Breaking News
Home / ਪੰਜਾਬ / ਸਿਰ ਤੋਂ ਮੋਨਾ ਬੰਦਾ ਰਿਕਸ਼ੇ ੳਤੇ ਬੈਠੇ ਸਰਦਾਰ ਦੀ ਪੱਗ ਲਾਹ ਕੇ ਲੱਗਾ ਸੀ ਭੱਜਣ

ਸਿਰ ਤੋਂ ਮੋਨਾ ਬੰਦਾ ਰਿਕਸ਼ੇ ੳਤੇ ਬੈਠੇ ਸਰਦਾਰ ਦੀ ਪੱਗ ਲਾਹ ਕੇ ਲੱਗਾ ਸੀ ਭੱਜਣ

ਸਿਰ ਤੋਂ ਮੋਨਾ ਬੰਦਾ ਰਿਕਸ਼ੇ ੳਤੇ ਬੈਠੇ ਸਰਦਾਰ ਦੀ ਪੱਗ ਲਾਹ ਕੇ ਲੱਗਾ ਸੀ ਭੱਜਣ, ਸਿੰਘ ਨੇ ਵੇਖਲੀ ਘਟਨਾ, ਲਿਆ ਬਦਲਾ, ਰੱਖੀ ਪੱਗ ਦੀ ਲਾਜ, ਕਰਤੀ ਸਰਵਿਸ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਜੋ ਕਿ ਅੰਮਿ੍ਰਤਸਰ ਤੋ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਗੁਰਸਿੱਖ ਵਿਅਕਤੀ ਰਿਕਸ਼ੇ ਤੇ ਜਾ ਰਿਹਾ ਹੁੰਦਾ ਹੈ ਤਾ ਪਿੱਛਿਉ ਆ ਰਹੇ ਇਕ ਮੋਨੇ ਵਿਅਕਤੀ ਦੁਆਰਾਂ ਗੁਰਸਿੱਖ ਵਿਅਕਤੀ ਦੀ ਪੱਗ ਉਤਾਰ ਦਿੱਤੀ ਜਾਦੀ ਹੈ ਅਤੇ ਉਸ ਨਾਲ ਕੁੱ ਟ ਮਾ ਰ ਕੀਤੀ ਜਾਦੀ ਹੈ ਪਰ ਇਸ ਦੌਰਾਨ ਕੋਲੋ ਲੰਘ ਰਹੇ ਇਕ ਹੋਰ ਵਿਅਕਤੀ ਦੁਆਰਾਂ ਕੁੱ ਟ ਮਾ ਰ ਦਾ ਸ਼ਿ ਕਾ ਰ ਹੋਏ ਵਿਅਕਤੀ ਦੀ ਪੱਗ ਨੂੰ ਵਾਪਿਸ ਉਸ ਦੇ ਸਿਰ ਤੇ ਸਜਾਇਆਂ ਜਾਦਾ ਹੈ

ਉਕਤ ਵਿਅਕਤੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸ਼੍ਰੀ ਦਰਬਾਰ ਸਾਹਿਬ ਜਾ ਰਿਹਾ ਸੀ ਤਦ ਰਿਕਸ਼ੇ ਤੇ ਜਾ ਰਹੇ ਇਕ ਗੁਰਸਿੱਖ ਵਿਅਕਤੀ ਦੀ ਪੱਗ ਪਿੱਛਿਉ ਆ ਰਹੇ ਮੋਨੇ ਵਿਅਕਤੀ ਦੁਆਰਾਂ ਲਾ ਹ ਦਿੱਤੀ ਗਈ ਤੇ ਉਸ ਨਾਲ ਕੁੱ ਟ ਮਾ ਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਆਸ ਪਾਸ ਖੜੇ ਲੋਕ ਸਿਰਫ ਤ ਮਾ ਸ਼ਾ ਦੇਖ ਰਹੇ ਸਨ ਤੇ ਮੈ ਉਕਤ ਗੁਰਸਿੱਖ ਵਿਅਕਤੀ ਦੀ ਪੱਗ ਨੂੰ ਸੰਭਾਲ਼ਿਆ ਅਤੇ ਵਾਪਿਸ ਉਸ ਨੂੰ ਸੌਪ ਦਿੱਤੀ ਤੇ ਪੱਗ ਜੋ ਕਿ ਸਾਡੇ ਗੁਰੂਆਂ ਵੱਲੋ ਸਾਨੂੰ ਬਖ਼ਸ਼ਿਆ ਹੋਇਆਂ ਤਾਜ ਹੈ

ਉਸ ਦੀ ਬੇ ਅ ਦ ਬੀ ਹੋਣ ਤੇ ਮੋਨੇ ਵਿਅਕਤੀ ਨੂੰ ਸਬਕ ਸਿਖਾਇਆ ਉਹਨਾਂ ਦੱਸਿਆ ਕਿ ਉਕਤ ਦੋਹਾ ਵਿਅਕਤੀਆਂ ਦੇ ਵਿੱਚ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਰੰ ਜਿ ਸ਼ ਸੀ ਜਿਸ ਕਾਰਨ ਇਹ ਮਾਮਲਾ ਵਧਿਆ ਉਹਨਾਂ ਆਖਿਆਂ ਕਿ ਕਿਸੇ ਗੁਰਸਿੱਖ ਵਿਅਕਤੀ ਦੀ ਪੱਗ ਨੂੰ ਹੱਥ ਪਾਉਣਾ ਬਹੁਤ ਗਲਤ ਹੈ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ


ਬੇਅਦਬੀ ਕਾਂਡ ‘ਚ ਗਿ੍ਫ਼ਤਾਰ ਪ੍ਰੇਮੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਰੂਪ ਦੀ ਬੇਅਦਬੀ ਅਤੇ ਬਰਗਾੜੀ ‘ਚ ਹੀ ਲਾਏ ਗਏ ਇਤਰਾਜ਼ਯੋਗ ਤੇ ਭ ੜ ਕਾ ਊ ਪੋਸਟਰਾਂ ਸਬੰਧੀ 2015 ‘ਚ ਥਾਣਾ ਬਾਜਾਖਾਨਾ ਵਿਖੇ ਦਰਜ ਮਾਮਲਿਆਂ ‘ਚ ਗਿ੍ਫ਼ਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਬਾਰੇ ਇਲਾਕਾ ਮੈਜਿਸਟ੍ਰੇਟ ਵਲੋਂ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਫ਼ੜੇ ਗਏ ਸਾਰੇ ਡੇਰਾ ਪ੍ਰੇਮੀ 15 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ |

ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ 10 ਜੂਨ ਨੂੰ ਅਦਾਲਤ ਸਾਹਮਣੇ ਪੇਸ਼ ਕਰਨਾ ਸੀ ਪ੍ਰੰਤੂ ਕੁਝ ਕਾਰਨਾਂ ਕਰਕੇ ਡੇਰਾ ਪ੍ਰੇਮੀਆਂ ਨੂੰ ਅਦਾਲਤ ਵਿਚ ਨਹੀਂ ਲਿਆਂਦਾ ਗਿਆ | ਅਦਾਲਤ ਨੇ ਹੁਣ ਇਹ ਕਾਰਵਾਈ 15 ਜੂਨ ਨੂੰ ਕਰਨ ਦੇ ਆਦੇਸ਼ ਦਿੱਤੇ ਹਨ |

ਕੋਟਕਪੂਰਾ ਗੋ ਲੀ ਕਾਂਡ ਦੀ ਜਾਂਚ ਕਰ ਰਹੀ ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ‘ਚ ਨਵੀਂ ਬਣੀ ਵਿਸ਼ੇਸ਼ ਜਾਂਚ ਟੀਮ ਵਲੋਂ ਮਾਮਲੇ ਦੀ ਜਾਂਚ ‘ਚ ਤੇਜ਼ੀ ਲਿਆਂਦੇ ਹੋਏ ਅੱਜ ਇੱਥੇ ਕੈਂਪ ਆਫ਼ਿਸ ਵਿਚ ਚਸ਼ਮਦੀਦ ਗਵਾਹਾਂ ਨੂੰ ਸੱਦ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ | ਜਾਂਚ ਟੀਮ ਵਲੋਂ ਅੱਜ ਉਨ੍ਹਾਂ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ ਜੋ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋ ਲੀ ਕਾਂ ਡ ਵਿਚ ਜ਼ਖਮੀ ਹੋਏ ਸਨ |

ਸੂਚਨਾ ਅਨੁਸਾਰ ਜਾਂਚ ਟੀਮ ਵਲੋਂ ਅੱਜ ਪੁੱਛਗਿੱਛ ਦੌਰਾਨ ਖੁਫ਼ੀਆ ਵਿਭਾਗ ਅਤੇ ਗੋ ਲੀ ਕਾਂ ਡ ਵੇਲੇ ਡਿਊਟੀ ‘ਤੇ ਤਾਇਨਾਤ ਰਹੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਵਾੜਾ ਦਰਾਕਾ ਦੇ ਰਣਜੀਤ ਸਿੰਘ ਜੋ ਗੋਲੀਕਾਂਡ ਮੌਕੇ ਜ਼ਖ਼ਮੀ ਹੋ ਗਏ ਸਨ ਅਤੇ ਰੋੜੀ ਦੇ ਬੂਟਾ ਸਿੰਘ ਜੋ ਗੋ ਲੀ ਲੱਗਣ ਕਾਰਨ ਜ਼ਖ਼ਮੀ ਹੋਏ ਤੋਂ ਇਲਾਵਾ ਉਸ ਵੇਲੇ ਕੋਟਕਪੂਰਾ ਥਾਣੇ ਦੇ ਮੁੱਖ ਮੁਨਸ਼ੀ ਰਹੇ ਬਿੰਦਰ ਸਿੰਘ ਅਤੇ ਵਾਇਰਲੈੱਸ ਆਪ੍ਰੇਟਰ ਰਾਜੇਸ਼ ਕੁਮਾਰ ਦੇ ਵੀ ਬਿਆਨ ਕਲਮਬੰਦ ਕੀਤੇ ਗਏ |

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: