Breaking News
Home / ਪੰਜਾਬ / ਹੁਸ਼ਿਆਰਪੁਰ : ਵਿਦੇਸ਼ ਜਾਣ ਲਈ ਕੁੜੀ ਨੇ ਫਾਇ ਨਾਂ ਸਰਾਂ ਤੋਂ ਚੁੱਕੇ ਪੈਸੇ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਹੁਸ਼ਿਆਰਪੁਰ : ਵਿਦੇਸ਼ ਜਾਣ ਲਈ ਕੁੜੀ ਨੇ ਫਾਇ ਨਾਂ ਸਰਾਂ ਤੋਂ ਚੁੱਕੇ ਪੈਸੇ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਪੰਜਾਬ ਦੇ ਲੋਕਾਂ, ਖ਼ਾਸ ਕਰ ਨੌਜਵਾਨਾਂ ਦੇ ਦਿਲਾਂ ਵਿਚ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਨ ਤੇ ਵਸਣ ਦੀ ਲਲਕ ਹਮੇਸ਼ਾ ਉੱਸਲਵੱਟੇ ਲੈਂਦੀ ਰਹਿੰਦੀ ਹੈ ਤੇ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਹਰ ਢੰਗ-ਤਰੀਕਾ ਅਪਣਾਉਣ ਲਈ ਤਿਆਰ ਰਹਿੰਦੇ ਹਨ, ਭਾਵੇਂ ਉਹ ਜਾਇਜ਼ ਹੋਵੇ ਜਾਂ ਨਾਜਾਇਜ਼, ਕਾਨੂੰਨੀ ਹੋਵੇ ਜਾਂ ਗ਼ੈਰ-ਕਾਨੂੰਨੀ, ਨੈਤਿਕ ਹੋਵੇ ਜਾਂ ਅਨੈਤਿਕ, ਸੁਰੱਖਿਅਤ ਹੋਵੇ ਜਾਂ ਜੋਖ਼ਮ ਭਰਿਆ ।

ਲਲਕ ਦਾ ਵਪਾਰੀਕਰਨ-ਪੰਜਾਬੀਆਂ ਵਿਚ ਇਹ ਇੱਛਾ ਇੰਨੀ ਪ੍ਰਬਲ ਹੈ ਕਿ ਅੱਜ ਇਸਦਾ ਵਪਾਰੀਕਰਨ ਹੋ ਚੁੱਕਾ ਹੈ । ਥਾਂ-ਥਾਂ ਆਮ ਲੋਕਾਂ ਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜਣ ਵਿਚ ਸਹਾਇਤਾ ਕਰਨ ਦਾ ਦਾਅਵਾ ਕਰਨ ਵਾਲੇ ਏਜੰਟਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ।

ਨਵਾਂ ਮਾਸਕ ਕੋਰੋਨਾ ਵਾਇਰਸ ਨੂੰ ਕਰੇਗਾ ਨਕਾਰਾ, ਪੂਣੇ ਦੀ ਕੰਪਨੀ ਨੇ ਕੀਤਾ ਈਜਾਦ, ਲਾਈ ਗਈ ਹੈ ਇਕ ਵਿਸ਼ੇਸ਼ ਕੋਟਿੰਗ

ਵਿਗਿਆਨ ਤੇ ਤਕਨੀਕੀ ਵਿਭਾਗ ਅਨੁਸਾਰ ਪੁਣੇ ‘ਚ ਕੇਂਦਿ੍ਤ ਇਕ ਸਟਾਰਟਅਪ ਨੇ 3ਡੀ ਪ੍ਰਿੰਟਿੰਗ ਤੇ ਫਾਰਮਾਸੁਟੀਕਲਸਕੋ ਆਪਸ ‘ਚ ਜੋੜ ਕੇ ਅਨੋਖਾ ਮਾਸਕ ਵਿਕਸਿਤ ਕੀਤਾ ਹੈ। ਇਸ ਨਵੇਂ ਕਿਸਮ ਦੇ ਮਾਸਕ ਰਾਹੀਂ ਸੰਪਰਕ ‘ਚ ਆਉਣ ਵਾਲੇ ਨੋਵਲ ਕੋਰੋਨਾ ਵਾਇਰਸ ਕਣਾਂ ਨੂੰ ਨਕਾਰਾ ਕਰ ਦੇਵੇਗਾ। ਥਿੰਸਰ ਟੈਕਨਾਲੋਜੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਵਿਕਸਿਤ ਕੀਤੇ ਗਏ ਇਸ ਮਾਸਕ ‘ਤੇ ਐਂਟੀ ਵਾਇਰਲ ਏਜੰਟਜ਼ ਦੀ ਪਰਤ ਚੜ੍ਹਾਈ ਜਾਂਦੀ ਹੈ। ਇਨ੍ਹਾਂ ਨੂੰ ਵਾਇਰੂਸਾਈਡਜ਼ ਵੀ ਕਹਿੰਦੇ ਹਨ।

ਵਿਗਿਆਨ ਤੇ ਤਕਨੀਕੀ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਇਸ ਨਵੀਂ ਕੋਟਿੰਗ ਦਾ ਪ੍ਰਰੀਖਣ ਕੀਤਾ ਗਿਆ ਹੈ। ਇਸ ਨਾਲ ਸਾਰਸ-ਕੋਵ-2 ਵਾਇਰਸ ਦੇ ਸੰਪਰਕ ‘ਚ ਲਿਆ ਕੇ ਉਸ ਨੂੰ ਨਕਾਰਾ ਹੁੰਦੇ ਵੀ ਦੇਖਿਆ ਗਿਆ ਹੈ। ਇਸ ‘ਚ ਵਰਤੇ ਗਏ ਪਦਾਰਥਾਂ ‘ਚ ਸੋਡੀਅਮ ਓਲੇਫਿਨਸਲਫੋਨੈੱਟ ਆਧਾਰਿਤ ਤੱਤ ਪਾਏ ਗਏ ਹਨ। ਮਾਸਕ ‘ਤੇ ਲੱਗਾ ਇਹ ਮਿਸ਼ਰਣ ਜੇ ਵਾਇਰਸ ਦੇ ਸੰਪਰਕ ‘ਚ ਆ ਜਾਵੇ ਤਾਂ ਇਹ ਵਾਇਰਸ ਦੀ ਬਾਹਰੀ ਝਿੱਲੀ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਇਸ ‘ਚ ਵਰਤੀ ਗਈ ਸਮੱਗਰੀ ਕਮਰੇ ਦੇ ਤਾਪਮਾਨ ‘ਤੇ ਵੀ ਸਥਿਰ ਰਹਿ ਸਕਦੀ ਹੈ ਤੇ ਇਸ ਦੀ ਵਰਤੋਂ ਕਾਸਮੈਟਿਕ ‘ਚ ਵੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।

ਵਿਭਾਗ ਦਾ ਕਹਿਣਾ ਹੈ ਕਿ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਸ਼ੁਰੂਆਤੀ ਪ੍ਰਰਾਜੈਕਟ ਦੇ ਤੌਰ ‘ਤੇ ਤਕਨੀਕੀ ਮਾਸਕ ਨੂੰ ਸੌਖਾ ਤੇ ਸਹਿਜ ਬਣਾਇਆ ਗਿਆ ਹੈ।

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: