਿਲਮ ‘ਚ ਰਾਜ ਬੱਬਰ ਨੂੰ ਜੀਨਤ ਅਮਾਨ ਨਾਲ ਰੇ-ਪ ਸੀਨ ਕਰਨਾ ਸੀ, ਜਿਸ ਕਾਰਨ ਉਹ ਕਾਫ਼ੀ ਘ-ਬ-ਰਾ ਗਏ ਸਨ। ਰਾਜ ਬੱਬਰ ਇਸ ਗੱਲ ਨੂੰ ਲੈ ਕੇ ਡ-ਰੇ ਸਨ ਕਿਉਂਕਿ ਉਹ ਨਵੇਂ ਅਦਾਕਾਰ ਸਨ ਅਤੇ ਜੀਨਤ ਅਮਾਨ ਬਾਲੀਵੁੱਡ ਦੀ ਵੱਡੀ ਅਦਾਕਾਰਾ ਸੀ। ਇਸੇ ਡ-ਰ ਕਾਰਨ ਉਨ੍ਹਾਂ ਨੂੰ ਕਿੰਨੀ ਵਾਰ ਇਹ ਸੀਨ ਰਿਟੇਕ ਕਰਨਾ ਪਿਆ ਸੀ।

ਨਿੱਜੀ ਰਿਸ਼ਤਿਆਂ ਨੂੰ ਲੈ ਕੇ ਰਹੇ ਖੂਬ ਚਰਚਾ ‘ਚ
ਰਾਜ ਬੱਬਰ ਫ਼ਿਲਮਾਂ ਤੋਂ ਇਲਾਵਾ ਆਪਣੇ ਨਿੱਜੀ ਰਿਸ਼ਤਿਆਂ ਲਈ ਵੀ ਕਾਫ਼ੀ ਚਰਚਾ ‘ਚ ਰਹੇ। ਰਾਜ ਬੱਬਰ ਸੰਘਰਸ਼ ਕਰ ਰਹੇ ਸਨ ਉਦੋਂ ਹੀ ਉਨ੍ਹਾਂ ਨੂੰ ਨਾਦਿਰਾ ਬੱਬਰ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਸਾਲ 1975 ‘ਚ ਵਿਆਹ ਕਰਵਾ ਲਿਆ ਸੀ।

ਦੋ ਵਿਆਹ ਕਰਵਾਏ ਸਨ ਰਾਜ ਬੱਬਰ
ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ। ਉਨ੍ਹਾਂ ਨੇ ਪਹਿਲਾਂ ਨਾਦਿਰਾ ਨਾਲ ਵਿਆਹ ਕਰਵਾਇਆ ਸੀ। ਬਾਅਦ ‘ਚ ਫ਼ਿਲਮ ‘ਭੀਗੀ ਪਲਕੇਂ’ ਦੌਰਾਨ ਰਾਜ ਬੱਬਰ ਨੂੰ ਸਮਿਤਾ ਪਾਟਿਲ ਨਾਲ ਪਿਆਰ ਹੋ ਗਿਆ ਸੀ। ਨਾਦਿਰਾ ਤੋਂ ਵੱਖ ਹੋ ਕੇ ਉਨ੍ਹਾਂ ਨੇ ਸਮਿਤਾ ਪਾਟਿਲ ਨਾਲ ਵਿਆਹ ਕਰਵਾ ਲਿਆ ਸੀ। ਰਾਜ ਬੱਬਰ ਦੇ ਤਿੰਨ ਬੱਚੇ ਹਨ, ਜਿਨ੍ਹਾਂ ‘ਚ ਜੂਹੀ, ਆਰਿਆ ਬੱਬਰ, ਪ੍ਰਤੀਕ ਬੱਬਰ ਹਨ। ਜੂਹੀ ਤੇ ਆਰਿਆ ਨਾਦਿਰਾ ਦੇ ਬੱਚੇ ਹਨ ਅਤੇ ਉਥੇ ਹੀ ਪ੍ਰਤੀਕ, ਸਮਿਤਾ ਤੇ ਰਾਜ ਬੱਬਰ ਦੇ ਬੇਟੇ ਹਨ। ਸਮਿਤਾ ਦੇ ਦਿਹਾਂਤ ਤੋਂ ਬਾਅਦ ਰਾਜ ਬੱਬਰ ਨੇ ਫਿਰ ਤੋਂ ਪਹਿਲੀ ਪਤਨੀ ਨਾਦਿਰਾ ਕੋਲ ਵਾਪਸ ਪਰਤ ਗਏ।

ਲੰਬੇ ਸਮੇਂ ਤੋਂ ਰਾਜਨੀਤੀ ‘ਚ ਰਹੇ ਸਰਗਰਮ
ਫ਼ਿਲਮਾਂ ਦੇ ਨਾਲ-ਨਾਲ ਰਾਜ ਬੱਬਰ ਨੂੰ ਰਾਜਨੀਤੀ ‘ਚ ਵੀ ਬਹੁਤ ਦਿਲਚਸਪੀ ਰਹੀ ਹੈ। ਉਹ ਲੰਬੇ ਸਮੇਂ ਤੋਂ ਰਾਜਨੀਤੀ ‘ਚ ਸਰਗਰਮ ਰਹੇ ਹਨ। ਅੱਜ ਉਹ ਇਕ ਨੇਤਾ ਮੰਨੇ ਜਾਂਦੇ ਹਨ ਜੋ ਆਪਣੀ ਬੁਲੰਦ ਰਾਏ ਦਿੰਦੇ ਹਨ। ਦੱਸ ਦਈਏ ਕਿ ਰਾਜ ਬੱਬਰ 14 ਵੀਂ ਲੋਕ ਸਭਾ ਚੋਣਾਂ ‘ਚ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ ਪਰ 2006 ‘ਚ ਸਮਾਜਵਾਦੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ ‘ਚ ਸ਼ਾਮਲ ਹੋ ਗਏ ਸਨ।

ਕੁਝ ਵੱਡਾ ਕਰਨ ਦੇ ਚੱਕਰ ‘ਚ ਪਹੁੰਚੇ ਮੁੰਬਈ
ਰਾਜ ਬੱਬਰ ਆਪਣੀ ਜ਼ਿੰਦਗੀ ‘ਚ ਕੁਝ ਵੱਡਾ ਕਰਨ ਦਾ ਸੁਫ਼ਨਾ ਲੈ ਕੇ ਮੁੰਬਈ ਚਲੇ ਗਏ। ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1977 ‘ਚ ਫਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ ਸੀ। ਹਾਲਾਂਕਿ ਇਹ ਫ਼ਿਲਮ ਸਿਨੇਮਾਘਰਾਂ ‘ਚ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਦਰਸ਼ਕਾਂ ਨੇ ਉਨ੍ਹਾਂ ਦਾ ਪ੍ਰਦਰਸ਼ਨ ਪਸੰਦ ਕੀਤਾ। ਅੱਗੇ ਵਧਦਿਆਂ ਰਾਜ ਬੱਬਰ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ ‘ਚ ਕੰਮ ਕੀਤਾ, ਜਿਨ੍ਹਾਂ ‘ਚ ‘ਨਿਕਾਹ’, ‘ਆਜ ਕੀ ਆਵਾਜ਼’, ‘ਆਪ ਤੋਂ ਐਸੇ ਨਾ ਥੇ’, ‘ਕਲਯੁਗ’, ‘ਹਮ ਪਾਂਚ’, ‘ਦਾਗ’, ‘ਜ਼ਿੱਦੀ’ ਸ਼ਾਮਲ ਹਨ। ਰਾਜ ਬੱਬਰ ਫ਼ਿਲਮਾਂ ‘ਚ ਨਕਾਰਾਤਮਕ ਅਤੇ ਸਕਾਰਾਤਮਕ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੇ ਹਨ।

ਮਸ਼ਹੂਰ ਅਦਾਕਾਰ ਰਾਜ ਬੱਬਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਰਹੇ ਹਨ ਜੋ ਆਪਣੀ ਵੱਖਰੀ ਅਦਾਕਾਰੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਗੰਭੀਰ ਸ਼ਖਸੀਅਤ ਉਨ੍ਹਾਂ ਦੀ ਅਦਾਕਾਰੀ ਦੀ ਵਿਸ਼ੇਸ਼ ਪਛਾਣ ਰਹੀ ਹੈ। ਰਾਜ ਬੱਬਰ ਨੇ ਆਪਣੀ ਸਖ਼ਤ ਮਿਹਨਤ, ਪ੍ਰਤਿਭਾ ਅਤੇ ਲਗਨ ਨਾਲ ਹਿੰਦੀ ਸਿਨੇਮਾ ਵਿਚ ਇਕ ਵੱਖਰਾ ਸਥਾਨ ਬਣਾਇਆ। ਰਾਜ ਬੱਬਰ ਦਾ ਜਨਮ 23 ਜੂਨ 1952 ਨੂੰ ਟੁੰਡਲਾ, ਉੱਤਰ ਪ੍ਰਦੇਸ਼ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਆਗਰਾ ਕਾਲਜ ਤੋਂ ਕੀਤੀ।

ਉਸ ਤੋਂ ਬਾਅਦ ਰਾਜ ਬੱਬਰ ਦੇਸ਼ ਦੀ ਰਾਜਧਾਨੀ, ਦਿੱਲੀ ਚਲੇ ਗਏ। ਦਿੱਲੀ ਵਿਚ ਹੁੰਦਿਆਂ, ਉਹ ਥੀਏਟਰ ਵੱਲ ਮੁੜੇ ਅਤੇ ਇਸ ਤੋਂ ਬਾਅਦ 1975 ਵਿਚ ਉਨ੍ਹਾਂ ਨੇ ਦੇਸ਼ ਦੇ ਨਾਮਵਰ ਐੱਨ.ਐੱਸ.ਡੀ (ਨੈਸ਼ਨਲ ਸਕੂਲ ਆਫ ਡਰਾਮਾ) ਵਿਚ ਦਾਖ਼ਲਾ ਲਿਆ। ਰਾਜ ਬੱਬਰ ਐੱਨ.ਐੱਸ.ਡੀ ਦੇ ਇਕ ਹੁਸ਼ਿਆਰ ਵਿਦਿਆਰਥੀ ਰਹੇ ਸੀ। ਇਥੇ ਉਨ੍ਹਾਂ ਨੇ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ। ਐੱਨ.ਐੱਸ.ਡੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਦਿੱ0ਲੀ ਦੇ ਕਈ ਥੀਏਟਰ ਸਮੂਹਾਂ ਵਿਚ ਸ਼ਾਮਲ ਹੋਏ।

ਰਾਜ ਬੱਬਰ ਆਪਣੀ ਜ਼ਿੰਦਗੀ ਵਿਚ ਕੁਝ ਵੱਡਾ ਕਰਨ ਦਾ ਸੁਪਨਾ ਲੈ ਕੇ ਮੁੰਬਈ ਚਲੇ ਗਏ। ਲੰਬੇ ਸੰਘਰਸ਼ ਤੋਂ ਬਾਅਦ, ਉਨ੍ਹਾਂ ਨੇ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1977 ਵਿਚ ਫ਼ਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ ਸੀ। ਹਾਲਾਂਕਿ ਇਹ ਫ਼ਿਲਮ ਸਿਨੇਮਾਘਰਾਂ ਵਿਚ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਦਰਸ਼ਕਾਂ ਨੇ ਉਨ੍ਹਾਂ ਦਾ ਪ੍ਰਦਰਸ਼ਨ ਪਸੰਦ ਕੀਤਾ। ਅੱਗੇ ਵਧਦਿਆਂ ਰਾਜ ਬੱਬਰ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ ‘ਨਿਕਾਹ’, ‘ਆਜ ਕੀ ਆਵਾਜ਼’, ‘ਆਪ ਤੋ ਐਸੇ ਨਾ ਥੇ’, ‘ਕਲਯੁਗ’, ‘ਹਮ ਪਾਂਚ’, ‘ਦਾਗ’, ‘ਜ਼ਿੱਦੀ’ ਸ਼ਾਮਲ ਹਨ। ਰਾਜ ਬੱਬਰ ਫ਼ਿਲਮਾਂ ਵਿਚ ਨਕਾਰਾਤਮਕ ਅਤੇ ਸਕਾਰਾਤਮਕ ਹਰ ਤਰਾਂ ਦੇ ਕਿਰਦਾਰ ਨਿਭਾ ਚੁੱਕੇ ਹਨ।

ਫ਼ਿਲਮਾਂ ਤੋਂ ਇਲਾਵਾ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹੇ ਹਨ। ਰਾਜ ਬੱਬਰ, ਜੋ ਕਦੇ ਅਦਾਕਾਰਾ ਸਮਿਤਾ ਪਾਟਿਲ ਨਾਲ ਆਪਣੇ ਪ੍ਰੇਮ ਸੰਬੰਧ ਕਾਰਨ ਸੁਰਖੀਆਂ ਵਿਚ ਰਹੇ ਸੀ, ਨੇ ਦੋ ਵਿਆਹ ਕੀਤੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਮ ਨਾਦਿਰਾ ਹੈ। ਰਾਜ ਬੱਬਰ ਦੇ ਦੋ ਬੱਚੇ ਹਨ ਨਾਦਿਰਾ ਤੋਂ, ਆਰੀਆ ਬੱਬਰ ਅਤੇ ਜੂਹੀ ਬੱਬਰ। ਰਾਜ ਬੱਬਰ ਨੇ ਆਪਣੀ ਪ੍ਰੇਮਿਕਾ ਸਮਿਤਾ ਪਾਟਿਲ ਨਾਲ ਵਿਆਹ ਕਰਵਾ ਲਿਆ ਪਰ ਇਹ ਵਿਆਹ ਬਹੁਤਾ ਚਿਰ ਨਹੀਂ ਟਿਕ ਸਕਿਆ ਅਤੇ ਸਮਿਤਾ ਪਾਟਿਲ ਦੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਦੇ ਕੁਝ ਹੀ ਘੰਟਿਆਂ ਵਿਚ ਮੌਤ ਹੋ ਗਈ। ਸਮਿਤਾ ਪਾਟਿਲ ਦਾ ਪੁੱਤਰ ਅਦਾਕਾਰ ਪ੍ਰਤੀਕ ਬੱਬਰ ਹੈ।

ਫ਼ਿਲਮਾਂ ਦੇ ਨਾਲ-ਨਾਲ ਰਾਜ ਬੱਬਰ ਨੂੰ ਰਾਜਨੀਤੀ ਵਿਚ ਵੀ ਬਹੁਤ ਦਿਲਚਸਪੀ ਰਹੀ ਹੈ। ਉਹ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਰਹੇ ਹਨ। ਅੱਜ ਉਹ ਇਕ ਨੇਤਾ ਮੰਨੇ ਜਾਂਦੇ ਹਨ ਜੋ ਆਪਣੀ ਬੁਲੰਦ ਰਾਏ ਦਿੰਦੇ ਹਨ। ਜ਼ਿਕਰਯੋਗ ਹੈ ਕਿ ਰਾਜ ਬੱਬਰ 14 ਵੀਂ ਲੋਕ ਸਭਾ ਚੋਣਾਂ ਵਿਚ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ ਪਰ 2006 ਵਿਚ ਸਮਾਜਵਾਦੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: