Breaking News
Home / ਬਾਲੀਵੁੱਡ / ਵਿਆਹ ਤੋਂ 11 ਮਹੀਨੇ ਬਾਅਦ ਹੀ ਹੋਈ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ, ਹਾਲੇ ਤੱਕ ਨਹੀਂ ਸੁਲਝੀ ਮੌਤ ਦੀ ਗੁੱਥੀ

ਵਿਆਹ ਤੋਂ 11 ਮਹੀਨੇ ਬਾਅਦ ਹੀ ਹੋਈ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ, ਹਾਲੇ ਤੱਕ ਨਹੀਂ ਸੁਲਝੀ ਮੌਤ ਦੀ ਗੁੱਥੀ

ਵਿਆਹ ਤੋਂ 11 ਮਹੀਨੇ ਬਾਅਦ ਹੀ ਹੋਈ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ, ਹਾਲੇ ਤੱਕ ਨਹੀਂ ਸੁਲਝੀ ਮੌਤ ਦੀ ਗੁੱਥੀ,,
ਬਾਲੀਵੁੱਡ ‘ਚ ਅਦਾਕਾਰਾ ਦਿਵਿਆ ਭਾਰਤੀ ਦਾ ਬਹੁਤ ਮਸ਼ਹੂਰ ਨਾਂ ਸੀ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਕਰੀਅਰ ਹੋਰ ਬੁਲੰਦੀਆਂ ਛੂੰਹਦਾ 19 ਸਾਲ ਦੀ ਉਮਰ ‘ਚ ਉਸ ਦੀ ਮੌਤ ਹੋ ਗਈ ਸੀ। ਦਿਵਿਆ ਨੇ ਆਪਣੇ ਹੀ ਘਰ ਦੀ ਪੰਜਵੀਂ ਮੰਜ਼ਿਲ ਤੋਂ ਛ ਲਾਂ ਗ ਲਗਾ ਕੇ ਜਾਨ ਦੇ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਸ ਨੇ ਇਸ ਨੂੰ ਹਾ ਦ ਸਾ ਕਰਾਰ ਦਿੱਤਾ ਸੀ।

ਕਿਹਾ ਜਾਂਦਾ ਹੈ ਕਿ ਦਿਵਿਆ ਭਾਰਤੀ ਨ ਸ਼ੇ ‘ਚ ਪੰਜਵੀਂ ਮੰਜ਼ਿਲ ਦੀ ਬਾਲਕਨੀ ਤੋਂ ਡਿੱਗ ਗਈ ਸੀ। ਉਸ ਸਮੇਂ 1992 ‘ਚ ਦਿਵਿਆ ਭਾਰਤੀ ਨੇ ਸਾਜਿਦ ਨਾਡਿਆਵਾਲਾ ਨਾਲ ਵਿਆਹ ਕਰਵਾਇਆ ਸੀ। ਦਿਵਿਆ ਨੂੰ ਸਾਜਿਦ ਨਾਲ ਪਿਆਰ ਹੋ ਗਿਆ ਸੀ।

ਕਿਹਾ ਜਾਂਦਾ ਹੈ ਕਿ ਦਿਵਿਆ ਨੇ ਸਾਜਿਦ ਨਾਲ ਵਿਆਹ ਕਰਾਉਣ ਦੀ ਕਾਫੀ ਜ਼ਿੱ ਦ ਕੀਤੀ ਸੀ। ਹਾਲਾਂਕਿ ਦੋਵਾਂ ਨੇ ਦੁਨੀਆਂ ਤੋਂ ਆਪਣਾ ਵਿਆਹ ਲੁਕਾ ਕੇ ਰੱਖਿਆ ਸੀ।

ਦਿਵਿਆ ਭਾਰਤੀ ਦੇ ਵਿਆਹ ਤੋਂ 11 ਮਹੀਨੇ ਬਾਅਦ ਹੀ ਉਨ੍ਹਾਂ ਦੇ ਘਰ ਅਜਿਹੀ ਘਟਨਾ ਘਟੀ ਜਿਸ ਮਗਰੋਂ ਉਹ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਅਜਿਹਾ ਮੰਨਿਆ ਜਾਂਦਾ ਹੈ ਕਿ ਦਿਵਿਆ ਦੀ ਮੌਤ ਉਨ੍ਹਾਂ ਦੇ ਪੰਜਵੀਂ ਮੰਜਿਲ ਸਥਿਤ ਫਲੈਟ ਤੋਂ ਡਿੱਗ ਕੇ ਹੋਈ ਸੀ। ਦਿਵਿਆ ਦੀ ਮੌਤ ਦਾ ਰਾਜ਼ ਅਜੇ ਤੱਕ ਸੁਲਝ ਨਹੀਂ ਸਕਿਆ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: