Breaking News
Home / ਬਾਲੀਵੁੱਡ / ਬੌਬੀ ਦਿਓਲ ਦੀ ਪਤਨੀ ਆਪਣਾ ਬਿਜਨੈੱਸ ਕਰ ਕਮਾਉਂਦੀ ਹੈ ਕਰੋੜਾਂ, ਜਿਉਂਦੀ ਹੈ ਖ਼ੂਬਸੂਰਤ ਜ਼ਿੰਦਗੀ

ਬੌਬੀ ਦਿਓਲ ਦੀ ਪਤਨੀ ਆਪਣਾ ਬਿਜਨੈੱਸ ਕਰ ਕਮਾਉਂਦੀ ਹੈ ਕਰੋੜਾਂ, ਜਿਉਂਦੀ ਹੈ ਖ਼ੂਬਸੂਰਤ ਜ਼ਿੰਦਗੀ

ਮੁੰਬਈ- ਅਦਾਕਾਰ ਬੌਬੀ ਦਿਓਲ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ‘ਚੋਂ ਇਕ ਹਨ। ਅਦਾਕਾਰ ਨੇ ਪਰਦੇ ‘ਤੇ ਕਈ ਕਿਰਦਾਰ ਨਿਭਾਏ ਹਨ। ਬੌਬੀ ਦਿਓਲ ਦੀ ਇਸ ਕਾਮਯਾਬੀ ‘ਚ ਉਨ੍ਹਾਂ ਦੀ ਪਤਨੀ ਤਾਨਿਆ ਦਿਓਲ ਦਾ ਵੱਡਾ ਹੱਥ ਹੈ।

ਉਹ ਹਮੇਸ਼ਾ ਹੀ ਮੁਸ਼ਕਲ ਦੀ ਘੜੀ ‘ਚ ਖੜ੍ਹੀ ਰਹਿੰਦੀ ਹੈ। ਬੌਬੀ ਦਿਓਲ ਦੀ ਪਤਨੀ ਨੂੰ ਬਾਲੀਵੁੱਡ ਦੇ ਈਵੈਂਟਸ ‘ਚ ਵੇਖਿਆ ਜਾਂਦਾ ਹੈ।

ਉਹ ਅਦਾਕਾਰਾ ਭਾਵੇਂ ਨਾ ਹੋਣ ਪਰ ਖ਼ੂਬਸੂਰਤੀ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਹੈ। ਇਹੀ ਨਹੀਂ ਉਹ ਖ਼ੂਬਸੂਰਤੀ ‘ਚ ਵੀ ਕਿਸੇ ਤੋਂ ਘੱਟ ਨਹੀਂ ਹੈ ਇਹੀ ਨਹੀਂ ਬਿਜਨੈੱਸ ਦੀ ਦੁਨੀਆ ‘ਚ ਵੀ ਉਹ ਮਸ਼ਹੂਰ ਨਾਮ ਹੈ

ਬੌਬੀ ਦਿਓਲ ਦੀ ਪਤਨੀ ਤਾਨਿਆ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ, ਤਾਨਿਆ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਬਿਜਨੈੱਸ ਸੰਭਾਲਦੀ ਹੈ।

ਉਹ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ-ਨਾਲ ਉਹ ਕੋਸਟਿਊਮ ਡਿਜ਼ਾਈਨਰ ਵੀ ਹੈ ਆਪਣੇ ਬਿਜਨੈੱਸ ਦੇ ਨਾਲ ਉਹ ਕਰੋੜਾਂ ਰੁਪਏ ਕਮਾਉਂਦੀ ਹੈ ਅਤੇ ਆਪਣੇ ਸ਼ਾਨਦਾਰ ਲਾਈਫ ਸਟਾਈਲ ਨੂੰ ਕੈਰੀ ਕਰਦੀ ਹੈ।




About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: